Australia, UP ਤੇ Hazoor Sahib ਤੋਂ ਸਿੱਖਾਂ ਨਾਲ ਜੁੜੀਆਂ 3 ਖਬਰਾਂ । KHALAS TV

24,479
0
Published 2024-07-29
New Punjabi Short Movie 2022 :    • Harami | ਹਰਾਮੀ |  Latest Punjabi Shor...  

𝐅𝐔𝐍𝐅𝐋𝐈𝐗 :    / @funflix0000  

Subscribe and Share

The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. [email protected]

𝗜𝗻𝘀𝘁𝗮𝗴𝗿𝗮𝗺: www.instagram.com/the_khalastv

𝗙𝗮𝗰𝗲𝗯𝗼𝗼𝗸: www.facebook.com/TheKhalasTvOfficial

𝗧𝘄𝗶𝘁𝘁𝗲𝗿: twitter.com/thekhalastv

𝗞𝗵𝗮𝗹𝗮𝘀 𝗩𝗶𝗰𝗵𝗮𝗿 : www.instagram.com/khalas_vichar

𝗥𝗲𝗮𝗱 𝗡𝗲𝘄𝘀 at khalastv.com/

#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

All Comments (21)
  • ਸਿੱਖ ਬਾਗੀ ਹੋ ਸਕਦੇ ਨੇ ਪਰ ਅੱਤਵਾਦੀ ਨਹੀਂ। ਜਿਵੇਂ ਕੇ ਹਿੰਦੂ ਅੱਤਵਾਦੀਆਂ ਨੇ 1984 ਚ ਸਿੱਖਾਂ ਦਾ ਕਤਲੇਆਮ ਕੀਤਾ ਸੀ ਪਰ ਸਿੱਖਾਂ ਨੇ ਕਿਸੇ ਨਿਰਦੋਸ਼ ਹਿੰਦੂ ਨੂੰ ਨਹੀਂ ਮਾਰਿਆ
  • ਕਾਂਵੜ ਯਾਤਰੀਅਾਂ ਨੂੰ ਦੇਖਣਾ ਕੋੲੀ ਮਾੜੀ ਗੱਲ ਨਹੀਂ।ਪੁਲਿਸ ਜਾਣ ਬੁੱਝਕੇ ਵਿਵਾਦ ਪੈਦਾ ਕਰ ਰਹੀ ਹੈ।
  • ਨਾ ਅਤਵਾਦੀ ਸਿਖ ਨੇ ਨਾ ਮੁਸਲਮਾਨ ਨ ਉਹ ਨੇ ਜੋਂ ਇਹਨਾਂ ਨੂੰ ਵੋਟਾਂ ਲੈਣ ਲਈ ਕਹਿੰਦੇ ਨੇ।
  • @godisone7569
    ਬੀਬਾ ਜੀ ! ਇਹ ਅਹਿਸਾਨ ਫਰਾਮੋਸ਼ ਖੂਨ ਐ, ਏਹਨਾ ਨੇ ਤਾਂ ਗੁਰੂ ਸਾਹਿਬਾਨ ਨੂੰ ਨਹੀਂ ਬਖ਼ਸ਼ਿਆ ਸੀ, ਤੁਸੀਂ ਕੀਹ ਚੀਜ ਹੋ... ਕਿਤੇ ਘਰ ਢਾਹ ਦਿੱਤੇ, ਕਿਤੇ ਕੋਈ ਵਿਤਕਰਾ, ਕਿਤੇ ਕੋਈ ! ਹੋਰ ਲਾਓ ਆਕਸੀਜਨ ਦੇ ਲੰਗਰ, ਹੋਰ ਕਰੋ ਏਹਨਾਂ ਵਲੋਂ ਸੁੱਟੀਆਂ ਗਈਆਂ ਲਾਸ਼ਾਂ ਦੇ ਸੰਸਕਾਰ... ਕਸੂਰ ਆਪਣੇ ਈ ਦੋਗਲਿਆਂ ਦਾ ਐ , ਕਿੱਥੇ ਮਤ ਗਿਆ ਉੱਚੀ ਉੱਚੀ ਭੋਂ....ਣ ਵਾਲਾ ਮਨਜਿੰਦਰ ਸਿਰਸਾ..
  • @jotikaur1210
    😮ਅਸਟਰੇਲੀਆ ਵਿੱਚ ਵੀ ਜ਼ਾਲਮ ਲੋਕ ਨੇ ਵਾਹਿਗੁਰੂ ਜੀ ਮਿਹਰ ਕਰੋ😔🙏🏻
  • ਮੈਡਮ ਜੀ ਕਨੇਡਾ ਦੇ ਕੈਲਗਰੀ ਰਿਫਰੈਂਮ ਦੀਆਂ ਵੀ ਖਬਰਾਂ ਸੁਣਾ ਦੋ
  • @user-ng1vq6yb1d
    ਕਾਂਵੜਿਆਂ ਨੇ ਜੋ ਧੱਕਾ ਰੋੜਾ ਤੇ ਆਮ ਜਨਤਾ ਨਾਲ ਕੀਤੇ ਤੇ ਹਜ਼ੇ ਵੀ ਕਰਦੇ ਹਨ ਸਾਫ਼ ਫੋਟੋਆਂ ਵਿੱਚ ਵੇਖਿਆ ਜਾ ਸਕਦਾ ਹੈ ਉਹਨਾਂ ਉਤੇ ਕਾਰਵਾਈ ਕਿਉਂ ਨਹੀਂ ਹੁੰਦੀ।
  • @psingh-3073
    ਸਿੱਖ ਕੌਮ ਨੂੰ ਹੁਣ ਕੋਈ ਸਖਤ ਫੈਸਲਾ ਲੈਣ ਦੀ ਲੋੜ ਹੈ। ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੌ ਬੀਤੀ ਸੋ ਬੀਤੀ
  • ਲੋਕਾ ਹੀ ਪਾਗਲ ਹੈ ਜੋ ਇਨੀ ਦੂਰ ਜਾ ਕਿ ਪਾਪੀਆਂ ਨੂੰ ਪੈਸੇ ਫੜਦਾ ਹੈ
  • @jotikaur1210
    Suspend kro is officer nu jo glt bolde k sikh Atvaadi 😡😡😡😠😠
  • ਇਹਨਾ ਨੂੰ ਕਹੋ ਕਾਂਵੜੀਆਂ ਵਾਸਤੇ ਲੰਗਰ ਲਾਓ ਤਾ ਕੇ ਤਹਾਨੂੰ ਹੋਰ ਜੁੱਤੀਆ ਪੈਣ ਇਹਨਾ ਨੂੰ ਅਕਲ ਪਤਾ ਨਹੀ ਕਦੋ ਆਉਣੀ ਇਹਨਾ ਕਾਂਵੜੀਆਂ ਤੈ ਧਾਰਾ ਲੈਣੀਆ ਸੀ ।
  • @harjeetkaur7856
    Skht tarna da koe asr njr nhi aa raha hai ji Kdi kisi state kdi kisi state vich sikh kom nu bejit kita ja raha hai ji Ki center sarkar nu njr nhi aa raha Eh sb sarkar di chlaki bemani hai ji
  • ਇਹ ਹੋਣਾ ਚਾਹੀਦਾ ਸੀ ਕਿਉ ਕੇ ਮਰਿਯਾਦਾ ਵਿੱਚ ਅਖੰਡ ਪਾਠ ਹੈ ਹੀ ਨਹੀਂ ਹੈ ਸੇਅਜ ਪਾਠ ਦੀ ਗੱਲ ਕੀਤੀ ਹੈ ਉਹ ਵੀ ਸਿੱਖ ਨੇ ਆਪ ਕਰਨਾ ਹੈ
  • Hu kithe Hai Bittu kio Nhi Bol Riha Bjp De Party De Police U P Wich Aatwadi KEH rahe Hai
  • @anmolsingh1416
    Sukhbeer badal na he kush bole ta changa hovega keoke es ne bandi sikha nu khud atwadi keha se
  • ਅੱਤਵਾਦੀ ਕਸਮੀਰ ਵਿੱਚ ਨੇ ਜੋ ਇਸ3 ਮਹੀਨਾ ਵਿੱਚ ਸਾਡੇ 50 ਫੋਜੀ ਸਹੀਦ ਕਰਤੇ
  • @kirtansingh7124
    ਪੰਜਾਬ ਵਿੱਚ ਜੱਟ ਜੱਟੂ ਬਾਦਲ ਕੈਪਟਨ ਅਮਰਿੰਦਰ ਜੱਟ ਜੱਟੂ ਸਿਰਸੇ ਵਾਲੇ ਸੌਦਾ ਨੇ ਬੇੜਾ ਗ਼ਰਕ ਕਰ ਦਿੱਤਾ ਹੈ ਵਾਹਿਗੁਰੂ ਜੀ