ਸ਼ਹਾਦਤ ਤੋਂ ਪਹਿਲਾਂ ਸਾਹਿਬਜ਼ਾਦਿਆਂ ਨਾਲ ਕੀ ਕੁਛ ਕੀਤਾ | Sahibzaade | Sikh History | Sirhind | Kainaur

902,880
0
Published 2023-12-26
Sahibzada baba Zorawar singh ji and sahibzada baba Fateh singh Ji
fatehgarh sahib sahadat saheedi at sirhind on the order of subedar wazeer khan
detailed history of sahibzaade in punjabi
how they spent their days and nights after sarsa nadi to sirhind kacheri through kuma mashki jhopari, village chakk dhera, kainaur, sahedi
the village of gangu brahmam
historical book' singh sagar' written by bhai veer singh bal in 1827
he mentioned in his book that sahibzada zorawar singh and fateh singh
along with mata gujar kaur spent a night near this pond (tal)
they spent night at kainaur pond/tal on 8 poh
then 9 poh they spent night at gangu's house
and 10th poh night at kotwali morinda
then 11th poh at sirhind thanda burj (the First night at sirhind)
Guru gobind singh ji history
Guru Gobind singh ji family history
sahibzaade history
wazeer khan the then subedar of sirhind was failed to harm Guru Gobind Singh Ji in war
then he used this cheap technique by harming and torturing the 2 younger Sahibzaade of Guru Gobind Singh ji
But Wazeer khan and his full troop failed to fear Baba Zorawar singh ji and Baba Fateh Singh ji

Sikh History channel in Punjabi Punjab siyan channel

All Comments (21)
  • @jagatkamboj9975
    ਧੰਨ ਧੰਨ ਦਸ਼ਮੇਸ਼ ਪਿਤਾ ਜੀ ਪੁਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
  • @VloggerRupenzal
    ਮੈਂ ਬਹੁਤ ਖੁਸ਼ ਨਸੀਬ ਹਾਂ ਜੋ ਸਿੱਖ ਇਤਿਹਾਸ ਬਾਰੇ ਜਾਨਣ ਦਾ ਮੌਕਾ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 💆
  • @khushbrar828
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪਿਤਾ ਜੀ ਸਾਨੂੰ ਮੁਆਫ਼ ਕਰ ਦੇਣਾ ਜੀ ਅਸੀਂ ਆਪ ਜੀ ਦੇ ਪਾਏ ਪੂਰਨਿਆਂ ਤੇ ਚੱਲ ਨਹੀਂ ਰਹੇ
  • ਧੰਨ-ਧੰਨ ਤੇਰੀ ਕੁਰਬਾਨੀ ਦਸਮ ਪਿਤਾ ਤੇਰੀਆਂ ਕੁਰਬਾਨੀਆਂ ਦਾ ਮੁੱਲ ਤਾਂ ਮੋੜਿਆ ਹੀ ਨੀ ਜਾ ਸਕਦਾ, ਧੰਨ ਦਸ਼ਮੇਸ਼ ਪਿਤਾ .........। ਵਾਹਿਗੁਰੂ,ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ
  • ਧੰਨ ਧੰਨ ਸਾਰੀ ਕਾਇਨਾਤ ਦੇ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ।। ਧੰਨ ਧੰਨ ਸਾਰੀ ਕਾਇਨਾਤ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ।। ਧੰਨ ਧੰਨ ਜਗਤ ਮਾਤਾ ਗੁਜਰੀ ਜੀ।। ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ।। ਧੰਨ ਧੰਨ ਮਾਤਾ ਸਾਹਿਬ ਕੌਰ ਜੀ।। ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀ।। ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਜੀ।। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਜੀ।। ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਜੀ।। ਧੰਨ ਧੰਨ ਗੁਰੂ ਸਾਹਿਬ ਜੀ ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਜੀ ਦੇ ਚਰਨ ਕਮਲਾਂ ਪਾਸ ਬਾਰ ਬਾਰ ਨਮਸਕਾਰ ਨਮਸਕਾਰ ਨਮਸਕਾਰ ਜੀ ।। 💐💐💐💐💐🙏🏻🙏🏻🙏🏻🙏🏻🙏🏻 ਧ
  • ਵੀਰ ਜੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕਰਦਾ ਹੈ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ
  • ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਸਾਰਾ ਪਰਵਾਰ ।ਧੰਨ ਗੁਰੂ ਦੇ ਸੇਵਕ ਜੋ ਨਾਲ ਨਾਲ ਰਹੇ ।
  • @bhupinderbal7077
    ਧੱਨ ਧੱਨ ਬਾਬਾ ਜੋਰਾਵਰ ਸਿੰਘ ਜੀ ਧੱਨ ਧੱਨ ਬਾਬਾ ਫ਼ਤਿਹ ਸਿੰਘ ਧੱਨ ਧੱਨ ਮਾਤਾ ਗੁੱਜਰ ਕੋਰ ਜੀ ਦੀ ਸਹਾਦਤ ਨੂੱ ਕੋਟਨ ਕੋਟਨ ਪਰਨਾਮ 🙏🙏❤️❤️❤️❤️❤️❤️
  • ਕੁੱਝ ਨਹੀਂ ਕੈਹ ਸਕਦੇ ਅਕਲ ਜਵਾਬ ਦੇ ਜਾਂਦੀ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਉਹਨਾ ਦਾ ਪਰਵਾਰ
  • @JattSaab-xb6wc
    ਕੋਈ ਸ਼ਬਦ ਨਹੀਂ ਮੇਰੇ ਕੋਲ ਬੋਲਣ ਨੂੰ ਸਤਿਨਾਮੁ ਵਾਹਿਗੁਰੂ ਜੀ ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
  • @dabbichallmusic
    ਬਹੁਤ ਹੀ ਵਧੀਆ ਢੰਗ ਨਾਲ ithas ਦੱਸਿਆ ਗਿਆ ਹੈ ਜੀ. ਵਾਹਿਗੁਰੂ.
  • @jasvirbrar3351
    ਬਹੁਤ ਵਧੀਆ ਗੱਲਾਂ। ਵਿਚਾਰ। ਹਨ ਜੀ। ਸ਼ਰੀ ਬੀ ਸੀ ਵੈਨਕੋਵਰ। ਕੇਨੈਡਾ ਤੋ ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ ਜੀ
  • @karmjitsingh1372
    ਧੰਨ ਮਾਤਾ ਗੁਜਰੀ ਧੰਨ ਧੰਨ ਛੋਟੇ ਸਾਹਿਬਜ਼ਾਦਿਆਂ ਨੂੰ ਕੋਟਿ ਕੋਟਿ ਪ੍ਰਣਾਮ
  • @gurshansidhu3006
    ਬੇਨਤੀ ਹੈ ਜੀ ਸਾਰੀ ਸਿੱਖ ਸੰਗਤ ਆਵਾਜ਼ ਉਠਾਵੇ ਜਿੰਨੇ ਵੀ ਗੁਰੂ ਸਾਹਿਬ ਨਾਲ ਸਬੰਧਿਤ ਅਸਥਾਨ ਹਨ ਉਹਨਾਂ ਦੀ ਪੁਰਾਤਨ ਦਿੱਖ ਬਰਕਰਾਰ ਰੱਖੀ ਜਾਵੇ ਵਾਹਿਗੁਰੂ ਜੀ ਮਤ ਬਖਸ਼ਣ ਕਾਰਸੇਵਾ ਵਾਲੇ ਬਾਬਿਆਂ ਨੂੰ
  • ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦਸਿੰਘ ਜੀ
  • ਇਹ ਬਹੁਤ ਸ਼ਰਮਨਾਕ ਹੈ । ਬਾਦਲ ਬਹੁਤ ਕੁਝ ਅੱਛਾ ਕਰ ਸਸਦਾ ਸੀ ਸਿੱਖੀ ਵਾਸਤੇ । ਸਾਹਿਬਜ਼ਾਦਿਆਂ ਅਤੇ ਗੁੱਜਰ ਕੋਰ ਜੀ ਦੇ ਅਸਥਾ ਠੂ ਸੁਰਕਸ਼ਿਤ ਰਖਣਾ ਚਾਹੀ ਦਾ । ਬਹੁਤ ਕੁਝ ਲਿਖਣ ਦਾ ਦਿਲ । ਗੱਚ ਭਰ ਜਾਂਦਾ ਹੈ । ਧੰਨ ਧੰਨ ਗੁਰੂ ਗੋਬਿੰਦ ਸਾਹਿਬ ਜੀ ਧੰਨ ਧੰਨ ਸਾਹਿਬ ਜਾਂਦੇ । ਧੰਨ ਧੰਨ ਮਾਤਾ ਗੁਜਰ ਕੌਰ ਜੀ । ਵਾਹੇਗੁਰੂ ਜੀ ।
  • @jassmansa1399
    ਵੀਡੀਓ ਦੇ ਸ਼ੁਰੂ ਤੋਂ ਅੰਤ ਤੱਕ ਅੱਖਾਂ ਭਰੀਆਂ ਰਹੀਆ 🥺🥺🥺..... ਸੁਣਨ ਵਾਲਿਆਂ ਦਾ ਅਗਰ ਇਹ ਹਾਲ ਆ ਤਾਂ ਸਹਿਣ ਆਲੇ ਪਤਾ ਨੀ ਕਿਸ ਮਿੱਟੀ ਦੇ ਬਣੇ ਹੋਣਗੇ..... ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਓਹਨਾ ਦੀ ਸਿੱਖੀ 🙇🏼‍♂️🙏🏻....ਮਲਾਲ ਇਸ ਗੱਲ ਦਾ ਰਹੂ ਕੇ ਰੱਬਾ ਤੂੰ ਸਿੱਖ ਧਰਮ ਚ ਕਿਉਂ ਨੀ ਜਨਮ ਦਿਤਾ, ਖੁਸ਼ੀ ਇਸ ਗੱਲ ਦੀ ਰਹੂ ਕਿ ਰੱਬਾ ਸ਼ੁਕਰ ਆਂ ਤੂੰ ਪੰਜਾਬ ਦੀ ਇਸ ਧਰਤ ਤੇ ਜਨਮ ਦਿਤਾ 🙏🏻..... ਬਾਬਾਜੀ ਸੁਮੱਤ ਬਖਸ਼ਣ ਓਹਨਾ ਨੂ ਜੋ ਇਹ ਪਾਵਨ ਧਰਤੀ ਛੱਡ ਛੱਡ ਵਿਦੇਸ਼ਾਂ ਵੱਲ ਕੂਚ ਕਰ ਰਹੇ
  • @amritkaur389
    ਸ਼ੁਕਰ ਹੈ ਕਿ ਤੁਸੀਂ ਠੀਕ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਜੀ ।
  • @user-ck9lv3kj3o
    ਭਾਈ ਅੰਮਿ੍ਤਪਾਲ ਸਿੰਘ ਬਟਾਲੇ ਤੋ🙏🙏ਬਹੁਤ ਜਾਨਕਾਰੀ ਪ੍ਰਾਪਤ ਹੋਈ ਏ ਇਤਿਹਾਸ ਦੀ 🙏ਬਹੁਤ ਧੰਨ ਵਾਦ ਭਾਈ ਸਾਹਿਬ ਜੀ🙏ਵਾਹਿਗੁਰੂ ਤੁਹਾਡੀ ਚੜਦੀ ਕਲਾ ਕਰੇ🙏
  • @JagsirKaur-kq4de
    ਵਾਹਿਗੁਰੂ ਜੀ ਵਾਹਿਗੁਰੂ ਤੇਰੀ ਓਟ ਆਸਰੇ ਹਾਂ