Best Shabad | ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ | Bhai Mehtab Singh Ji Jalandhar Wale

4,440,574
0
Published 2020-01-26
Best Shabad | ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ | Bhai Mehtab Singh Ji Jalandhar Wale
00:00 ਐਸਾ ਪ੍ਰੀਤਿ ਕਰਹੁ ਮਨ ਮੇਰੇ ।।
10:05 ਕਰਿ ਕਿਰਪਾ ਤੇਰੇ ਗੁਣ ਗਾਵਾ ।‌।
21:06 ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ‌।।
29:11 ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ‌।।
35:00 ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ।।
45:33 ਅਲਾਹ ਪਾਕੰ ਪਾਕ ਹੈ ਸਕ ਕਰੳੁ ਜੇ ਦੂਸਰ ਹੋਇ‌‌ ।।
56:42 ਕਿਨਕਾ ਏਕ ਜਿਸੁ ਜੀਅ ਬਸਾਵੈ ।।
~~~~~~~~~~~~~~~~~~~~~~~~~
#NonStopShabad #SpecialShabad #LiveGurbani #kirtan #Live #gurbani #shabad #kirtan #BhaiMehtabSinghJalandarWale #liverecording #sikhyouthpb
🎥Live Recording
★Website :- sikhyouthpb.blogspot.com/

★YouTube channel :-    / @sikhyouthofpunjab  

★Facebook page :- Facebook.com/sikhyouthpb

★Instagram Page :- instagram.com/sikhyouthpb

★Twitter Account :- Twitter.com/sikhyouthpb

★Pinterest Account :- Pinterest.com/sikhyouthpb

★Gmail account :- [email protected]

★Tumblr account :- Tumblr.com/sikhyouthpb

★Sharechat account :- Sharechat.com/sikhYouthpb

All Comments (21)
  • ਜਦ ਤੱਕ ਇਹ ਸ਼ਬਦ ਸੁਣਨ ਨਾਲ ਲਈਏ ਉਦੋਂ ਤੱਕ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਬਹੁਤ ਸੋਹਣੀ ਆਵਾਜ਼ ਹੈ ਬਹੁਤ ਸੋਹਣੇ ਸ਼ਬਦ ਹੈਗੇ ਸ੍ਰੀ ਗੁਰੂ ਨਾਨਕ ਦੇਵ ਜੀ ਚੜ੍ਹਦੀ ਕਲਾ ਰੱਖਣ ਜੀ
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਸਰਬਤ ਦਾ ਭਲਾ ਕਰੇ
  • ਮਨ ਗੱਦ ਗੱਦ ਹੋਇਆ ਨਿਹਾਲ ਨਿਹਾਲ ਭਾਈ ਸਾਹਿਬ ਵਾਰੇ ਵਾਰੇ ਜਾਈਏ ਬਹੁਤ ਬਹੁਤ ਸੁੰਦਰ ਆਵਾਜ਼ ਸ਼ਬਦ ਸੋਹਣੇ ਸਤਿਗੁਰ ਚੜਦੀਆਂ ਕਲਾਂ ਬਖਸ਼ਣ 🙏
  • ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
  • ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
  • Waehguru waehguru waehguru waehguru waehguru waehguru waehguru waehguru waehguru waehguru waehguru waehguru waehguru waehguru
  • ਯੂਥ ਨੂੰ ਗੁਰਬਾਣੀ ਨਾਲ ਜੋੜਿਆ ਜਾਣ ਵਾਲਾ ਰਾਗੀ ਜੱਥਾ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ, ਪਰਮਾਤਮਾ ਤੁਹਾਡੇ ਤੇ ਹੋਰ ਕਿਰਪਾ ਕਰਨ , ਤਾਂ ਜੋ ਤੁਹਾਡੇ ਤੋਂ ਹੋਰ ਸੇਵਾ ਕਰੀ ਜਾਵੇ
  • @Danger_Zone339
    Waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
  • @mohani3558
    ਵਾਹਿਗੁਰੂ ਜੀ ਗੁਰੂ ਕਿਰਪਾ ਆਪ ਜੀ ਤੇ ਬਹੁਤ ਹੀ ਮਿਠਾਸ ਆਪ ਜੀ ਦੀ ਆਵਜ ਵਿਚ ਸਦਾ ਚੜਦੀ ਕਲਾ ਵਿਚ ਰਹੋ ਜੀ
  • @Danger_Zone339
    Dhan Dhan Sri Guru Nanak Devji MeharKaro Baba ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
  • ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਭਾਈ ਸਾਹਿਬ ਤੁਹਾਡੀ ਰਸਨਾ ਵਾਹਿਗੁਰੂ ਜੀ ਦੇ ਰਸ ਦੀ ਮਿਠਾਸ ਤੇ ਨਾਮ ਤਿ੍ਰਪਤੀ ਨੂੰ ਪੂਰਾਂ ਕਰਦੀ ਹੈ, ਬਹੁਤ ਖੂਬ
  • ਬਹੁਤ ਖੂਬਸੂਰਤ ਸ਼ਬਦ ਗਾਇਨ ਕੀਤਾ ਹੈ ਭਾਈ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪਜੀ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ
  • ਵਾਹਿਗੁਰੂ ਜੀ ਕਿਨਾ ਪਿਆਰਾ ਸ਼ਬਦ ਆ ਵਾਹਿਗੁਰੂ ਵਾਹਿਗੁਰੂ
  • 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਈ ਸਾਹਿਬ ਜੀ 🙏
  • ਵੀਰ ਜੀ ਜੇ ਕੋਈ ਗਰੀਬ ਪਰਿਵਾਰ ਤੁਹਾਡੇ ਦਰਸਨ ਕਰਨਾ ਚਾਹੁੰਦਾ ਹੋਏ ਤਾਂ ਕੀ ਤੁਸੀਂ ਉਨ੍ਹਾਂ ਦੇ ਘਰ ਵਿੱਚ ਆ ਸਕਦੇ ਹੋ, ਤੁਹਾਡੀ ਭੇਟਾ ਕੀ ਹੈ, ਤੁਹਾਨੂੰ ਸੁਣਕੇ ਸੱਚ ਮੁੱਚ ਸਕੂਨ ਪਹੁੰਚਾਉਂਦਾ ਹੈ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਤੁਹਾਡੇ ਤੇ
  • @kalajatt6451
    Wahguru g wahguru g wahguru g wahguru g wahguru g wahguru g wahguru g wahguru g wahguru g
  • @kirakabiraj4760
    ਸਤਿ ਨਾਮ ਸ੍ਰੀ ਵਾਹਿਗੁਰੂ ਜੀ 🙏🙏👏👏👏
  • @pb12lyrics50
    ਰੂਹ ਨੂੰ ਸਕੂਨ ਦੇਣ ਵਾਲ਼ੇ ਸ਼ਬਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
  • @jaibharti5469
    ਵਾਹ ਭਾਈ ਮਹਿਤਾਬ ਸਿੰਘ ਜੀਓ ।ਨਾਮ ਦੇ ਅਨਸਾਰੀ ਹੋ ਕਿ ਨਾਮ ਰਸ ਦੀ ਸ਼ੀਤਲਤਾ ਦੀ ਬਾਰਸ਼ ਕਰਦੇ ਹੋ।ਸਾਰੇ ਜੱਥੇ ਨੂੰ ਸਤਿਗੁਰੂ ਦੀਆਂ ਬਖਸ਼ਿਸ਼ਾਂ ਹੋਣ ਜੀਓ 🙏🙏🙏🙏