Jaggi Bhalwan Maur Nabha | Kabaddi Raider | Interview | Pardeep Taina | Kabaddi365

127,835
0
Published 2020-08-29
Join this channel to get access to perks: bit.ly/3B5oHSA


Jaggi Bhalwan Maur Nabha | Kabaddi Raider | Interview | Pardeep Taina | Kabaddi365
3:30 ਥਾਪੀ ਕਿਉਂ ਮਾਰਨੀ ਸ਼ੁਰੂ ਕੀਤੀ
6:25 ਪਰਿਵਾਰ
7:40 ਪੱਪੂ ਚੂਹੜਚੱਕੀਏ ਤੋਂ ਕਿਉਂ ਡਰਦੇ ਸੀ
12:25 ਸ਼ੁਰੂਆਤ ਦੀ ਮਿਹਨਤ
16:08 ਕਬੱਡੀ ਦਾ ਪਹਿਲਾ ਮੈਚ
18:50 ਅਕੈਡਮੀਆਂ ਦੇ ਮੈਚ
20:10 ਵਿਦੇਸ਼ੀ ਦੌਰਾ ਕਿਉਂ ਨੀ ਹੋਇਆ
22:33 ਬੈਸਟ ਕਿੰਨੇ ਵਾਰ ਰਹੇ/ ਮੋਟਰ ਸਾਈਕਲ ਕਿਉਂ ਨੀ ਜਿੱਤੇ
24:40 ਜੀਤ ਕੋਟਲੀ ਮੂਹਰੇ ਫੂਲ ਦੇ ਟੂਰਨਾਮੈਂਟ ਤੇ ਥਾਪੀਆਂ ਮਾਰੀਆਂ
27:30 ਪਸੰਦੀਦਾ ਦਾ ਖਿਡਾਰੀ
28:20 ਖੁਰਾਕ
29:35 ਲੱਤ ਕਿਵੇਂ ਟੁੱਟੀ ਸੀ
35:13 ਕਬੱਡੀ ਚ ਚੰਗਾ ਕੀ ਬੁਰਾ ਕੀ
38:29 ਕੋਈ ਸੰਦੇਸ਼
👉Don't Forget to Like, Comment, Share and Subscribe to Kabaddi365.com Youtube Channel

👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www.fb.com/kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: youtube.com/user/kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।

👉Best Video Channel:- goo.gl/4mYFKq
👉Facebook Page:- www.fb.com/kabaddi365
👉Full Video Channel:- youtube.com/user/kabaddi365f

All Comments (21)
  • @navjotmaan8087
    ਅੱਜ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ ਲੱਗੀ ਮੈਨੂੰ ਤਾਂ । ਬਾਕੀ ਜੱਗੀ ਬਾਈ ਮੇਲਿਆਂ ਤੇ ਮਿਲਦਾ ਰਹਿੰਦਾ ਓਹ ਹੂ-ਬ-ਹੂ ਓਸੇ ਤਰਾਂ ਦਾ ਹੀ ਆ ਜਿਸ ਤਰਾਂ ਉਸਨੇ ਦੱਸਿਆ
  • 22 ਸੀਰੇ ਪਿੱਥੋ ਦਾ ਇਟਵਿਉ ਲਉ ਬਹੁਤ ਵਧੀਆ ਇਨਸਾਨ ਤੇ ਨਮੇ ਖਿਡਾਰੀ ਆ ਨੂੰ ਚੰਗੀ ਸੇਦ ਮਿਲਉ
  • @darakhiala5790
    ਵਾਈ ਜੀ ਸਹੀ ਕਬੱਡੀ ਤਾਂ ਇਹੀ ਹੈ।ਨਸਾਂ ਰਹਿਤ ਕੋਈ ਲਾਲਚ ਨਹੀਂ ਆਪਣੇ ਦਮ ਤੇ ਕਬੱਡੀ ਖਿਡਾਰੀ ਵੀਰ ਭਲਵਾਨ ।ਪ੍ਰਮਾਤਮਾ ਹਮੇਸ਼ਾ ਖੁਸ਼ ਅਤੇ ਚੜਦੀ ਕਲਾ ਚ ਰੱਖੇ ।💪💪💪💪🙏🙏
  • 🔥ਭਲਵਾਨ ਬਾਈ Dil ਖੁਸ਼ ਹੋਗਿਆ ਬਾਈ ਦੀ ਇੰਟਰਵਿਊ ਵੇਖ ਕੇ
  • ਭਲਵਾਨ ਜੀ ਦੀਆਂ ਗੱਲਾਂ ਦਿਲ ਨੂੰ ਛੋਹਣ ਵਾਲੀਆਂ ਨੇ। ਸੱਚ ਝਲਕਾਰੇ ਮਾਰਦਾ ਭਲਵਾਨ ਜੀ ਚੋਂ।
  • ਬੇਹੱਦ ਸਿਆਣਾ ਇਨਸਾਨ ਆ ਯਰ ਭਲਵਾਨ,,ਪਰਦੀਪ ਬਾਈ ਜਿੰਨੀਆਂ ਵੀ ਹੁਣ ਤੱਕ ਤੁਸੀਂ ਇੰਟਰਵਿਊ ਕੀਤੀਆਂ ਮੈਨੂੰ ਸਭ ਤੋਂ ਸਮਝਦਾਰ ਤੇ ਇਮਾਨਦਾਰੀ ਨਾਲ ਗੱਲ ਕਰਨ ਵਾਲਾ ਇਨਸਾਨ ਭਲਵਾਨ ਲੱਗਿਆ,,ਮੈਚ ਦੇਖਦੇ ਆ ਜਦੋਂ ਯਕੀਨ ਨਹੀਂ ਹੋ ਰਿਹਾ ਕਿ ਇਹ ਉਹ ਹੀ ਭਲਵਾਨ ਆ।। ਬਹੁਤ ਸੋਹਣੀ ਗੈਮ ਆ ਭਲਵਾਨ ਜੀ ਤੁਹਾਡੀ👏
  • ਜੱਗੀ ਭਲਵਾਨ ਬੁਹਤ ਵਧੀਆ ਿੲਨਸਾਨ ਹੈ ਜੀ । ਮਲੇਸ਼ੀਆ ਵੀ ਖੇਡਕੇ ਗਇਆ ਭਲਵਾਨ । ਇੱਕ ਕੱਪ ਦਾ ਬੈਸਟ ਰੇਡਰ ਵੀ ਰਿਹਾ । ਯਾਰਾਂ ਦਾ ਯਾਰ ਹੈ ਜੱਗੀ ਭਲਵਾਨ । ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ।
  • ਵੀਰ ਜੀ ਮੈਂ ਭਲਵਾਨ ਦਾ ਕੋਈ ਵੀ ਮੈਚ ਨਹੀਂ ਦੇਖਿਆ ਪਰ ਭਲਵਾਨ ਦੀਆਂ ਗੱਲਾਂ ਸੁਣ ਕੇ ਬਹੁਤ ਵਦੀਆ ਲੱਗਾ ਵਾਹਿਗੁਰੂ ਮੇਰ ਰੱਖੇ ਵੀਰ ਜੀ ਤੇ
  • @user-sp2rq8xm1k
    Bht confidence nal interview ditti a bhalwan jayadatar player ta sangi je jande rehde ne interview time Duji gl 365 wale hemesha di tra kabaddi de mayar nu ucha chukde ne Ehh interview ta hor vi bht channel vale lende but 365 wale bht mehnet krde ne interview nu vadia treke nal pees krde ne I really appreciate it Good luck 365
  • ਪਰਦੀਪ ਜੀ ਬਹੁਤ ਧੰਨਵਾਦ ਭਲਵਾਨ ਮੌੜ ਨਾਭਾ ਨਾਲ ਇੰਟਰਵਿਊ ਕਰਨ ਦਾ। ਜੱਗੀ ਵਾਕਿਆ ਹੀ ਬਹੁਤ ਵਧੀਆ ਪਲੇਅਰ ।ਮੈ ਇਸ ਦਾ ਪਹਿਲਾ ਮੈਚ ਵੇਖਿਆ ਤੇ ਬਾਅਦ ਵਿੱਚ ਇੰਟਰਵਿਊ ਸੁਣੀ। ਬਹੁਤ ਹੌਸਲੇ ਨਾਲ ਕਬੱਡੀ ਖੇਡ ਦਾ ਤੇ ਫਿਰ ਪੂਰੇ ਜੋਸ਼ ਨਾਲ ਥਾਪੀ ਮਾਰਦਾ ਹੈ। ਵਾਹਿਗੁਰੂ ਮਿਹਰ ਕਰੇ ਮਿਹਨਤ ਕਰੇ ਤੇ ਗਰਾਊਂਡਾ ਦਾ ਸ਼ਿੰਗਾਰ ਬਣੇ।🙏🙏🙏
  • ਭਲਵਾਨ ਬਹੁਤ ਵਧੀਆ ਖਿਡਾਰੀ ਵੀ ਆ ਤੇ ਇਨਸਾਨ ਵੀ ਬਹੁਤ ਵਧੀਆ ਹਾਂ ਜੀ 🙏
  • @gurigurjot2
    ਅੱਜ ਕਰੀਆ ਨੇ ਦਿਲ ਦੀਆ ਗੱਲਾ ਸਵਾਦ ਅਾ ਗਿਆ ਪਰਦੀਪ ਵੀਰ ਇੰਰਜੀਤ ਨਾਲ v ਮਿਲਵਾਓ
  • 🙏🙏 ਵਾਹ ਜੀ ਵਾਹ ਭਲਵਾਨ ਵੀਰ ਅਤੇ ਪ੍ਦੀਪ ਵੀਰ ਜਿਸ ਤਰ੍ਹਾਂ ਤੁਸੀਂ ਬਹੁਤ ਸਲੀਕੇ ਨਾਲ ਸਵਾਲ ਕੀਤੇ ਉਸੇ ਤਰ੍ਹਾਂ ਹੀ ਭਲਵਾਨ ਵੀਰ ਨੇ ਬਹੁਤ ਹੀ ਬੇਬਾਕ , ਇਮਾਨਦਾਰੀ , ਅਤੇ ਸਲੀਕੇ ਨਾਲ ਉੱਤਰ ਦਿੱਤੇ ਹਨ ਰੂਹ ਖੁੱਸ ਹੋ ਗਈ ਵੀਰ ਪ੍ਮਾਤਮਾ ਇਹਨਾਂ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ❤❤
  • ਬਹੁਤ ਵਧੀਆ। ਦਿਲ ਖੁਸ਼ ਹੋ ਗਿਆ। ਪਰਮਾਤਮਾ ਚੜ੍ਹਦੀ ਕਲਾ ਰੱਖੇ।
  • @Bittusaidoke
    ਯਾਰਾਂ ਦਾ ਯਾਰ ਭਲਵਾਨ ਮੋੜ ਨਾਭੇ ਵਾਲਾ god bless yoy bro
  • ਧੰਨਵਾਦ ਪਰਦੀਪ ਬਾਈ ਜੀ ਤੁਸੀ ਮੇਰੀ ਵਿਸ਼ ਪੂਰੀ ਕੀਤੀ ਭਲਵਾਨ ਵੀਰ ਦੀ ਇੰਟਰਵਊ ਕਰਕੇ ਭਲਵਾਨ ਵੀਰ ਸਾਡੇ ਪਿੰਡ ਬਦਿਆਲਾ ਬਠਿੰਡਾ ਦੋ ਵਾਰੀ ਆਇਆ ਸੀ ਕਬੱਡੀ ਖੇਡ ਲਈ ਤੇ ਬੈਸਟ ਰੇਡਰ ਸੀ ਭਲਵਾਨ ਵੀਰ ਤੇ ਜਿੰਨੇ ਵੀ ਪੈਸ ਲਗੇ ਸੀ ਸਾਰੇ ਮੈਨੂੰ ਦੇ ਗਿਆ ਮੈਚ ਖਤਮ ਹੋਣ ਤੋ ਬਾਅਦ ਮਿਲਣ ਗਏ ਸੀ ਬਾਈ ਨੂੰ ਗਰਾਊਂਡ ਚ ਬਾਈ ਨੇ ਸਾਰੇ ਪੈਸੇ ਖੁਸੀ ਨਾਲ ਮੈਨੂੰ ਫੜਾ ਦਿੱਤੇ। ਭਲਵਾਨ ਵੀਰ ਜੀ ਹਮੇਸ਼ਾ ਚੜਦੀ ਕਲਾ ਵਿਚ ਰਹਿਣ ਫਿਰ ਤੋਂ ਥਾਪੀ ਮਾਰਨ ਲੱਗ ਜਾਣ ਇਹੋ ਅਰਦਾਸ ਕਰਦੇ ਹਾਂ.........
  • Jo insaan apni bhabi nu sister kehnda hove oh dil da kinna chnga hovega.l u vre❤
  • ਜਮਾ ਸਿਰਾ ਬੰਦਾ ਭਲਵਾਨ ਵੀਰ, ਦਿਲ ਦਾ ਸਾਫ ਤੇ ਨੇਕ ਇਨਸਾਨ ਐ, ਖਿਡਾਰੀ ਵੀ ਟੌਪ ਦਾ ਅਤੇ ਸੋਚ ਵੀ ਟੌਪ ਦੀ ਆ ਵੀਰ, ਵਾਹਿਗੁਰੂ ਚੜਦੀਕਲਾ ਚ ਰੱਖੇ ਵੀਰ ਨੂੰ. ਲੰਮੀਆ ਉਮਰਾ ਹੋਣ . ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਸਾਡਾ ਹੀਰਾ ਯਾਰ
  • @sukhabrar2279
    ਵਾਹ ! ਸੱਚਾ ਸੁੱਚਾ ਖਿਡਾਰੀ ਅਾ ਭਲਵਾਨ। lv u bro.
  • @gillrauke7551
    ਅਪਣੀ ਜ਼ਿੰਦਗੀ ਦਾ ਪਰਮ ਮਿੱਤਰ ਏ 22 ਭਲਵਾਨ