Amrit Aulakh ਦੇ ਘਰ ਕਿਉੰ ਆਇਆ ਸੀ ਪਹਿਲਵਾਨ Dara Singh l Bittu Chak Wala l Daily Awaz

129,942
0
Published 2024-05-05
#dailyawaz #bittuchakwala #kabaddi
Amrit Aulakh ਦੇ ਘਰ ਕਿਉੰ ਆਇਆ ਸੀ ਪਹਿਲਵਾਨ Dara Singh l Bittu Chak Wala l Daily Awaz





Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal ,Harpreet Singh & Jasveer Singh
Guest- Amrit Aulakh
Digital Producer- Bittu Chak Wala
Location- Punjab
Label - Daily Awaz

All Comments (21)
  • @gurditsingh1792
    ਕਿੰਨਾ ਤਕੜਾ ਭਲਵਾਨ ਹੈ ਪਰ ਬੋਲ ਬਾਣੀ ਕਿੰਨੀ ਨਿਮਰ ਹੈ ਬਹੁਤ ਬਹੁਤ ਸਤਿਕਾਰ ਭਰਾ ਦਾ ❤
  • @user-rs6pd4ri1f
    ਵਾਹ ਓਏ ਬਿੱਟੂ ਪੂਰੀ ਸਰਚ ਕਰਕੇ ਆਉਂਦਾ ਆ ਇੰਟਰਵਿਊ ਕਰਨ
  • ਬਹੁਤ ਵਧੀਆ ਲੱਗੀ ਜੀ ਗੱਲ ਬਾਤ ਇੱਕ ਬੰਦਾ ਹੋਰ ਰਹਿ ਗਿਆ ਫੜਨ ਵਾਲਾ ਇੰਦਰਜੀਤ ਕਲਸੀਆਂ ਓਹਨੂੰ ਵੀ ਜਲਦੀ ਤੋਂ ਜਲਦੀ ਕਾਬੂ ਕਰੋ🙏
  • @user-vn1ct1es3s
    🙏🙏ਵੀਰ ਜੀ ਸੰਦੀਪ ਵੀਰ ਬਹੁਤ ਵਧੀਆ ਹੀਰਾ ਸੀ। ਵੀਰ ਜੀ ਦੀ ਕਬੱਡੀ ਵੇਖ ਕੇ ਦਿਲ ❤ ਖੁਸ਼ ਹੋ ਜਾਂਦਾ ਸੀ। ਕੇਦੇ ਕਹਾਉਂਦੇ ਨੂੰ ਰੋਕ ਲੇਦਾ।੍੍ਵਵੀਰ ਜੀ ਵੀਡੀਓ ਦਾ ਟਾਈਟਲ ਸਹੀ ਨਹੀਂ। ਲਿਖਿਆਂ ਸੰਦੀਪ ਵੀਰ ਨੇ 15 ਦਿਨ ਟ੍ਰੈਕਟਰ ਨਹੀਂ ਦਿੱਤਾ।ਪੜ ਕੇ ਹੋਰ ਤਰ੍ਹਾਂ ਲੱਗਦਾ ਚੰਗਾ ਨਹੀਂ ਲੱਗਦਾ । ਗੱਲ਼ ਤਾਂ ਚੰਗੀ ਕੀਤੀ ਪਰ ਵੀਡੀਓ ਸਾਰੀ ਵੇਖ ਕੇ ਗੱਲ ਦਾ ਪਤਾ ਲੱਗਾ ਇੱਕ ਵਾਰ ਪੜਕੇ ਹੋਰ ਤਰ੍ਹਾਂ ਲੱਗਦਾ । ਜਿੰਨੇ ਵਿਡੀਉ ਨਹੀਂ ਵੇਖਣੀ ਪੱੜਨਾ ਹੁੰਦਾ। ਪੜਕੇ ਐਦਾ ਅੱਗੇ ਗੱਲ ਕਰਦਾ ਅਮਿਤ ਵੀਰ ਜੀ ਦੇ ਵੀ ਫੈਨ ਵਾ ਵੀਰ ਜੀ ਦਿਆਂ ਗੱਲਾਂ ਸੁਣ ਕੇ ਵਧੀਆ ਲੱਗਾ love u ਕਬੱਡੀ ਤੇ ਸਾਰੇ ਭਰਾ ਕਬੱਡੀ ਵਾਲੇ miss u ਸੰਦੀਪ ਵੀਰ ਜੀ
  • ਇਮਾਨਦਾਰ ਖਿਡਾਰੀ ਹਨ ਇਕ ਚੰਗਾ ਜੀਵਨ ਵਾਲਾ ਬੰਦਾ ਹੈ ਬਹੁਤ-ਬਹੁਤ ਵਧਾਈ
  • ਦੂਸਰਾਂ ਪਾਲਾਂ ਜਲਾਪੁਰੀਆ ਆ ਵੀਰ ❤❤❤❤
  • ਬਹੁਤ ਵਧੀਆ ਗੱਲਾਂ ਕੀਤੀਆ ਭਰਾ ਨੇ, ਵਾਹਿਗੁਰੂ ਭਰਾ ਨੂੰ ਚੜਦੀ ਕਲਾ ਵਿੱਚ ਰੱਖੇ 🙏
  • @sethikhehra
    ਭਾਊ ਸੁਭਾਅ ਦਾ ਬਾਹਲਾ ਸਾਊ ❤
  • @user-uq8yg7kv5b
    ਅੰਮਿ੍ਤ ਔਲਖ ਨਰਮ ਸੁਭਾਅ ਵਾਲਾ ਵਧੀਆ ਖਿਡਾਰੀ ਹੈ। ਰੱਬ ਹੋਰ ਤਰੱਕੀ ਬਖਸ਼ੇ।
  • @user-dc6si2mr7x
    ਬਾਈ ਅਮ੍ਰਿੰਤ ਬਹੁਤ ਵਧੀਆ ਪਲੇਅਰ ਤਾਂ ਹੈ ਹੀ ਆ ਅੱਜ ਪਤਾ ਲੱਗਾ ਇਸ਼ਨਾਨ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਭਲਵਾਨ ਤੇ
  • @gypsypunjabi9482
    ਔਲਖਾਂ ਵਾਲੇ ਨੇ ਜੋ ਬਾਗੜੀਆਂ ਚ ਕਰਤਾ ਸੀ ਉਹ ਬੜੇ ਬੜਿਆਂ ਤੋਂ ਨੀ ਹੋਇਆ ❤❤❤❤❤ ਇਹ ਬੰਦਾ ਵੀ ਜਾਨ ਏ ਆ ਆਪਣੀ ❤
  • ਭੀਮ ਦੁੱਬਲੀ ਵਾਲੇ ਦੀ next interview kro vere
  • @sajidmanj9192
    Wellocom to Pakistan punjab sikh brother and sister i m from Pakistan punjab Faisalabad
  • @sandeepheer8022
    ਗੱਲ ਵੀ ਓਨਾ ਦੀ ਹੁੰਦੀ ਜਿਨਾ ਵਿੱਚ ਗੱਲ ਬਾਤ ਹੁੰਦੀ ਅਮ੍ਰਿਤ ਕਬੱਡੀ ਦਾ ਥਮ ਜਾਫੀ ਉਸਤਾਦ
  • Bahut thande suvahh da amrit. Parmatma veer nu chardiklla vich rakhe waheguru ji sare palwanà te sirbutt da bhaĺa krna ji
  • @user-yl5jo4gv1e
    Amrit aulakh bai sirra Banda rabb bai nu hor tarakkiyan bakshey 👌👌👌
  • Manne lalpur wale di interview jaror karo.. bohat jaandar raider aa but underrated aa jealousy factor aa
  • ਸਾਡੇ ਇਲਾਕੇ ਦੀ ਸ਼ਾਨ ਆਮਿਰਤ ਔਲਖ