LIVE | ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਇੰਟਰਵਿਊ 'ਤੇ ਬਵਾਲ | Dera Premi Pardeep Kaler Interview | N18L

Published 2024-07-30
LIVE | ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਇੰਟਰਵਿਊ 'ਤੇ ਬਵਾਲ | Dera Premi Pardeep Kaler Interview | N18L
ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਇੰਟਰਵਿਊ ਨੂੰ ਲੈ ਕੇ ਅਕਾਲੀ ਦਲ ਦਾ ਪਲਟਵਾਰ। ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸਾਧੇ ਨਿਸ਼ਾਨੇ। ਪ੍ਰਦੀਪ ਕਲੇਰ ਨੂੰ ਧਾਰਮਿਕ ਸ਼ਖਸੀਅਤ ਵਜੋਂ ਪੇਸ਼ ਕੀਤਾ ਜਾ ਰਿਹਾ- SAD ਬੇਅਦਬੀ ਦੇ ਮੁਲਜ਼ਮਾਂ ਨੂੰ ਮਹਾਨ ਢੰਗ ਨਾਲ ਪੇਸ਼ ਕਰ ਰਹੇ ਨੇ- SAD ਅਦਾਲਤ 'ਚ ਚੱਲ ਰਹੇ ਮਾਮਲਿਆਂ 'ਤੇ ਗੱਲ ਨਹੀਂ ਹੋਣੀ ਚਾਹੀਦੀ- SAD ਲਿਖੀ ਸਕ੍ਰਿਪਟ ਤੇ ਡਰਾਮੇ ਤਹਿਤ ਪ੍ਰਦੀਪ ਦਾ ਇੰਟਰਵਿਊ ਹੋਇਆ- SAD ਹਰਸਿਮਰਤ ਕੌਰ ਬਾਦਲ ਦਾ ਸਮਰਥਨ ਕਰਨ ਦੇ ਇਲਜ਼ਾਮ ਝੂਠੇ ਨੇ- SAD ਹਰਸਿਮਰਤ ਕੌਰ ਬਾਦਲ ਲੋਕਸਭਾ ਚੋਣਾਂ ਆਪਣੇ ਦਮ 'ਤੇ ਜਿੱਤੇ- SAD ਦਰਅਸਲ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਈ ਗੱਲਾਂ ਦਾ ਖੁਲਾਸਾ ਕੀਤਾ ਗਿਆ ਸੀ ...। ਬੇਅਦਬੀ ਮਾਮਲੇ ਦੇ ਮੁਲਜ਼ਮ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਪੁਲਿਸ ਨੇ ਇਸੇ ਸਾਲ ਗ੍ਰਿਫ਼ਤਾਰ ਕੀਤਾ ਸੀ ... ਹਾਲਾਂਕਿ ਹੁਣ ਉਹ ਜ਼ਮਾਨਤ ਤੇ ਬਾਹਰ ਹੈ।
#derapremipardeepkalerinterview #derapremipardeepkaler #news18punjab #akalidal #virsasinghvaltoha
Find Latest News, Top Headline And breaking news Watch your favorite newspapers News18 Punjab Himachal Haryana websites.

For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube

News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.

News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |

Subscribe to our channel: bit.ly/1IMIp73

For Latest news and updates, log on to: bit.ly/2Cx91Ok

For Latest news and updates, log on to:
onelink.to/desc-youtube

Follow Us on Twitter:
twitter.com/News18Haryana
twitter.com/News18Himachal
twitter.com/News18Punjab

Like Us on Facebook:
www.facebook.com/News18Haryana/
www.facebook.com/News18Himachal/
www.facebook.com/News18Punjab

All Comments (7)
  • ਵੋਟਾਂ ਖਾਤਰ ਬੇਅਦਬੀ ਕਰਨ,ਕਰਾਉਣ,ਤੇ ਕਾਰਵਾਈ ਨਾ ਕਰਨ ,ਤੇ ਪਾਪਣ ਹਨੀਪਰੀਤ ਵਲੋਂ ਛੇ ਕਰੋੜ ਰੁਪਏ ਖਰਚੇ ਤੈਨੂੰ ਕਿੰਨੇ ਮਿਲੇ ਆ ਇਹ ਦਸ
  • ਤੂੰ ਵੀ ਤਾਂ ਸੁਖਰਾਜ ਬਹੁਤ ਪੈਸਾ ਬਣਾ ਲਿਆ
  • ਨਾ ਚੀਕਾਂ ਮਾਰ ਸਿਰੇ ਦਿਆ ਝੂਠਿਆ ਬਾਦਲਾਂ ਦਿਆ ਦੱਲਿਆ
  • Badals looted Punjab and golk they are traitors of panth and masands