ਟੈਕਸ ਦੇਣ ਤੇ ਭੜਕੀ ਬੁਟੀਕ ਵਾਲੀ ਬੀਬੀ, ਚਿੱਟਾ ਜਾਂ ਹੋਰ ਨਸ਼ਾ ਵੇਚਣ ਵਾਲਿਆਂ ਨੂੰ ਸਰਕਾਰ ਕਿਓਂ ਨਹੀਂ ਲੈਂਦੀ ਟੈਕਸ

100,204
0
Published 2023-10-28
ਟੈਕਸ ਦੇਣ ਤੇ ਭੜਕੀ ਬੁਟੀਕ ਵਾਲੀ ਬੀਬੀ
ਚਿੱਟਾ ਜਾਂ ਹੋਰ ਨਸ਼ਾ ਵੇਚਣ ਵਾਲਿਆਂ ਨੂੰ ਸਰਕਾਰ ਕਿਓਂ ਨਹੀਂ ਲੈਂਦੀ ਟੈਕਸ ?


ਇਹ ਵੀਡਿਉ ਮਨੋਰੰਜਨ ਦੇ ਲਈ ਬਣਾਈ ਗਈ ਹੈ ਇਸ ਵੀਡਿਉ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ।



#Malukatv #jaskarnsinghmaluka #instagram #harsimarnmalhotra #mlajaito #Facebook #amolksinghmlajaito #shortpunjabivideo #cmbhagwantmaan #policepunjab #balwinderkaur #ਬੁਟੀਕ

All Comments (21)
  • @gur0092
    ਸਰਕਾਰ ਭੁੱਖ਼ੀ ਹੋ ਗ਼ੲੀ
  • @ranranjit237
    ਸਹੀ ਗੱਲ ਬੀਬੀ ਜੀ ਦੀ ਟੈਕਸ ਦੋ ਵਾਲੇ ਕੋਲੋਂ ਲੈਣ ਸਰਕਾਰ ਕੋਲੋਂ
  • @user-ke5br2uo6g
    ਮਾਨ ਨੇ ਪਿਛਲੀ ਸਰਕਾਰ ਵਿੱਚ ਕੀਨੇ ਟੈਕਸ ਤਾਰੇ
  • @amanjudge8795
    ਮਿਹਤਰ ਕਰਦੀਆਂ ਬੀਬੀਆਂ ਟੈਕਸ ਕਿਸ ਚੀਜ਼ ਦਾ
  • ਟੈਕਸ ਦੇਣ ਦੀ ਲੋੜ ਨਹੀਂ ਇਹ ਸਾਰਾ ਸਮਾਨ ਆਪ ਦਾ ਮਿਹਨਤ ਵੀ ਆਪ ਕਰਦੀਆਂ ਬੀਬੀਆਂ ਸਰਕਾਰ ਦਾ ਕੋਈ ਰੋਲ ਨਹੀਂ ਆਪ ਦਾ ਕੰਮ ਸਰਕਾਰ ਨੌਕਰੀ ਵੀ ਦਿੰਦੇ ਤੇ ਫਿਰ ਕੰਮ ਤਾਂ ਕਰਨਾ🙏
  • ਖੁਲ੍ਹੇ ਭੀੜੇ ਦੇ ਪੈਸੇ ਲੈਂਦੀਆਂ
  • @avtarkaur2065
    ਇਸ ਰਿਪੋਟਰ ਨੇ ਇਸ ਲੜਕੀ ਨਾਲ ਵੱਖ ਵੱਖ ਵੀਡੀਓ ਹੋਰ ਨਾਵਾਂ ਹੇਠ ਬਣਾਈਆਂ ਹਨ ਬਹੁਤੀ ਸਚਾਈ ਨਹੀ
  • @sonyvalu6137
    ਕੱਪੜੇ, ਦਾ, ਮੁੱਲ, ਘੱਟ, ਤੇ, ਸਮਾਈ, ਵਾਲੀ, ਹੈਂ, ਭੈਣ ਜੀ, ਗੱਲ, ਸਹੀ, ਹੈ, ਪਰ, ਹੱਕ, ਦੀ, ਕਾਮਾਈ, ਕਰੋ, ਜੀ
  • @rachpalsingh8469
    ਜੇ ਕੱਪੜੇ ਖਾਰਬ ਹੋਗੀਆ ਫ਼ੇਰ ਮਾਨ ਦੇਵੇਗਾ