ਮਾਲਵੇ ਦੀ ਅਦਾਕਾਰਾ ਠੇਠ ਪੰਜਾਬੀ ਨੂੰ ਸਾਂਭ ਕੇ ਰੱਖਣਾ ਚਾਹੁੰਦੀ - Kulwinder kaur | Azaad TV | Jasmeen Meenu

119,997
0
Published 2023-06-29
ਮਾਲਵੇ ਦੀਆਂ ਦੇਸੀ ਬੁੜੀਆਂ ਨੂੰ ਹੂ-ਬ-ਹੂ ਪੇਸ਼ ਕਰਨ ਵਾਲੀ ਅਦਾਕਾਰਾ
ਠੇਠ ਪੰਜਾਬੀ ਨੂੰ ਸਾਂਭ ਕੇ ਰੱਖਣਾ ਚਾਹੁੰਦੀ ਹਾਂ - Kulwinder kaur

VIDEO BY :- Azaad TV

𝐅𝐨𝐥𝐥𝐨𝐰 𝐮𝐬 :- On our Social Media Handles

Facebook : www.facebook.com/Officialazaadtv/

Instagram : www.instagram.com/officialazaadtv/


Subscribe to our channel:
youtube.com/azaadtvofficial
#Aritst #AzaadTV #jasmeenmeenu #kulwinderkaur #bhuro #malwa #malwai #comedy #desicomedy #desicomedyshow #comedystars #comedyvideo #comedyshorts #desigirljounrey #theatre #viral #instagram #facebook #instagramstar #comedygirl #comedycharacter

All Comments (21)
  • @amarjeetdeol7577
    ਨੀਰੂ ਬਾਜਵਾ ਵਰਗੀਆਂ ਬਾਹਰ ਦੀਆਂ ਕਲਾਕਾਰਾਂ ਦੀ ਬਾਂ ਇਸ ਤਰਾਂ ਦੀਆਂ ਪੰਜਾਬੀ ਕਲਾਕਾਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ
  • ਬੀਬਾ ਕੁਲਵਿੰਦਰ ਕੌਰ ਜੀ ਮਾਲਦਾਰ ਛੜਾ ਵਿੱਚ ਤੁਹਾਡੀ ਬੰਤ ਪ੍ਰਧਾਨ ਨਾਲ ਨੋਕਝੋਂਕ ਬਹੁਤ ਵਧੀਆ ਲੱਗਦੀ ਹੈ ਜਿਉਂਦੇ ਵਸਦੇ ਰਹੋ ਦੱਬ ਕੇ ਮਿਹਨਤ ਕਰੋ ਇਸ ਇੰਟਰਵਿਊ ਵਿਚ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਸੁਣ ਕੇ ਬਹੁਤ ਮਹਿਸੂਸ ਹੋਇਆ ਕਿ ਲੋਕਾਂ ਨੂੰ ਖੁਸ਼ ਕਰਨ ਲਈ ਆਪਣੇ ਦੁਖਾਂ ਨੂੰ ਦਿਲ ਵਿੱਚ ਹੀ ਨੱਪਣਾ ਪੈਦਾ ਹੈ ਧੰਨਵਾਦ
  • @manjitmann7943
    ਭੈਣ ਜੀ ਧੂਤੇ ਦੀ ਮਾਂ ਦਾ ਰੋਲ ਬਹੁਤ ਵਧੀਆ ਹੁੰਦਾ God bless you
  • ਜਿਓਦੇਂ ਵਸਦੇ ਰਹੋ ਬੀਬਾ ਕੁਲਵਿੰਦਰ ਕੌਰ ਜੀ। ਮੈਂ ਤੁਹਾਡੀਆਂ ਵੀਡਿਓਜ ਦੇਖਦਾ ਹੁੰਦਾ ਹਾਂ ਜੀ। ਤੁਸੀਂ ਆਪਣੇ ਅੰਦਰ ਬਹੁਤ ਸਾਰੇ ਦੁੱਖਾਂ ਨੂੰ ਛੁਪਾ ਕੇ ਲੋਕਾਂ ਨੂੰ ਹਾਸੇ ਵੰਡ ਰਹੇ ਹੋ।
  • ਬੇਟੇ ਅੱਜ ਪਤਾ ਲੱਗਾ ਕਿ ਤੁਸੀਂ ਬਲਦੇਵ ਸਿੰਘ ਦੀ ਬੇਟੀ ਹੋ। ਬਲਦੇਵ ਇੱਕ ਹੋਣਹਾਰ ਵਿਅਕਤੀ ਸੀ ਸੋ ਸਾਡੇ ਕੋਲ ਬਿਜਲੀ ਦਫਤਰ ਭਦੌੜ ਵਿਖੇ ਕੰਮ ਕਰਦਾ ਸੀ ।ਤੁਹਾਡੀ ਇੰਟਰਵਿਊ ਨੇ ਅੱਜ ਬਲਦੇਵ ਦੀ ਯਾਦ ਦਿਵਾ ਦਿੱਤੀ। ਬੇਟੇ ਤੁਹਾਡੀ ਐਕਟਿੰਗ ਬਹੁਤ ਵਧੀਆ ਹੈ। ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ। ਹਮੇਸ਼ਾ ਖੁਸ਼ ਰਹੋ।
  • @user-yp1hv2qh3s
    I like your line .( temeya da yaar. Eh temeya da yaar.)❤😂
  • @user-hk7fc9et3k
    ਕੁਲਵਿੰਦਰ ਜੱਦ ਤੂੰ ਬਾਈ ਕਹਿੰਦੀ ਆ ਤਾਂ ਠੇਠ ਪੰਜਾਬੀ ਦੀ ਝੱਲਕ ਪੈਦੀ ਆ
  • ਭੈਣ ਤੁਹਾਨੂੰ ਪਰਮਾਤਮਾ ਲੰਬੀ ਉਮਰ ਅਤੇ ਤਰੱਕੀਆਂ ਬਖਸੇ
  • ਸਤਿਕਾਰ ਯੋਗ ਕੁਲਵਿੰਦਰ ਕੌਰ ਜੀ ਆਪ ਜੀ ਦੀ ਲੁੱਚੇ ਬੁੜ੍ਹੇ ਵਿੱਚ ਧੂਤੇ ਦੀ ਮੰਮੀ ਦਾਂ ਰੌਲ ਕੀਤਾ ਬੁਹਤ ਹੀ ਸੁਲਘਾ ਯੋਗ ਹੈ ਜੀ ਆਪ ਜੀ ਪਿੰਡ ਪਦੌੜ ਦੇ 2 ਆਦਮੀ ਸਾਡੇ ਨਾਲ ਆਰਮੀ ਵਿੱਚ ਅਸੀ ਓਨਾ ਨੂੰ ਪੰਦੋੜ ਸਾਹਿਬ ਜੀ ਕਹਿ ਕੇ ਸੰਬੋਧਨ ਕਰਦੇ ਸੀ
  • @user-nl9ex4fp5n
    ਬਹੁਤ ਵਧੀਆਂ ਵੀਡੀਓੁ ਸਿਰਾ ਲਾਤਾ ਕੁੜੀਏ ਜਿਉਂਦੀ ਵਸਦੀ ਰਹਿ ਧੀਏ ਰੱਬ ਤੈਨੂੰ ਢੇਰ ਸਾਰੀਆਂ ਖੁਸ਼ੀਆਂ ਬਕਸੇ🌹🌿🌹🌿🌹🌿🌹🌸🌹🌿🌹🪴🌹💐🌹🪴🌹🪴🌹🪴🌹🪴🌺🌿🌹🌿🌹🌿🌹🌿🌹🌿🌹
  • @vakilamann937
    ਬਹੁਤ ਵਧੀਆ ਗੱਲ ਬਾਤ ਕੀਤੀ ਆ
  • Boht vdia bhurro bhaine apni life injoye kro dukh sukh ta zindgi ch aunde rehnde ne love you boht sarra
  • @gurvailsingh3849
    ਕੁਲਵਿੰਦਰ ਕੋਰ ਦੀਆਂ ਮੈ ਬਹੁਤ ਵਿਡਿਉ ਦੇਖਦਾ ਬਹੁਤ ਵਧੀਆ ਕੰਮ ਤਹਾਡਾ
  • @atindersingh8853
    ਬਹੁਤ ਵੱਡਾ ਹੌਸਲਾ ਭੈਣ ਤੇਰਾ ਜੋ ਇਨਾ ਵੱਡਾ ਦੁੱਖ ਵੀ ਨਾਲ ਨਾਲ ਲਈ ਫਿਰਦੇ ਹੋ
  • ਵਾਹਿਗੁਰੂ ਚੜ੍ਹਦੀਕਲਾ ਚ ਰੱਖੇ
  • @user-yj5ue3ih1m
    ਦੀਦੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਤੇ ਮਾਲਦਾਰ ਛੜਾ ਬਾਈ ਇੰਦਰ ਨਾਲ ਵੀ ਤੁਹਾਡਾ ਵਧੀਆ ਰੋਲ ਸੋਨੇ ਦੇ ਗਹਿਣੇ ਭਾਗੂ ਤੋਂ ਲੈਣ ਲਈ ਵਧੀਆ ਵੀਡੀਓ ਬਣਾਈ ❤❤
  • ਬੇਟਾ ਜੀ ਸੱਚ ਹੀ ਹਮੇਸ਼ਾ ਨਾਲ ਚਲਦਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇ
  • Neeru ਬਾਜਵਾ v apni bhain ਹੈ ਅਸੀਂ ਉਹਨਾਂ ਦਾ ਸਤਕਾਰ ਕਰਦੇ ਹਾਂ ਬਹੁਤ ਸੋਹਣੀ acting ਕਰਦੀ ਹੈ
  • @user-hz3hc3st7z
    ਬਹੁਤ ਵਧੀਆ ਮਾਲਵੇ ਦੀ ਪਿਆਰੀ ਬੋਲੀ ਧੰਨਵਾਦ