ਗਰਮੀ ਵਿੱਚ ਪੱਖੇ ਨੂੰ ਤਰਸ ਰਹੀ ਹੈ ਪੰਜਾਬੀ ਗਾਇਕ ਦੀ ਪਤਨੀ, ਲੱਖ ਲਾਹਨਤ ! ਜੋ ਮਤਲਬ ਕੱਢ ਕੇ ਤੁਰਦੇ ਬਣੇ

65,957
0
Published 2019-07-06
ਜਦੋਂ ਬੰਦੇ ਦੀ ਚੜਾਈ ਹੁੰਦੀ ਹੈ ਤਾਂ ਸਾਰੇ ਸਲਾਮਾ ਕਰਦੇ ਨੇ, ਬਾਅਦ ਵਾਲੇ ਹਲਾਤ ਵੀਡੀਓ ਵਿੱਚ ਦੇਖ ਲਉ।
ਇਸ ਵੀਡੀਓ ਬਾਰੇ ਆਪਣੇ ਕੀਮਤੀ ਵਿਚਾਰ comment ਕਰਕੇ ਦੱਸੋ ਅਤੇ ਇਸ ਤਰਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ Subscribe ਕਰੋ।
#fatehproduction
#punjabivideo
#punjabiwritter
#newvideo
#punjab
#production fateh
#nachaterchatta
#punjabisinger
#oldpunjabi
#oldsinger

All Comments (21)
  • @kulwantguru
    ਬਹੁਤ ਦੁੱਖ ਦੀ ਗੱਲ ਹੈ ਜੀ ਇਕ ਅਨਮੋਲ ਹੀਰੇ ਦਾ ਟੱਬਰ ਕਿਵੇ ਫਾਕੇ ਕੱਟਣ ਨੂੰ ਮਜਬੂਰ ਹੈ, ਬਾਕੀ ਚੈਨਲ ਵਾਲੇ ਵੀਰ ਦਾ ਧੰਨਵਾਦ, ਹੋ ਸਕਦਾ ਇਹ ਵੀਡੀਓ ਦੇਖ ਕੇ ਕੋਈ ਵੀਰ ਮੱਦਦ ਕਰ ਦੇਵੇ ਜੀ. ਇਹਨਾਂ ਦਾ ਪੂਰਾ ਪਤਾ ਵੀ ਜਰੂਰ ਦੱਸਿਓ ਜੀ
  • ਕਲਾਕਾਰਾਂ ਵੀਰਾ ਨੂੰ ਇਸ ਪਰਿਵਾਰ ਦੀ ਪਹਿਲ ਦੇ ਆਧਾਰ ਤੇ ਮੱਦਦ ਕਰਨੀ ਚਾਹੀਦੀ ਹੈ
  • ਰਬ ਕਿਸੇ ਨੂੰ ਗਰੀਬੀ ਨਾ ਦੇਵੇ ਮੋਤ ਦੇ ਦੇਵੇ ਲੋਕ ਤਾ ਮਜਾਕ ਬਨਾਓੁਦੇ ਨੇ
  • @wahegurug6452
    Same Awaj bai di Nachetar stte verge g ❤❤❤❤❤❤❤❤
  • तुसी tv वाले कि टिंडे लें रहे हो एक पंखा ले देओ
  • @rajaindia813
    Mehar Kari malka sab te 🙏🙏 god bless you always 🙏🙏
  • @n.r.ibaman9165
    Wooow superr baii ..kina sohna ganna te kina sohna gaaea vaa
  • @manjitkaur5153
    Thx es veer da jo loka nu sach toe janu karwaia.gal ek pekhe de nai es pariwar de asi sab jo jina kar sakda help kar do.asi eh galt sochdy ea k oh kar deve eh kar deve.sab nu karni chaidi ea g.apna no pa do mata ji buhot bhain bhara help karnge ji.
  • @karandeep2012
    Miss you nachatar veer ji waheguru ji mehar krn aap ji de privarr te
  • Waheguruji WaheGuru ji ehna nu jaldi theek karo te greebi cho kaddo. 🙏🙏
  • @baljeetkhosa96
    ਤੂੰ ਮੈਕ ਮੂੰਹ ਨੂੰ ਲਾਈ ਬੈਠਾ ਤੂੰ ਪੱਖਾ ਲੈ ਕੇ ਦੇ ਸਕਦਾ
  • Bht Dukh lgda Jdo Industry de Kise V singer de Ida de Hallat vekhda m. Rona aa jnda mera. Waheguru g Mehr Kro🙏