ਕਿਵੇਂ ਬਣਦਾ ਮੰਮੀਰੇ ਵਾਲਾ ਸੁਰਮਾ ਸੁਣੋ ਨਾਥ ਤੋਂ,, ਇੱਲ ਦੇ ਆਲ੍ਹਣੇ ਚੋਂ ਕਿਵੇਂ ਚੱਕਦੇ ਆ

735,413
0
Published 2022-09-14

All Comments (21)
  • ਸਾਰੇ ਚੰਗੇ ਨਹੀਂ ਸਾਰੇ ਮਾੜੇ ਨਹੀਂ ਹੋ ਸਕਦੇ,,, ਜ਼ੋਗੀ
  • ਬਾਈ ਲੋਪੋਂ ਵਾਲਿਆ ਨਜ਼ਾਰਾ ਆ ਗਿਆ। ਹੁਣ ਤੇਰੀ ਅੱਖ ਇੱਲ ਵਰਗੀ ਹੋ ਜਾਣੀ ਆ।
  • @ranjodhsingh7736
    ਅਵਾਜ਼ ਤਾਂ ਯੋਗੀਆਂ ਦੀ ਲੱਗਦੀ ਨਹੀਂ।ਇਸ ਦਾ ਭੇਸ਼ ਹੈ।
  • ਪੁੱਤ ਯੋਗੀਆਂ ਦੇ ਲਾਉਂਦੇ ਨਹੀਂ ਐਨਕਾਂ,ਮੰਨਦੇ ਮਰਾਸੀ ਸੰਗ ਨਾ,
  • @farmlife3304
    ਬਾਬੇ ਦਾ All World ਵਾਲਾ ਡਾਇਲਾਗ ਬਹੁਤ ਵਧੀਆ ਲੱਗਾ।ਵੈਸੇ ਆਪਣੇ ਦੇਸ਼ ਤੋਂ ਸੀਵਾਏ ਮੈਂ ਹੋਰ ਕਿਤੇ ਯੋਗੀ ਦੇਖੇ ਨਹੀਂ
  • ਮਮੀਰਾ ਇਕ ਬੁੱਟੀ ਹੈ ਜਿਹੜੀ ਠੰਡੇ ਇਲਾਕੇ ਵਿੱਚ ਪਾਈ ਜਾਦੀ ਹੈ ਇਹ ਜ਼ਮੀਨ ਤੇ ਹੁੰਦੀ ਹੈ
  • ਗਿੱਦੜ ਸਿੰਗੀ ਕੋਈ ਮੰਮੀਰਾ ਸੁਰਮਾ ਵਰਗੇ ਕਈ ਹੋਰ ਨਾ ਲੈਕੇ ਸੀ ਐਮ ਭਗਵੰਤ ਮਾਨ ਹੋਰਾਂ ਨੇ ਵੀ ਇੱਕ ਬੀਬੀ ਨੂੰ ਫ਼ੋਨ ਲਾ ਕੇ ਵੀਡੀਓ ਬਣਾਈ ਸੀ ਬਹੁਤ ਮਸ਼ਹੂਰ ਹੋਈ ਸੀ 👌 ਬਹੁਤ ਵਧੀਆ ਜਾਣਕਾਰੀ ਆ ਬਾਈ ਜੀ 👌🙏🤲 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🤲
  • ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ 🙏🙏
  • ਜੋ ਗੱਲਾਂ ਕਰਨ ਚ ਮਾਹਰ ਆ ਉਹ ਤੁਹਾਨੂੂੰ ਕੁਛ ਵੀ ਵੇਚ ਸਕਦਾ ਏ ਫਿਰ ਭਾਵੇਂ ਉਹ ਜੋਗੀ ਹੋਵੇ ਤੇ ਭਾਵੇਂ ਕੋਈ ਰਾਜਨੀਤਕ ਹੋਵੇ 😉
  • @lovisingh403
    ਪਹਿਲਾ ਵਾਲੇ ਜੋਗੀ ਦੇ ਐਨਕ ਨਹੀ ਲਗਦੀ ਸੀ ਹੁਣ ਤਾਂ ਸਾਰੇ ਹੀ ਅੰਨ੍ਹੇ ਨੇ, ਨਾਲੇ ਟੱਟੂ ਇੱਲ ਦੇ ਆਲ੍ਹਣੇ ਚੋ ਚੁੱਕ ਦੇ ਨੇ ਮਾਮੀਰਾ
  • ਇਹ ਲੋਕ ਨਾਥ ਘਟ ਨੇ, ਬੰਗਾਲੇ ਜਿਆਦਾ ਜਾਪ ਰਹੇ ਹਨ, ਨੂਰ ਪੁਰ ਬੇਦੀ (ਰੋਪੜ) ਵਿਖ਼ੇ ਇਹ ਜਾਤੀ ਵਸੀ ਹੋਈ ਹੈ, ਮੇਰੇ ਸਹੁਰੇ ਘਰ ਲਾਗੇ ਹੀ ਹਨ, ਲਾਗੇ ਹੀ ਸ੍ਕੂਲ ਹੈ, ਇੱਥੇ ਮੈਂ ਪੜਾਇਆ ਵੀ ਹੈ,ਇਹ ਲੋਕ ਵੀ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲ ਕੇ ਰੋਜੀ ਰੋਟੀ ਕਮਾ ਰਹੇ ਹਨ।
  • Baki jo kug mrji kho. M ehna nu janda ha eh padosi pind de aa. . ehde bapu ori mere chache di Jaan bchai aa . Jinu kaale sap 🐍 ne dang lya c te ehna ne moke te first aid de k ohnu bchya. .or bad vch oh hospital vcho jldi shi ho gye. . Rabb ehna di kla nu vadha dye. 🙏🙏🙏
  • @kewalsingh134
    ਵਧੀਆ ਸੁਆਲ ਅਤੇ ਜੋਗੀ ਦੇ ਤੇਜ਼-ਤਰਾਰ ਜੁਆਬ 👍❤️
  • @vikramjit9891
    ਬਾਈ ਲੋਪੋ ਵਾਲਿਆ ਏਕ ਵਾਰ ਅਪਣੇ ਘੋਡੇ ਦੀ ਫੁੱਲ ਵੀਡਿਓ ਪਾਉ ਜਰੂਰ ਬਾਈ ਜੀ
  • ਬਾਈ ਜੀ ਇਹਨਾਂ ਦਾ ਪਖੰਡ ਆ ਇੱਲ ਕਦੇ ਕਿਸੇ ਨੇ ਦੇਖੀ ਤਾਂ ਹੋਣੀ ਵੀ ਆ ਸੁਰਮਾ ਪਾਈ ਜਾਂਦੀ ਹੈ
  • वाहे गुरु जी 🙏🌲👍🌲🌲🌲🌲🙏🙏🙏🌲🌲
  • @TheHorseHub
    ਬਾਬੇ ਇੱਕ ਜੋਗੀ ਨੇ ਲੋਪੋ ਵਾਲੇ ਦੇ ਨੇੜਲੇ ਪਿੰਡ ਚੂਹੜਚੱਕ ਬੰਦੇ ਨੂ ਲੋਹਭਸਮ ਦੇ ਨਾ ਤੇ ਲੋਹੇ ਦਾ ਬਰੀਕ ਬੂਰਾ ਦੇ ਦਿਤਾ ਸੀ ਜਿਹੜਾ ਗਰੈਡਰ ਨਾਲ ਲੋਹਾ ਕੱਟਣ ਸਮੇ ਬਣਦਾ ਐਵੇ ਨਾ ਸੁਰਮਾ ਸਰਮਾ ਪਾ ਲਏਉ ਯਾਰ ਜੇ ਇਨਾ ਦਾ ਸੁਰਮਾ ਜਾ ਕੋਈ ਹੋਰ ਦਵਾਈ ਕੰਮ ਕਰਦੀ ਹੋਵੇ ਤਾ ਲੋਕ ਇਨਾ ਆਪ ਇਨ੍ਹਾਂ ਦੇ ਘਰ ਜਾਕੇ ਮਿਲਣ ਲੋਪੋ ਵਾਲਿਆ 22 ਤੂ ਭਰਾਵਾ ਸਿਆਣੇ ਕੰਮ ਕਰ ਯਾਰ ਕਿਨੇ ਲੋਕ ਤੈਨੂੰ ਸੁਣਦੇ ਨੇ