Series with Dr. Narinder Singh Kapoor l EP-6 l l Rupinder Kaur Sandhu l B Social

212,975
0
Published 2023-05-03
Series with Dr. Narinder Singh Kapoor l ਬਦਲਾ ਨਾ ਲਓ,ਦੂਜੇ ਨੂੰ ਮਿਹਰਬਾਨੀਆਂ ਨਾਲ ਮਾਰੋ l EP-6 l l Rupinder Kaur Sandhu l B Social

#NarinderSinghKapoor
#RupinderKaurSandhu
#serieswithdrnarindersinghkapoor

Youtube Link : youtube.com/c/BSocialOfficial
Facebook Link : www.facebook.com/bsocialofficial
Instagram Link : www.instagram.com/bsocialofficial

Guest: Dr Narinder Singh Kapoor
Anchor: Rupinder Kaur Sandhu
Cameramen: Harmanpreet Singh & Varinder Singh
Edit: Jaspal Singh Gill
Digital Producer: Gurdeep Kaur Grewal
Label: B Social

All Comments (21)
  • @sharanjitkaur4351
    ਸਾਰੀ ਜਿੰਦਗੀ ਹੱਸ ਕੇ ਟਾਲਿਆ ਓਹਦਾ ਗੁੱਸਾ ਦਿਲ ਤੇ ਹੰਡਾਇਆ ਬਚਿਆਂ ਖਾਤਰ ਪਰ ਵਿਗੜਿਆ ਬੰਦਾ ਕਦੇ ਨਹੀਂ ਸੁਧਰਦਾ। ਜਿਸ ਤਨ ਲਾਗੇ ਸੋ ਤਨ ਜਾਣੇ ਰੱਬ ਜੀ ਸਭ ਨੂੰ ਖੁਸ਼ ਰੱਖੇ।
  • ਮੇਰੀ ਸ਼ਾਦੀ ਨੂੰ 16 ਸਾਲ ਹੋ ਚੁੱਕੇ ਹਨ ਤੇ ਅਸੀਂ ਆਪਣੇ ਵਿਆਹ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਅਸੀਂ ਹਰ ਮੁਸ਼ਕਲ ਵਿੱਚ ਤੁਹਾਡੇ ਨਾਲ ਰਹਾ ਗੀ ਤੇ ਕਦੇ ਵੀ ਛੱਡ ਕੇ ਨਹੀਂ ਜਾਵਾਂਗੇ ਤੇ ਇਨੀਆ ਮੁਸ਼ਕਲਾਂ ਤੋ ਬਾਅਦ ਵੀ ਅਸੀਂ ਇੱਕ ਦੂਜੇ ਦੇ ਨਾਲ ਹਾ
  • ਡਾਕਟਰ ਨਰਿੰਦਰ ਸਿੰਘ ਨੇ ਬਹੁਤ ਹੀ ਵਧੀਆ ਢੰਗ ਨਾਲ ਗੱਲਾਂ ਕਰਦੇ ਹਨ ਅਤੇ ਵੀਡਿਓ ਵਿੱਚ ਵਧੀਆ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਧੰਨਵਾਦ ਲੇਲੇਵਾਲਾ ਤਲਵੰਡੀ ਸਾਬੋ ਦਮਦਮਾ ਸਾਹਿਬ ਬਠਿੰਡਾ
  • ਬਹੁਤ ਹੀ ਵਧੀਆ ਅਤੇ ਮਹੱਤਵਪੂਰਨ ਵਿਸ਼ਿਆਂ ਉਤੇ ਤੁਸੀਂ ਗੱਲ ਬਾਤ ਤੁਸੀਂ,ਸ੍ਰ ਨਰਿੰਦਰ ਸਿੰਘ ਕਪੂਰ ਜੀ ਬਹੁਤ ਮਹਾਨ ਸ਼ਖ਼ਸੀਅਤ ਦੇ ਮਾਲਕ ਹਨ ਉਨ੍ਹਾਂ ਦੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੁੰਦਾ ਹੈ, ਵਾਹਿਗੁਰੂ ਜੀ ਹਮੇਸ਼ਾਂ ਉਨ੍ਹਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਰੁਪਿੰਦਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਵਧੀਆ ਵਧੀਆ ਵਿਸ਼ੇ ਲੈ ਕੇ ਆਉਂਦੇ ਹੋ।
  • ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
  • 🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏
  • ਬਹੁਤ ਖੂਬਸੂਰਤ। ਜੇਕਰ ਇੱਕ ਦੂਜੇ ਦੀ ਕਦਰ ਕਰਦਿਆਂ ਉਨ੍ਹਾਂ ਦੇ ਜਾਇਜ਼ ਹੱਕਾਂ ਦਾ ਧਿਆਨ ਰੱਖਕੇ ਜਿੰਦਗੀ ਦੀ ਗੱਡੀ ਨੂੰ ਚਲਾਇਆ ਜਾਵੇ ਤਾਂ ਕੋਈ ਕਾਰਣ ਨਹੀਂ ਕਿ ਉਹ ਮੰਜ਼ਿਲ ਤੇ ਸਮੇਂ ਸਿਰ ਨਾ ਪਹੁੰਚੇ।
  • ਬਹੁਤ ਵਧੀਆ ਵਿਚਾਰ ਧੰਨਵਾਦ ਜੀ ਤੁਸੀਂ ਬਹੁਤ ਲੋਕਾਂ ਲਈ ਪ੍ਰੇਰਣਾ ਸਰੋਤ ਹੋ
  • 23 ਸਾਲ ਹੋ ਗਏ ਰੋਜ ਲੜਾਈ ਹੁਦੀ ਪਰ ਗੱਲ ਕੀ ਹੁਦੀ ਇਹ ਪਤਾ ਨਹੀ ਹੁੰਦੀ ਜਿਨਾ ਚਿਰ ਇਕ ਦੂਜੇ ਦੀ ਅਵਾਜ ਨਾ ਸੁਣ ਲਿਏ ਔਨਾ ਚਿਰ ਚੇਨ ਨਹੀ ਔਦੀ। ਇਕੋ ਅਰਦਾਸ ਇਕਠੇ ਜਾਈਏ ਇਸ ਜਹਾਨ ਚੋ ਬੁਡੇ ਹੋ ਕੇ😊😊😊😊
  • ਅਗਿਆਨਤਾ ਹੀ ਅਜ਼ ਦੇ ਸਮੇਂ ਨੂੰ ਸਭ ਤੋਂ ਵੱਧ ਦਵੈਸ਼ ਈਰਖਾਲੂ ਸੁਭਾਅ ਪੈਦਾ ਕਰਨ ਚ ਸਹਾਈ ਹੈ 😢ਜੇ ਕੋਈ ਗੁਣੀਂ ਗਿਆਨੀਂ ਹੋਉ।ਉਸ ਨਾਲ ਅਗਿਆਨਤਾ ਵੱਸ ਲੋਕ ਹਰਖ ਅਤੇ ਸਾੜਾ ਦਵੈਸ਼ ਰਖੰਣ ਗੇ।।ਕਿ ਇਹੇ ਸਾਢੇ ਤੋ ਜਿਆਦਾ ਬੇਹਤਰ ਹੈ।।ਬਸ ਫੇਰ ਕੀ। ਸਭ ਤਰਫੋਂ ਬੁਰੇ ਲੋਕ ਘੇਰ ਲੈਂਦੇ ਨੇ ਚੰਗੇ ਲੋਕਾਂ ਨੂੰ।।😢😢
  • I really Appreciate host, who listen everything very calmly without any interruption and very minimum questions. She is such a great listener.
  • @amritjatana4636
    ਜੋ ਜਾਣ ਬੁੱਝ ਕੇ ਬਾਰ ਬਾਰ ਕੀਤੀਆਂ ਜਾਣ ਉਹ ਗਲਤੀਆਂ ਮਾਫ ਨਹੀ ਕੀਤੀਆਂ ਜਾ ਸਕਦੀਆਂ ਉਸ ਦੀ ਸਜਾ ਏਹ ਦਵੋ ਕੀ ਉਸ ਨੂੰ ਕੀ ਕਦੀ ਬਲਾੳ ਹੀ ਨਾ ਉਸ ਨੂੰ ਬਦਲਾ ਨਾ ਲਵੋ ਫੇਰ ਉਸ ਤੇ ਆਪਣੇ ਚ ਫਰਕ ਹੀ ਕੀ ਰਹਿਣਾ
  • ਬਹੁਤ ਵਧੀਆ विचार है जी thanks
  • Professor ji da Har ik interview zindagi ch aage vadhan de nukte de k janda. Thanks Besocial
  • @Cheema2478
    ਸਰ,ਤੁਹਾਡੇ ਵਿਚਾਰਾਂ ਨਾਲ ਬਹੁਤ ਸੇਧ ਮਿਲਦੀ ਹੈ
  • @user-vk6il6wi7q
    ਤੁਸੀ ਬਹੁਤ ਸਤਿਕਾਰਤ ਹੋ। ਪਰ ਆਪ ਜੀ ਵਾਲਾ ਓਹ ਜ਼ਮਾਨਾਂ ਚੰਗਾ ਸੀ। ਪਰ ਹੁਣ ਲੋਕ ਮੇਹਰਬਾਨੀਆਂ ਲਈ ਜਾਂਦੇਂ ਨੇ ਓਹ ਲੈਂਦੇਂ ਥੱਕਦੇ ਨਹੀਂ ਪਤਾ ਓਹਨਾ ਨੂ ਵੀ ਹੁੰਦਾ। ਜਿਹੜੀ ਗੱਲ ਤੁਸੀ ਕਹਿ ਰਹੇ ਹੋ ਅਜ ਤੋਂ 30 ਜਾ 40 ਸਾਲ ਪਹਿਲਾਂ ਵਾਲੇ ਜਜ਼ਬਾਤ ਲੋਕਾਂ ਵਿਚ ਨਹੀਂ ਹਨ। ਸਾਲ 2 ਸਾਲ ਤੁਸੀ ਮੇਹਰਬਾਨੀਆਂ ਕਰੀ ਜਾਓ ਬਾਅਦ ਵਿੱਚ ਅਗਲਾ ਔਹ ਗਿਆ ਔਹ ਗਿਆ ਤੁਹਾਡਾ ਨੁਕਸਾਨ ਹੋ ਜਾਣਾ ਅਗਲੇ ਨੇ 2 ਸਾਲ ਦੀਆਂ ਮਿਹਰਬਾਨੀਆਂ ਲੈਕੇ ਆਪਣੇ ਮੁਕਾਮ ਤੇ ਪਹੁੰਚ ਜਾਣਾ ਤੇ ਮੇਰੇ ਵਰਗਾ ਕਮਲਾ ਹੋਇਆ ਤੁਰਿਆ ਫਿਰੇਗਾ ਇਹ ਤੁਹਾਡੀ ਸਲਾਹ ਕਾਮਯਾਬ ਨਹੀਂ ਜੀ
  • ਸਾਰੀਆ। ਗਲਤੀਆ। ਮਾਫ। ਨਹੀ। ਕੀਤੀਆ। ਜਾ। ਸਕਦੀਆ। ਪਰ। ਮੈ। ਕਦੀ। ਕਿਸੇ। ਤੋ। ਬਦਲਾ। ਲੈਣ। ਦੀ। ਨਹੀ। ਸੋਚੀ। ਦੂਰੀ। ਬਣਾ। ਲਈ। ਸੀ
  • ਇਕ ਜਿਆਦਾ ਨਰਮ ਤੇ ਇਕ ਜਿਆਦਾ ਗਰਮ ਹੋਵੇ ਓਥੇ ਕੀ ਕਰਨਾ ਚਾਹੀਦਾ
  • ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ