Prime Report (1041) || ਸਪੇਨ ‘ਚ ਵੀ ਪੰਜਾਬੀ ਕਰਦੇ ਨੇ ਖੇਤੀ ਸਾਰਾ ਪਰਿਵਾਰ ਹੱਥੀਂ ਕਰਦਾ ਮਿਹਨਤ

85,414
18
Published 2024-07-29
#primeasiatv #parmvirbaath #primereport #spain #barcelona #farmer #kheti #spaintravel

Subscribe To Prime Asia TV Canada :- goo.gl/TYnf9u

24 hours Local Punjabi Channel

NOW AVAILABLE ON SATELLITE IN INDIA - JIO FIBER #2006

Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314

Content Copyright @ Prime Asia TV

All Comments (21)
  • ਹਥੀਂ ਮੇਹਨਤ ਅਤੇ ਲਗਨ, ਇਮਾਨਦਾਰੀ ਦੀ ਕਮਾਈ ਪੰਜਾਬੀ ਪਰਿਵਾਰ ਸਪੇਨ ਦੀ ਧਰਤੀ ਤੇ ਕਰ ਰਹੇ ਹਨ ਪਰਮਾਤਮਾ ਇਹਨਾਂ ਨੂੰ ਕਾਮਯਾਬੀ ਅਤੇ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ ਵਹਿਗੁਰੂ ਜੀ
  • @Aaj361
    ਜੱਟ ਮਹਿਕਮਾ ਤਾਂ ਪੰਜਾਬ ਛੱਡ ਦੂਰ ਦੂਰ ਤੱਕ ਫੈਲ ਗਿਆ
  • ਵਾਹਿਗੁਰੂ ਪਰਿਵਾਰ ਨੂੰ ਹੋਰ ਤਰੱਕੀਆਂ ਬਖਸ਼ਣ
  • ਆਪਣਾ ਛੋਟਾ ਭਰਾ ਆ ਰਿਹਾ ਸਪੇਨ ਇੱਕ ਮਹੀਨੇ ਤੱਕ।ਬਾਠ ਸਾਹਿਬ ਜੇ ਲੋੜ ਪਈ ਤਾ ਮੁੰਡੇ ਨੂੰ ਇਹਨਾਂ ਪੰਜਾਬੀ ਭਰਾਵਾਂ ਕੋਲ ਕੰਮ ਦਿਵਾ ਦਿਉ ਜੀ ਬਹੁਤ ਧੰਨਵਾਦੀ ਹੋਵਾਂਗਾ
  • @bsjattana5526
    ਸਭ ਤੋ ਚੰਗੀ ਗੱਲ ਵਿਰਸਾ ਤੇ ਸਿੱਖੀ ਸਾਭ ਕੇ ਰੱਖੀ ਸਲੂਟ ਜੀ ਦੋਹਾਂ ਭਰਾਵਾਂ ਨੂ
  • ਸੇਮ ਪੰਜਾਬ ਦੀ ਫੀਲਿੰਗ ਬਾਠ ਸਾਹਬ ਧੰਨਵਾਦ ਤੇ ਢਿਲੋਂ ਪ੍ਰਵਾਰ ਨੂੰ ਵਧਾਈ ਹੋਵੇ
  • @HarmeshSPAIN
    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਵੀਰੇ, ਪੰਜ ਯੂਰੋ ਨੂੰ ਮਿਰਚਾਂ ਦਾ ਰੇਟ ਦੱਸ ਰਹੇ ਸੀ ਵੀਰ ,,, ਸਾਡੇ ਇੱਥੇ ਪਲਮਾ ਦੇ ਮਯੋਰਕਾ 15 ਯੂਰੋ ਨੂੰ ਖਰੀਦ ਹੈ
  • ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
  • ਪਿੰਡ ਜੱਲੂਵਾਲ ਜ਼ਿਲ੍ਹਾ ਅੰਮ੍ਰਿਤਸਰ ਤੋਂ ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਮਨਟੇਕ ਸਿੰਘ
  • ਬਹੁਤ ਹੀ ਵਧਿਆ ਵੀਚਾਰ ਧੰਨਵਾਦ
  • @jspawaar675
    ਸਤਿਕਾਰਯੋਗ ਵੀਰ ਜੀ ਪਰਮਵੀਰ ਸਿੰਘ ਬਾਠ ਸਾਬ੍ਹ ਜੀ ਸੱਤ ਸ੍ਰੀ ਅਕਾਲ ਜੀ, ਤੁਸੀਂ ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਕਰਦੇ ਹੋ ਜੀ ਕਿਉਂਕਿ ਅਸੀਂ ਤਾਂ ਡਿਊਟੀ ਤੇ ਹੋਣ ਦੇ ਬਾਵਜੂਦ ਵੀ ਸਭ ਕੁਝ ਦੇ ਦਰਸ਼ਨ ਕਰ ਰਹੇ ਹਾਂ ਜੀ 🎉❤
  • ਪੰਜਾਬ ਤੋਂ ਬਾਹਰ ਜਾ ਕੇ ਧੱਕੇ ਹੀ ਆ ਥੋੜੇ ਖਾ ਲਵੋ ਜਾਂ ਬਹੁਤੇ ਖਾ ਲਵੋ। ਗੱਲਾਂ ਜਿੰਨੀਆਂ ਮਰਜ਼ੀ ਸੁਣਾਂ ਦਿਓ। ਅੰਦਰਲੇ ਮੰਨ ਨੂੰ ਪਤਾ ਦਿਲ ਤੇ ਕੀ ਬੀਤਦੀ ਹੈ। ਵਿਦੇਸ਼ਾਂ ਵਿੱਚ ਸਿਹਤ ਪ੍ਰਤੀ ਸਹੁਲਤਾਂ ਬਹੁਤ ਮਾੜੀਆਂ ਹਨ।
  • ਬਾਠ ਜੀ ਵਧੀਆ ਜਾਨਕਾਰੀ ਭਰਭੂਰ ਵੀਡੀੳ ਜੀ