Kalam Kalla (Full Song) Babbu Maan | All Alone | Latest Punjabi Song 2022

17,662,929
0
Published 2022-10-18
Zindgi de phele gaaneyan cho ek Geet Kisaan Majdoor Ekta Zindabaad

Song - Kalam Kalla
Singer/Lyrics/Music - Babbu Maan
© Babbu Maan

Itune -music.apple.com/in/album/kalam-kalla-single/165037…
Amazon - music.amazon.in/albums/B0BJKVL1Q5
Wynk - wynk.in/u/G9XSgPJSh
Reeso - www.resso.com/track/_/7155801749826045953
Shazam - www.shazam.com/gb/track/637742799/kalam-kalla

Subscribe Official Channel - goo.gl/6HLLiV

Facebook - www.facebook.com/babbumaan

Twitter - www.twitter.com/babbumaan

Instagram - www.instagram.com/babbumaaninsta

Digitally Powered By - Bull18 [ www.instagram.com/Bull18Network ]

All Comments (21)
  • ❤️Babbu Maan saab❤️ 🔥 ਮਾਨ ਸਾਹਿਬ ਐਵੇਂ ਹੀ ਸਾਡੇ ਲਈ ਗੀਤ ਲੈ ਕੇ ਆਉਂਦੇ ਰਹੋ🔥ਯਾਦ ਤੇਰੀ ਵਿੱਚ ਸੋਹਣਿਆ ਸੱਜਣਾ❤️
  • @nirbhaimohie
    ਵਾਹ ਓਏ ਮਾਨਾਂ ਅੱਜ ਵੀ ਓਹੀ ਅਵਾਜ਼ ਆ....ਸਮੇ ਦੇ ਨਾਲ ਸਭ ਦੀਆਂ ਰਗਾਂ ਬੈਠ ਜਾਦੀਆਂ ਦੇਖੀਆਂ ਪਰ ਤੇਰੀ ਆਵਾਜ਼ ਚ ਤੇਰੇ ਹੁਸ਼ਨ ਚ ਰਤਾ ਵੀ ਨੀ ਫਰਕ....ਜਿਓਦਾ ਰਹਿ ਏਸੇ ਤਰਾਂ ਗਾਉਦਾ ਰਹਿ....God Blessed you...❤
  • sidhi jahi gall eh aa k ਜਿਹਨੂੰ ਵੀ ਸੰਗੀਤ ਦੀ ਥੋੜੀ ਬਹੁਤ v ਸਮਝ ਆ ਓਹਨੂੰ ਬੱਬੂ ਮਾਨ ਜਰੂਰ ਪਸੰਦ ਹੋਊਗਾ ❤❤❤
  • @ramandeepusa
    ਬਹੁਤ ਵਧੀਆ ਲੇਖਣੀ ਦਾ ਮਾਲਕ ਬੱਬੂ ਮਾਨ 🙏❤️🙏…ਪਤਾ ਨਹੀਂ ਕਈ ਬੰਦੇ ਸਿੱਧੂ ਤੇ ਬੱਬੂ ਦਾ ਨਾ ਕਿਵੇਂ ਗਲਤ ਗੱਲਾਂ ਵਿੱਚ ਜੋੜ ਦਿੰਦੇ ਯਾਰ …ਸਿੱਧੂ ਬੱਬੂ both are Legends…I salute both 🙏❤️🙏
  • ਕਿਹੜੇ ਦੇਸ਼ ਗਿਉ ਕਿੱਥੇ ਖਤ ਮੈ ਪਾਵਾ...👌👌 ਖੇਡ ਬਦਨ ਦੀ ਦੁਨੀਆਂ ਖੇਡੇ... ਤੂੰ ਲੈ ਰੂਹ ਨਾਲ ਲਾਵਾ.... ਕਿਹੜੇ ਦੇਸ਼.......। ਸੁਣ ਵੰਝਲੀ ਦੀ ਹੂਕ ਨੀ ਹੂਰੇ.... ....... ਰੱਬ ਦੇ ਦਰਵਾਜੇ ਬੰਦ ਨੇ ਦੱਸੇ ਕਿਉ ਨੇ ਮੇਰੇ ਵਾਰੀ ... ਬਹੁਤ ਹੀ ਵਧੀਆ ਗੀਤ ਅਹਿਸਾਸਾਂ ਨਾਲ ਭਰਿਆ। Great work
  • ਵਾਹ 👌 ਮਜ਼ਾ ਆ ਗਿਆ। ਅਸਲ ਵਿੱਚ ਗੀਤ ਹੀ ਉਹ ਹੈ, ਜੋ ਰੂਹ ਨੂੰ ਆਪਣੇ ਨਾਲ ਤੋਰ ਲਵੇ। ❤️🙏🏻
  • @vsvicky3946
    7 ਮਿੰਟ ਦਾ ਗਾਣਾ ਸਾਰੀ ਜਿੰਦਗੀ ਦੀ ਹਕੀਕਤ ਕਹਿ ਗਿਆ
  • @MogaMoga-yo3fn
    ਕੋਈ ਜਵਾਬ ਨਹੀਂ ਬਾਈ ਦੀ ਕਲਮ ਦਾ ਬਾ ਕਮਾਲ ❤❤❤❤
  • ਬੱਬੂ ਮਾਨ ਸਾਹਿਬ ਜੀ ਵਰਗਾ ਹੀਰਾ ਸਦੀਆਂ ਸਦੀਆਂ ਤੱਕ ਨਹੀ ਜ਼ਨਮ ਲੈ ਸਕਦਾ only Babbu Maan sahib ji❤️❤️❤️❤️❤️❤️❤️❤️❤️❤️❤️
  • @ravimaan.9414
    Love You Maan Saab..❤❤😍 ਰੂਹ ਦਾ ਸਕੂਨ...ਹਮੇਸ਼ਾ ਦੀ ਤਰਾ ਸੋਗ ਚ.❤ ਯਾਦ ਤੇਰੀ ਵਿੱਚ ਸੋਣੇਅਾ ਸੱਜਣਾ ਗੀਤ ਵੀ ਸੋਕ ਦੇ ਗਾਵਾ....💔
  • ਕਦੇ ਬੱਬੂਮਾਨ ਨੂੰ ਸੁਣਿਆਂ ਨਹੀਂ ਸੀ ਪਰ ਇਸ ਗਾਣੇ ਨੇ ਰੂਹ ਟੁੰਬ ਕੇ ਰਖ ਦਿੱਤੀ ਹੈ ਵਾਕਿਆ ਹੀ ਗੀਤ ਰੂਹ ਤੋਂ ਗਾਇਆ ਹੈ ਕੋਈ ਕੋਈ ਗੀਤ ਸਾ਼ਇਰ ਦੇ ਧੁਰ ਅੰਦਰੋਂ ਉੱਠਦਾ ਹੈ
  • ਵਾਅ ਵੀਰ ਏ ਗਾਣਾ ਤਾ ਦਿਲ ਤੇ ਦਿਮਾਗ਼ ਨੂੰ ਬੰਨ੍ਹ ਦਿੰਦਾ
  • ਜਦੋ ਦਾ ਇਹ ਗੀਤ ਆਇਆ ਰਪੀਟ ਤੇ ਚੱਲ ਰਿਹਾ ਯਾਰ ਕਿਆ ਅਵਾਜ ਐ , ਕਿਆ ਕਲਮ ਐ , ਹਰ ਵਾਰ ਇਕ ਵੱਖਰਾ ਸਕੂਨ ਮਿਲਦਾ , ਰੂਹ ਖੁਸ਼ ਕਰਤੀ ਉਸਤਾਦ ਜੀ ,,, ਜਿਨਾਂ ਕੋਲ ਰਪੀਟ ਚੱਲ ਰਿਹਾ ਕਰੋ ਲਾਇਕ ਤੇ ਚੈਨਲ ਸਬਸਕਰਾਈਬ ਵੀ ਕਰਲੋ ,,,, ਜਿੰਦਜਾਨ ਬੱਬੂ ਮਾਨ ❤❤❤❤❤❤
  • ਵਾਹ ਜੀ ਵਾਹ, ਦਿਲ ਖੁਸ਼ ਹੋ ਗਿਆ ਮਾਨ ਸਾਹਿਬ ਗੀਤ ਸੁਣ ਕੇ। ਜਿਉਂਦੇ ਵਸਦੇ ਰਹੋ। ਰੱਬ ਚੜ੍ਹਦੀ ਕਲਾ ਵਿੱਚ ਰੱਖੇ।
  • ਜਿੰਨੇ ਜਿੰਨੇ ਉਸ ਸਮੇਂ ਪਿਆਸ ਐਲਬਮ ਟਰੈਕਟਰ ਤੇ ਸੁਣੀਂ ਆ ਹਾਜ਼ਰੀ ਲਵਾਓ ਮੈਂ ਵੀ ਉਸ ਟਾਇਮ ਲੋਕਾਂ ਦੇ ਟਰੈਕਟਰਾਂ ਤੇ ਸੁਣੀਂ ਕਿਉਂਕਿ ਉਦੋ ਮੇਰੀ ਔਕਾਤ ਨਹੀ ਮੈਂ ਐਲਬਮ ਖਰੀਦ ਸਕਾ ❤
  • ਗੂੜ੍ਹਾ ਰਿਸ਼ਤਾ ਹੈ ਕਦਰ ਤੇ ਕਬਰ ਦਾ,,, ਕਬਰ ਚ ਪੈਂਦੇ ਹੀ ਕਦਰ ਮਿਲ ਜਾਂਦੀ ਏ ਤੇ ਕਦਰ ਪੈਂਦੇ ਪੈਂਦੇ ਬੰਦਾ ਕਬਰ ਚ ❤️
  • @gagandeep8099
    ਦਿੱਲ ਜਿੱਤ ਲਿਆ ਮਾਣ ਸਾਬ ਜਿਨੀ ਸਿਫਤ ਕਰਾ ਉਨੀ ਥੋੜੀ ਆ ਬਾਈ ਜੀ ਰੱਬ ਤੁਹਾਨੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏
  • ਮਾਨ ਸਾਬ੍ਹ ਜੀ ਤੁਹਾਡੀ ਕਲਮ ਦਾ ਕੋਈ ਤੋੜ ਨਹੀਂ 🙏🙏 ਜਿਉਂਦਾ ਰਹਿ ਮਾਨਾਂ ਬਿੱਲੇ ਭਿੰਡਰ ਵੱਲੋਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਂ 🙏🙏
  • ਦਿਲ ਨੂੰ ਟਚ ਕਰਦੀ ਮਾਨ ਸਾਹਿਬ ਦੀ ਅਵਾਜ਼। ਬਹੁਤ ਸੋਹਣਾ ਮਾਨ ਸਾਹਿਬ
  • ਦਿਲੋਂ ਪਿਆਰ ਸਤਿਕਾਰ ਬਾਈ ਬੱਬੂ ਮਾਨ ਨੂੰ ਪਿਆਰ ਕਰਨ ਵਾਲਿਆ ਦਾ🙏❤️