ਅੱਜ ਏਕਮ ਹਠੂਰ ਨਿਰਭੈ ਤੇ ਪੱਪੂ ਚੂੜ ਚੱਕ ਦੀ ਹੋਈ ਐਂਟਰੀ ਰਾਏਕੋਟ ਦੇ ਕਬੱਡੀ ਕੱਪ ਤੇ || Ekam Hathur Kabaddi Player

63,081
0
Published 2024-01-18
ਅੱਜ ਏਕਮ ਹਠੂਰ ਨਿਰਭੈ ਤੇ ਪੱਪੂ ਚੂੜ ਚੱਕ ਦੀ ਹੋਈ ਐਂਟਰੀ ਰਾਏਕੋਟ ਦੇ ਕਬੱਡੀ ਕੱਪ ਤੇ || Ekam Hathur Kabaddi Player
Hi
I am sunny khurana Welcome to our You Tube Channel King Kabaddi

About this video :- ਇਸ ਵੀਡੀਓ ਦੇ ਵਿੱਚ ਏਕਮ ਹਠੂਰ ਤੇ ਪੱਪੂ ਚੂੜ ਚੱਕ ਤੇ ਹੋਰ ਬਾਕੀ ਪਲੇਅਰਾਂ ਦੇ ਸਨਮਾਨ ਹੋਏ ਨੇ ਅੱਜ ਰਾਏਕੋਟ ਦੇ ਕਬੱਡੀ ਕੱਪ ਤੇ ਉਹ ਵੀਡੀਓ ਕਲਿੱਪ ਦਿਖਾਈ ਗਈ ਹੈ

Subscribe Our YouTube Channel

   / @kingkabaddi22  



Follow on Instagram


instagram.com/king_kabaddi_22k?igshid=YmMyMTA2M2Y=


Follow on Facebook


www.facebook.com/profile.php?id=100048656468309.

Disclaimer :-
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.

Official Ekam Hathura Instagram
instagram.com/official_ekamhathur?utm_medium=copy_…
kabaddi, ajj de kabaddi cup, kabaddi tournament, live kabaddi cup, kabaddi cup, today kabaddi cup, kabaddi videos, ajj de kabaddi cup live, kabaddi match, kabaddi cup live, live kabaddi match, kabaddi 365, kabaddi live match, aaj de kabaddi cup, today kabaddi cup live, kabaddi photos, best kabaddi match, live kabaddi tournament, kabaddi show match live, kabaddi video, king kabaddi, kabaddi show match, Mlk Live, World,Europe Kabaddi Cup live match 123,MLK KABADDI TOURNAMENT 2024, ਮੇਜਰ ਲੀਗ ਕਬੱਡੀ ਫੈਡਰੇਸ਼ਨ
#EkamHathura
#KabaddiLive
#Kabaddivideos
#Kingkabaddi
#liveKabaddi
#KabaddifederationMatch
#Kabaddimedia
#kabaddilivetournment
#kabaddi#CanadaKabaddi
#mangiBaggapind
ਵਾਹਿਗੁਰੂ ਭਲੀ ਕਰੇ ਸਭਦਾ 🙏🙏
Thnx all Subscribe 🙏

All Comments (21)
  • @yudhvirsingh2482
    ਵੀਰ ਜੋ ਮਰਜ਼ੀ ਬੋਲੋ ਜਾ ਲਿਖੋ ਜੀ ਜੋ ਜਲਾਲਦੀਵਾਲ ਦੀ ਟੀਮ ਨੇ ਇਤਿਹਾਸ ਰੱਚਿਆ ਉਹ ਕੋਈ ਵੀ ਹੋਰ ਟੀਮ ਸੋਚ ਵੀ ਨਹੀਂ ਸਕਦੀ❤️💪🙏🏻ਸ਼ੀਰਾ ਬੋਪਾਰਾਏ ਪੱਪੂ ਚੂਹੜਚੱਕ ਬਿੱਲਾ ਜਲਾਲਦੀਵਾਲ ਸਿਰਾ ਜੀ ਜਲਾਲਦੀਵਾਲ ਦੀ ਟੀਮ ਬਾਰੇ ਉਹੀ ਦੱਸੋ ਜਿਹਨੇ2000 ਤੋਂ 2009 ਤੱਕ ਮੈਂਚ ਦੇਖੇ ਨੇ ❤ਅਸੀਂ ਬੋਲਦੇ ਨੀਂ ਖੁੱਡ ਆ ਪੁਰਾਣੇ ਬੱਲੀਏ❤️❤️🙏🏻🙏🏻
  • @BansilalBhatti
    ਏਕਮ ਹਠੂਰ ਜਾਫੀ ਕਿੰਗ ਹੈ ਰੰਗਰੇਟਾ ਗੁਰੂ ਬੇਟੇ
  • @rajubhullar6867
    Ekam hathur sirr duniya da mahan jafi good player 👌💪👌💪
  • @BholaGharu-ho3sd
    ਆ ਹੁੰਦੀ ਯਾਰੀ ਏਕਮ ਤੇ ਪੱਪੂ 22g ਦੀ ❤❤
  • Bai shii gal ha ekam ne siraa kita c m kabaddi us match tu dekhni suru kiti c ekam love this player ❤
  • @yudhvirsingh2482
    ਪੰਜਾਬ ਦੀ ਨੰਬਰ 1 ਟੀਮ ਜਲਾਲਦੀਵਾਲ ❤️💪🙏🏻
  • @yudhvirsingh2482
    ਜੋ ਬਾਬਾ ਜਲਾਲਦੀਵਾਲ ਤੇ ਸ਼ੀਰਾ ਬੋਪਾਰਾਏ ਨੇ ਸਿਰਾ ਕੀਤਾ ਮਾਲਵੇ ਦੇ ਵਿੱਚ ਹੁਣ ਉਹ ਕਿੱਥੇ ਹੋਣਾ ❤️💪🙏🏻ਵੈਂਲੀ ਬੱਣਦੇ ਨੇ ਅੱਜ ਦੇ ਨਿਆਣੇ ਬੱਲੀਏ ਅਸੀਂ ਬੋਲਦੇ ਨੀਂ ਖੁੱਡ ਹਾਂ ਪੁਰਾਣੇ ਬੱਲੀਏ ਜੇ ਕਿੱਸੇ ਨੂੰ ਕੋਈ ਸ਼ੱਕ ਆ ਮਾਲਵੇ ਦੇ ਲੋਕਾਂ ਨੂੰ ਪੁੱਛ ਲੈਣਾ ❤️❤️ਕਿਵੇਂ ਅੱਗ ਕੱਢਦੀ ਸੀ ਜਲਾਲਦੀਵਾਲ ਦੀ ਟੀਮ 🙏🏻🙏🏻