ਕਿਸਾਨਾਂ ਦੇ ਟੈਟਾਂ 'ਚੌ ਮੌਜਾਂ ਕਰਨ ਵਾਲੇ ਜਵਾਕ, ਹੁਣ ਉਦਾਸ ਹਨ

189,109
0
Published 2021-12-12
ਕਿਸਾਨਾਂ ਦੇ ਟੈਟਾਂ 'ਚੌ ਮੌਜਾਂ ਕਰਨ ਵਾਲੇ ਜਵਾਕ, ਹੁਣ ਉਦਾਸ ਹਨ

All Comments (21)
  • ਵਾਹਿਗੁਰੂ ਜੀ ਮੈਹਰ ਕਰਨਗੇ ਜੀ ਇਹਨਾਂ ਬੱਚਿਆਂ ਤੇ ਔਰਤਾਂ ਤੇ
  • @harmeshrani1197
    ਜਿੱਤ ਪ੍ਰਾਪਤੀ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ ਕਿਸਾਨ ਏਕਤਾ ਜ਼ਿੰਦਾਬਾਦ 💪🏻💪🏻💪🏻💪🏻🙏🏻
  • ਇਹਨਾਂ ਤੇ ਵੀ ਵਾਹਿਗੁਰੂ ਮੇਹਰ ਕਰੇ
  • @vaninder.
    ਕਿਸਾਨ ਹੁਣ ਤੁਹਾਨੂੰ ਚੰਗੇ ਸੰਸਕਾਰ ਦੇ ਕੇ ਜਾਂ ਰਹੇ ਹਨ। ਪਰਮਾਤਮਾ ਤੁਹਾਨੂੰ ਆਪਣਾ ਹੱਕ ਲੈਣ ਲਈ ਮਜ਼ਬੂਤ ਬਣਾਏ। ਪੜਾਈ ,ਲਿਖਾਈ ,ਅੰਨ, ਜਲ, ਖੇਡਣਾ ,ਆਗਿਆਕਾਰੀ ਬਣਨਾ ਤੁਹਾਡਾ ਹੱਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
  • @nareshkajal8302
    गरीबों।की दुआ किसानों K SATH HA
  • @jgill6947
    Awww hope these kids have better life proud to be Sikh 🙏
  • Salute hai mere desh ke kisano ko , jinohne zaalim sarkar ke teen kaale kanoono Ko vapis karvane ke liye apne 700 se jyada saathi kho diye , ye desh ka dhurbhagya hai ki hamein bjp jaisi julmi sarkar mili hai , aur khushi es baat ki hai yehi andolan is sarkar ka ant karega , es desh ko bechne ke liye hamare dalal media ka bhi hai, jise desh ke naujavan maaf nahi karenge .. Kisan ekta zindabaad
  • ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍
  • Sabh kujh Waheguru da. Sabh waheguru de. Sabh hamare apne. BHARAT HIND INDIA HAMARA. NANAK NAAM CHARDI KLA. TERE BHANE SARBAT DA BHLA.
  • ਵਾਹਿਗੁਰੂ ਜੀ ਮੇਹਰ ਰੱਖਣ । ਸਰਬੱਤ ਦਾ ਭਲਾ ਕਰੋ ਗੁਰੂ ਸਾਹਿਬ ਜੀ 🙏🙏🙏🙏🙏🙏🙏
  • Punjabi jithe vi hunde ne, saare hi tar jande ne, waheguru ji🙏🙏🙏 mehar kre