MATTA BHOLEKE || INTERNAITIONAL KABBADI PLAYER || BALWINDER PAKHOKE|| RAMAZ MUSIC ||

371,023
0
Published 2020-10-21
A TRUE AND TOUCHING STORY OF AN INTERNATIONAL KABBADI PLAYER "MATTA BHOLEKE". HOW HE FELL DOWN AND NOW RISING AGAIN. MUST WATCH. VERY INSPIRATIONAL.

Ramaz Music- +917347297497
Stay connected with us for more Music and videos:-
www.instagram.com/ramaz_music/
www.facebook.com/ramazmusic1
www.ramazmusic.com.au/


matta kabbadi player, gurdaspur kabbadi, international kabbadi, Punjab kabbadi, bholeke, ramaz music live, ramaz music, Punjabi game, balwinder pakhoke, interview kabbadi, new interviews 2020, viral interview, drug peoblems, sports and drugs,

All Comments (21)
  • ਪੰਜਾਬ ਦੇ ਕਬੱਡੀ ਜਾਂ ਹੋਰ ਖੇਡਾਂ ਦੇ ਵਧੀਆ ਤੇ ਟਾਪ ਦੇ ਖਿਡਾਰੀ ਨਸ਼ਿਆਂ ਦੀ ਭੇਂਟ ਕਿਉਂ ਚੜ ਜਾਂਦੇ ਹਨ, ਇਹ ਚਿੰਤਾ ਦਾ ਵਿਸ਼ਾ ਹੈ। ਗੁਰਜੀਤ ਤੂਤ ਦੂਸਰੀ ਉਦਾਹਰਣ ਹੈ। ਇਸ ਤੇ ਲ਼ੋੜੀਦੇ ਕਦਮ ਜਰੂਰੀ ਹਨ। ਇਸ ਖਿਡਾਰੀ ਦੀ ਪਤਨੀ ਨੂੰ ਦੋਹਰਾ ਸਲੂਟ 🙏
  • ਜਿਸ ਤਰ੍ਹਾਂ ਬੱਚਿਆਂ ਨੂੰ ਵਿਆਹ ਜਾਣ ਦਾ ਚਾਅ ਹੁੰਦਾ ਹੈ ਖੁਸ਼ੀ ਹੁੰਦੀ ਹੈ ਉਸ ਤਰ੍ਹਾਂ ਅੱਜ ਵੀਰ ਜੀ ਦੀਆਂ ਸੱਚੀਆਂ ਗੱਲਾਂ ਸੁਣ ਕੇ ਸਾਨੂੰ ਖੁਸ਼ੀ ਹੋਈ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏
  • @jogasingh1643
    ਕਿੰਨਾ ਸੋਹਣਾ ਗੱਬਰੂ ਆ ਧੰਨ ਆ ਭੈਣ ਮੇਰੀਏ ਸਲੂਟ ਆ ਤਹਾਨੂੰ ਵੀ ਇਥੋਂ ਪਤਾ ਲਗਦਾ ਖਾਨਦਾਨੀ ਧੀਆਂ ਦਾ
  • ਮੱਤਿਆ ਪੁੱਤਰਾ ਨਸ਼ੇ ਵੱਲ ਨਹੀਂ ਮੁੜਕੇ ਵੇਖਣਾ।ਚੜਦੀ ਕਲਾ ਰਹੂ।
  • ਭੈਣ ਜੀ ਬਹੂਤ ਵੱਡਾ ਜਿਗਰਾ ਤੁਹਾਡਾ ਤੁਸੀਂ ਦੁਖ ਵਿੱਚ ਮੱਤੇ ਦਾ ਸਾਥ ਦਿੱਤਾ ਵਾਹਿਗੁਰੂ ਮਿਹਰ ਕਰੇ
  • " ਬਲਦ ਲਾਣੇ ਦਾ ਧੀ ਘਰਾਣੇ ਦੀ " ਇਹ ਕਹਾਵਤ ਭੈਣ ਤੇਰੇ ਲਈ ਹੀ ਬਣੀ ਹੋਈ ਹੈ, ਜੁੱਗ ਜੁੱਗ ਜੀਉਂਦੀ ਰਹੋ ਭੈਣ। ਪਰਮਾਤਮਾ ਤੁਹਾਨੂੰ ਲੋਕ ਗੀਤ ਜਿੰਨੀ ਲਮੇਰੀ ਉਮਰ ਬਖਸ਼ੇ
  • ਮੱਤਾ ਭੋਲੇਕੇ ਆਪਣੇ ਟਾਇਮ ਦਾ ਸੁਪਰਸਟਾਰ ਸੀ .🙏🙏🙏🙏🙏
  • ਦਿਲ ਨੂੰ ਛੂਹ ਗਈ ਇਹ ਵਾਰਤਾ ।। ਸੱਚ ਅੱਖਾਂ ਭਿੱਜ ਗੲੀਆਂ।। ਵਾਹਿਗੁਰੂ ਜੀ ਮੇਹਰ ਕਰਨ ਜੀ ਖੁਸ਼ੀਆਂ ਬਖਸ਼ਣ ਚੜ੍ਹਦੀ ਕਲਾ ਵਿਚ ਰੱਖਣ ਜੀ।। ਤੁਹਾਡੇ ਤੋਂ ਬਹੁਤ ਆਸ ਹੈ ਜੀ ਸਭ ਦੀਆਂ ਦੁਆਵਾਂ ਤੁਹਾਡੇ ਨਾਲ ਹੈ
  • ਇਹ ਕੁਦਰਤੀ ਗੱਲ ਹੈ ਜਿਸ ਖਿਡਾਰੀ ਨੂੰ ਕੋਈ ਪਿਆਰ ਕਰਦਾ ਉਹ ਦਿਲੋਂ ਪਿਆਰ ਕਰਦਾ ਮੈ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ ਵਰਿੰਦਰ ਸਹਿਵਾਗ ਨੂੰ ਖੇਡਦਾ ਵੇਖ ਕੇ ਉਸਦਾ ਦੀਵਾਨਾ ਹੋ ਗਿਆ ਜਦੋਂ ਟੀਮ ਵਿੱਚ ਸਹਿਵਾਗ ਨਹੀਂ ਹੁੰਦਾ ਸੀ ਮੈ ਮੈਚ ਨਹੀਂ ਵੇਖਦਾ ਸੀ ਖਿਡਾਰੀ ਸਾਰੇ ਵਧੀਆ ਹੁੰਦੇ ਹਨ ਵਹਿਗੁਰੂ ਜੀ ਮੱਤੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਬੱਲੇ ਬੱਲੇ ਕਰਵਾ ਕੇ ਲੋਕਾਂ ਦਾ ਦਿਲ ਜਿੱਤ ਲਏ 👍👍
  • ਮੱਤੇ ਵੀਰ ਰੱਬ ਤੁਹਾਨੂੰ ਹੋਰ ਮੱਤ ਬਖ਼ਸ਼ਣ ਤਾਂ ਜੋਂ ਤੁਸੀ ਜਲਦੀ ਤੋ ਜਲਦੀ ਮੈਦਾਨ ਵਿਚ ਆ ਕੇ ਖੇਡ ਕਬੱਡੀ ਨੂੰ ਹੋਰ ਬੁਲੰਦੀਆਂ ਤੱਕ ਪਹੂਚਾ ਸਕੋ।
  • @jeetpannu307
    ਮੱਤਾ ਵੀਰ ਜਲਦੀ ਵਾਪਸੀ ਕਰਨ ਵਾਹਿਗੁਰੂ ਜੀ ਕਿਰਪਾ ਕਰਨ
  • @maansaab6862
    ਬਹੁਤ ਵਧੀਆ ਮੱਤੇ ਵੀਰ, ਮੈ ਆਪ ਮੱਤੇ ਵੀਰ ਦੀ ਕਬੱਡੀ ਦੇਖਦਾ ਸੀ ਮੱਤਾ nice
  • @sarwanbajwa8074
    ਬਹੂਤ ਹੀ ਮਾੜੀ ਗੱਲ ਹੋਈ ਸੀ ਏਨਾਂ ਵਧੀਆ ਪਲੇਅਰ ਤੇ ਆਪਣੇ ਵਿਆਹ ਵਾਲੇ ਦਿਣ ਹੀ ਡਾਕਟਰਾਂ ਦੇ ਚੱਕਰ ਵਿੱਚ ਪੈ ਜਾਣਾ ।
  • @goldysandhu4630
    ਵਾਹਿਗੁਰੂ ਜੀ ਮਿਹਰ ਕਰਨਾ ਮੱਤੇ ਵੀਰ ਤੇ ਜੋ ਦੁਬਾਰਾ ਕੱਬਡੀ ਦੇ ਮੈਦਾਨ ਵਿਚ ਧਮਾਲਾਂ ਪਾਵੇ
  • ਨਾ ਰਿਸ਼ਵਤ ਬੰਦ ਹੋਈ, ਨਾ ਰੁਜਗਾਰ ਮਿਲਦਾ, ਨਾ ਹੀ ਨਿਆਂ ਮਿਲਦਾ ਕਿਸੇ ਨੂੰ ਹਸਪਤਾਲ ਠੱਗੀਆਂ ਮਾਰੀ ਜਾਂਦੇ ਆ...ਇਥੇ IPS,IAS,MLA,SSP,DGP...ਕਿਉਂ ਲਾਏ ਆ ,, ਜਦੋਂ ਕੁਛ ਕਰਦੇ ਈ ਨਹੀਂ ਇਹ.. ਕਿਉਂ ਲੋਕਾਂ ਦੀਆਂ ਜੇਬਾਂ ਤੇ ਵਜਨ ਪਾਇਆ... ਚਿੱਟਾ, ਸਮੈਕ ਤਾਂ ਆਮ ਹੈ ਹੁਣ ਵੀ ਪੰਜਾਬ ਚ.
  • ਭੈਣੇ ਤੇਰੇ ਜਿਹੇ ਖਾਨਦਾਨੀ ਘਰ ਦੀਆਂ ਕੁੜੀਆਂ ਡੁੱਬਦੇ ਘਰ ਬਚਾ ਲੈਦੀਆ ਜਿਉਂਦੀ ਰਿਹ
  • @taran-qo1mf
    ਦੁਬੇੲੀ ਕੱਪ ਤੇ ਅੱਤ ਕਰਾੲੀ ਸੀ
  • @kamalharman9045
    ਸਲੂਟ ਹੈ ਭੈਣ ਜੀ ਤਹਾਨੂੰ ਅਤੇ ਤੁਹਾਡੀ ਸੋਚ ਨੂੰ । ਤੁਸੀਂ ਜਿੰਨਾ ਹੌਂਸਲਾ ਰੱਖਿਆ ਤੇ ਹਰ ਤਰ੍ਹਾਂ ਨਾਲ ਮੱਤੇ ਵੀਰ ਨਾਲ ਖੜੇ ਰਹੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਫਿਰ ਤੋਂ ਮੱਤੇ ਦਾ ਮੈਚ ਵੇਖਣ ਲਈ ਜਾਵਾਂਗੇ ਅਤੇ ਤਾੜੀਆਂ ਮਾਰ ਮਾਰ ਕੇ ਹੱਥ ਲਾਲ ਕਰਾਂਗੇ
  • ਸਾਡੇ ਮਾਝੇ ਦੀ ਧਰਤੀ ਦੀ ਅਾਣ ਬਾਣ ਸਾਨ ਮਁਤਾ ਞੀਰ ਪ੍ਮਾਤਮਾ ਚੜਦੀ ਕਲਾ ਚ ਰੱਖੇ ਞੀਰ ਨੂੰ ਸਲੂਟ 💜ਤੌ🙏🙏🙏🙏
  • @gurjitpadda8830
    ਰੱਬ ਕਰੈ ਸੱਭ ਨੂੰ ਤੁਹਾਡੈ ਵਰਗੀ (ਭੈਣ,ਮਾਂ,ਪੱਤਨੀ,ਦੌਸਤ,)ਦਵੈ. ਮੈ ਕਨੇਡਾ ਵਿੱਚ ਰਹਿੰਦਾ ਹਾ ਪਰ 19 ਸਾਲ ਦੀ ਸੱਖਤ ਕਮਾਈ ਕਰਨ ਤੌ ਬਾਦ ਵੀ ਨਾ ਘਰ ਦਾ ਨਾ ਘਾਟ ਦਾ ਰਿਹਾ. ਕਾਸ਼ ਮੈਨੂੰ ਵੀ ਚੰਗੀ ਕਿਸਮੱਤ ਦੈ ਦਿੰਦਾ ,