ਹੜ੍ਹ ਪੀੜਤ ਕਿਸਾਨਾਂ ਲਈ ਝੋਨੇ ਦੀ ਪਨੀਰੀ ਪੀ ਆਰ 126/ਜਗਸੀਰ ਸਿੰਘ ਧੌਲਾ/ਤਖ਼ਤੂ ਪੱਤੀ,ਪਿੰਡ ਧੌਲਾ (ਬਰਨਾਲਾ)/

Published 2023-08-07
ਹੜ੍ਹ ਪੀੜਤ ਕਿਸਾਨਾਂ ਲਈ ਪਿੰਡ ਧੌਲਾ ਦੇ ਕਿਸਾਨ ਜਗਸੀਰ ਸਿੰਘ ਧੌਲਾ ਨੇ ਬੀਜੀ ਗਈ ਅੱਧਾ ਏਕੜ ਝੋਨੇ ਦੀ ਪਨੀਰੀ ਪੀ ਆਰ 126 ਤਿੰਨ ਚਾਰ ਤੱਕ ਲਗਾਉਣ ਲਈ ਤਿਆਰ ਹੈ ਸੋ ਲੋੜਵੰਦ ਵੀਰ ਸੰਪਰਕ ਕਰਨ
9877670184
9463461739
ਪਤਾ: ਜਗਸੀਰ ਸਿੰਘ ਧੌਲਾ
ਪੱਤੀ ਤਖ਼ਤੂ ਧੌਲਾ, ਬਰਨਾਲਾ #punjab #punjabi #sidhumoosewala #ਪੰਜਾਬ_ਦਾ_ਸੱਭਿਆਚਾਰ #motivation #punjabistatus #punjabpolitics #punjabwatercrises #bjp #congress

All Comments (3)
  • @channydhaliwal6077
    ਬਹੁਤ ਵਧੀਆ ਉਪਰਾਲਾ ਕੀਤਾ ਜਗਸੀਰ ਸਿੰਘ ਜੀ ਨੇ
  • ਬਹੁਤ ਵਧੀਆ ਕੰਮ ਕੀਤਾ ਵੀਰ ਨੇ ਵਧਾਈ ਦੇ ਪਾਤਰ ਹਨ