ਲਾਰੈਂਸ ਦੇ ਇੰਟਰਵਿਊ ਬਾਰੇ ਖੁਦ ਪੰਜਾਬ ਸਰਕਾਰ ਨੂੰ ਲੈਣਾ ਪਿਆ U Turn ! ਸਾਰੀਆਂ ਅੰਦਰਲੀਆਂ ਗੱਲਾਂ ਆਈਆਂ ਬਾਹਰ

7,482
0
Published 2024-08-07
ਲਾਰੈਂਸ ਦੇ ਇੰਟਰਵਿਊ ਬਾਰੇ ਖੁਦ ਪੰਜਾਬ ਸਰਕਾਰ ਨੂੰ ਲੈਣਾ ਪਿਆ U Turn !
ਸਾਰੀਆਂ ਅੰਦਰਲੀਆਂ ਗੱਲਾਂ ਆਈਆਂ ਬਾਹਰ
ਕੀ ਹੁਣ ਸਬੰਧਤ ਪੁਲੀਸ ਅਫ਼ਸਰਾਂ 'ਤੇ ਹੋਵੇਗਾ ਐਕਸ਼ਨ ?
#abcpunjab #punjab #DGPGauravYadav #SidhuMooseWala #HighCourt

#ABCPunjab #BreakingNews #ABCNews #DailyNews

ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

All Comments (21)
  • @nishansingh3778
    ਭੁੱਲਰ ਸਾਹਿਬ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਉੱਲੀ ਲੱਗਿਆ ਰਾਸ਼ਨ ਪੁੱਜ ਰਿਹਾ ਉਸ ਬਾਰੇ ਤੁਸੀਂ ਕਿਉਂ ਮੋਨ ਜੇ, ਪੰਜਾਬ ਸਰਕਾਰ ਦੀ ਮੰਤਰੀ ਡਾਕਟਰ ਬਲਜੀਤ ਕੌਰ ਪੰਜਾਬ ਦੇ ਤਿੰਨ ਸਾਲ ਤੋਂ ਲੈ ਕੇ ਛੇ ਸਾਲ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਜਹਿਰ ਖਵਾ ਰਹੀ ਆ, ਉਸਨੇ ਚੰਡੀਗੜ੍ਹ ਸਵੀਟਸ ਜੋ ਹਿਮਾਚਲ ਪ੍ਰਦੇਸ਼ ਚ ਬਲੈਕ ਲਿਸਟ ਹੈ, ਦੇ ਕੋਲੋਂ ਲੱਖਾਂ ਰੁਪਏ ਦੀ ਰਿਸ਼ਵਤ ਲੈ ਕੇ ਉਸਨੂੰ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਰਾਸ਼ਨ ਪਹੁੰਚਾਉਣ ਦਾ ਜੁੰਮਾ ਸੌਂਪਿਆ ਗਿਆ ਹੈ, ਪਰ ਭੁੱਲਰ ਸਾਹਿਬ ਚੁੱਪ ਨੇ ਮੀਡੀਆ ਚੁੱਪ ਆ, ਸਾਇਦ ਸਰਕਾਰ ਦੇ ਵੱਲੋਂ ਮੀਡੀਆ ਨੂੰ ਵੱਡਾ ਗੱਫਾ ਮਿਲ ਗਿਆ ਹੋਵੇ
  • @Gurtej321
    ਪੰਜਾਬ ਦੇ ਮੁੱਖ ਮੰਤਰੀ ਅਤੇ ਡੀ ਜੀ ਪੀ ਨੂੰ ਏਨਾ ਕਾਲੀਆਂ ਭੇਡਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਭਾਵੇਂ ਕੋਈ ਵੀ ਹੋਵੇ
  • ਪੰਜਾਬੀ ਮੀਡਿਏ ਨੁੰ ਅੱਜ ਸੱਪ ਸੁੰਗ ਗਿਆ ਲਗਦਾ ਜੇਹੜਾ lawrence ਵਾਲੀ ਖਬਰ ਨੀ ਕਰ ਰਿਹਾ ਓਦਾ ਤਾਂ ਰੋਜ ਪੋਡਕਾਸਟ ਡਿਬੇਟ ਫੁਦੁ ਫੁਦੁ ਗੱਲ਼ਾ ਤੇ ਕਰੀ ਜਾਦੈ ਇਹ ਅੱਜ ਝਾੜੂ ਵਾਲਿਆ ਦੀ ਸਰਕਾਰ ਨੇ ਕਰੋੜਾ ਦੇ ਗਫ਼ੇ ਦਿਤੇ ਲਗਦਾ ਕੇ ਚੁਪ ਰਹੋ ਭੁੱਲਰ ਸਾਬ ਵੀ ਡਰਦੇ ਡਰਦੇ ਗੱਲ ਕਰ ਰਹੇ ਆ ਅਸਲ ਚ ਮੁਸੇਵਾਲੈ ਦਾ ਕਤਲ ਹੀ ਸਟੇਟ ਨੇ ਕਰਵਾਈਆ ਕੁਜ ਸਿੰਗਰਾ ਦੇ ਕੇਹਨ ਤੇ
  • @arshsandhu9936
    ਇਸ ਪ੍ਰਸਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਹੈ। ਇਹਨਾਂ ਦੀਆਂ ਕਰਤੂਤਾਂ ਕਰਕੇ ਹੀ ਸਿੰਘ ਖਾਲਿਸਤਾਨ ਮੰਗ ਰਹੇ ਹਨ। ਤੇ ਮੰਗਣਾ ਵੀ ਜਾਇਜ ਹੈ।
  • @npsbrar560
    ਸਵਾਲ ਇਹ ਹੈ ਕਿ ਕੀ ਡੀਜੀਪੀ ਸਾਹਿਬ ਨੇ ਲੋਕਾਂ ਨੂੰ ਆਪਣੇ ਕੋਲੋਂ ਝੂਠ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਝੂਠੀ ਮਿਲੀ।
  • @pappupatna2141
    Bihar wich aara to mohaniaa tak 22 saal road de pinda waleaa ne loot khoh waste road banan nahi dete bhoot worker maar te
  • @SBrar
    14-15 ਮਿੰਟਾਂ ਵਿੱਚ ਖ਼ਬਰ ਦਾ ਜਲੂਸ ਕੱਢ ਦਿੱਤਾ
  • qatal kyu hoyea kii ne karwaea ajh tak oh msle te koi karwahi kran te dhyaan nhii ditta ja rehea .. interview nu royi jande h oh ikk wada msla banea pya h .. mtlbh bnda jahaan to chalea jawe oh matter nhii karda bhii os mudhe te dhyaan de lyige ... interview nu roh rehe h 1 yr 6 month to ... kmaal h
  • ਇਹ ਝਾੜ ਹੁੰਦਾ ਨਾ 40 ਕੁ ਰੁਪਿਆਂ ਦਾ ਮਿਲਦਾ ਤੇ ਮਸਾਂ ਦੋ ਤਿੰਨ ਕੁ ਸਾਲ ਹੀ ਚੱਲੂਗਾ ਹਾ ਉਹ ਵੀ ਬਸ ਮਾੜਾ ਮੋਟਾ ਤੀਲੇ ਦੇਖ ਰਹਿ ਗਏ ਉਹ ਵੀ ਕਿਲਰ ਜਾਣਗੇ
  • ਬੋਲਣਾ ਸਿੱਖੋ ਤੇਰੀ ਕੀ ਕਰਤੂਤ ਹੈ
  • @nirmaldhiman773
    By Croran Rs Denda Bishnoi Police Nu Interveo Tan Honi Hi Honi Hai
  • @pappupatna2141
    Rajnity da 1 paath tusi jhooth bolan wich mahar 2 paath jhoote vade jo pure nahi karna 3 har gal to mukar jaou .