Meet Sohan Rurki | Kabaddi Player | 365 Unfiltered with Pardeep Taina | Kabaddi365

132,188
0
Published 2021-06-27
Join this channel to get access to perks: bit.ly/3B5oHSA


Sohan Rurki is one of the best players in Circle-style Kabaddi. He is rated very highly by the kabaddi community. Sohan has won countless honors for his performances. This episode of unfiltered brings you a candid look at his life inside and outside kabaddi. Enjoy this video and if you like it share it with your friends and family.

Meet Sohan Rurki | Kabaddi Player | 365 Unfiltered with Pardeep Taina | Kabaddi365

All Comments (21)
  • @avtarsingh1943
    ਸੋਹਣ ਰੁੜਕੀ ਨੇ ਬਹੁਤ ਜਿਆਦਾ ਸੋਹਣੀ ਤੇ ਸਾਫ ਸੁਥਰੀ ਗਲਬਾਤ ਕੀਤੀ ਆ, ਪਰਦੀਪ 365 ਥੋਡਾ ਵੀ ਬਹੁਤ ਬਹੁਤ ਧੰਨਵਾਦ ਜੀ ਦੂਜੀ ਗਲ ਪਰਦੀਪ ਜੀ ਹਰ ਇੱਕ ਪਲੇਅਰ ਨਾਲ ਗੁਰਜੀਤ ਤੂਤ ਬਾਰੇ ਵੀ ਜਰੂਰ ਗਲਬਾਤ ਕਰਿਆ ਕਰੋ
  • Kabaddi king ,,,,ਮੰਗੀ ਨਾਲ ਕਰੌ ਬਾਈ ਜੀ interview🙏🏼😇
  • ਪਰਦੀਪ ਵੀਰ ਤੁਸੀਂ ਗੁਰਜੀਤ ਤੂਤ ਦੀ ਇੰਟਰਵਿਊ ਕਰਕੇ ਜਿੰਦਗੀ ਬਦਲ ਤੀ ਤਹਾਨੂੰ ਦਿਲੋਂ ਸਲੂਟ
  • @factspk373
    ਸੋਹਣ ਨੇ ਸੰਦੀਪ ਲੱਲੀਆਂ ਲੱਖਾ ਗਾਜੀਪੁਰ ,ਲੁੱਧਰ, ਦੁੱਲਾ ਸਭ ਰੋਕੇ ਅਾ । ਪੂਰਾ ਤਕਨੀਕ ਵਾਲਾ ਪਲੇਅਰ ਅਾ। 💯💯👏👏👏👏
  • ਰੁੜਕੀ ਵਾਲੇ ਦਾ ਵੀ ਫੱਕਰ ਸੁਭਾਅ ਏ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
  • @factspk373
    ਸੋਹਣ ਪੂਰਾ ਦੇਸੀ ਬੰਦਾ ਫੱਕਰ ਸੁਭਾਅ ਰੱਖਦਾ । ਮਾਣ ਨੀ ਕਰਦਾ ਪਰ ਸਾਰੇ ਵੱਡੇ ਮੱਲ ਠੋਕੇ ਅਾ 👌👌👌👌👌👌
  • @kpsingh8323
    ਸੋਹਣ ਬੰਦਾ ਦੇਸੀ ਆ ਪਰ ਸਭ ਨੂੰ ਪੁੱਠੀ ਕੈਂਚੀ ਨਾਲ ਡੱਕਿਆ ਹੋਇਆ👏👏👏👏👏👏👏🔥🔥🔥🔥🔥🔥
  • @factspk373
    ਗੋਗੋ ਰੁੜਕੀ ਮਹਾਨ ਜਾਫੀ ਦੀ ਜਰੂਰ ਕਰੋ ਪਰਦੀਪ ਵੀਰ🙏
  • v.nice veer .ਸੋਹਣ ਰੁੜਕੀ ਦਾ ਵੀ ਸਿੱਕਾ ਚੱਲਿਅਾ....
  • ਬਹੁਤ ਹੀ ਚੰਗੀ ਇੰਟਰਵਿਊ।ਨਜ਼ਾਰਾ ਹੀ ਲਿਆ ਦਿੱਤਾ।ਦਿਲ ਹੀ ਖੁਸ਼ ਹੋ ਗਿਆ।ਜਿਉਂਦੇ ਵੱਸਦੇ ਰਹੋ।
  • @kpsingh8323
    ਸਟੀਲ ਮਹਿੰਗੇ ਜੱਫਿਆਂ ਦਾ ਸ਼ੌਂਕੀ 🔥🔥🔥🔥🔥
  • @user-mh6wp1il6t
    ਸੋਹਣ ਭਾਜੀ ਬਹੁਤ ਜ਼ਿਅਾਦਾ ਚੰਗਾ ੲਿਨਸਾਨ ਹੈ, ਰੱਬ ਸਦਾ ਹੀ ਖੁਸ਼ੀਅਾਂ ਬਖਸ਼ੇ ਭਾਜੀ ਨੂੰ।
  • @arshsingh9166
    Fan aa appan sohan veer de .. assi bachpan ton khedde dekhde aa veer nu Love you veer Pind pakhowal district Ludhiana
  • @user-ev4rq9ll9m
    ਪਰਦੀਪ ਬਾਈ ਤੇਰੀ ਵੀ ਇੰਟਰਵਿਊ ਲੈਣੀ ਆ ਦੱਸ ਬਾਈ ਕਦੋਂ ਮਿਲੇਗਾ ਬਾਈ,ਅਸੀਂ ਤੇਰੀ ਵੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਹਾਂ,ਪਰ ਬਾਈ ਇੰਟਰਵਿਊ ਲੈਣੀ ਤੇਰੇ ਚੈਨਲ ਤੇ ਹੀ ਆ ਮੇਰੇ ਕੋਲ ਕੁਝ ਨਹੀਂ ਮੈਂ ਤਾਂ 2 ਘੰਟੇ ਲਈ ਪਰਦੀਪ ਟਹਿਣਾ ਬਣ ਜਾਣਾ😀😀
  • Ustad aa sada sohan Rurki wala , bht dildar , mojhi dil khush banda ,sade nal khel da c littran academy ch
  • Y g bhut interview dekhiaa par y jo saohn bai ne interview kri end c dil khol k zindgi diaa apne dil diaa sab kuj share kita bai jiunda rhe lamiaa umera maane
  • @ishq_da_waaris
    ਪ੍ਰਦੀਪ ਭਾਜੀ ਗੁਰਜੀਤ ਤੂਤ ਬਾਰੇ ਵੀ ਪੁੱਛਿਆ ਕਰੋ ਜਿਸ ਨਾਲ਼ ਵੀ ਇੰਟਰਵਿਊ ਕਰਦੇ ਹੁੰਦੇ ਤੁਸੀਂ ਗੁਰਜੀਤ ਤੂਤ ਦੀ ਜ਼ਿੰਦਗੀ ਬਣਾ ਦਿੱਤੀ
  • @karanaujla9667
    Down to earth banda a sohn paji❣️❣️❣️🙏🙏
  • ਪ੍ਰਦੀਪ ਬਾਈ ਗੁਰਜੀਤ ਤੂਤ ਦੀ ਇੰਟਰਵਿਊ ਕਰਕੇ ਤੁਸੀਂ ਬਹੁਤ ਚੰਗਾ ਕੰਮ ਕੀਤਾ ਦੁਨੀਆ ਨੂੰ ਪਤਾ ਲੱਗਿਆ ਗੁਰਜੀਤ ਦੇ ਹਲਾਤਾ ਦਾ ਬਹੁਤ ਵੀਰ ਸਪੋਟ ਕਰ ਰਹੇ ਆ ਗੁਰਜੀਤ ਬਾਈ ਦੀ ਜਿਉਂਦੇ ਰਹੋ ਵੱਸਦੇ ਰਹੋ ਵਾਹਿਗੁਰੂ ਤਰੱਕੀ ਦੇਵੇ ਆਪ ਦੇ ਚੈਨਲ ਨੂੰ
  • @vehlijanta1322
    pardeep paaji jehda kam tusi gurjeet toot di interview krke kr gye jo oh ta kamaal e krti paaji... waheguru tainu hmesha chardi kla ch rakhe.. dil to salout aaa paaji ap ji nu....