ਖੁੱਲ ਗਿਆ ਪੰਡੋਰਾ ਬਾਕਸ?

Published 2024-08-06
About Punjab Television Shorts:

Punjab Television Shorts is a trustworthy Punjabi news discussion portal where guests are invited to thoroughly analyze current issues and other topics relating to the Punjabi people in their language for their interests.

We regularly upload short clips from our official youtube channel @punjabtelevision.

Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।

_________________________________________________

Our popular search queries:

Punjab News, Punjabi News, Breaking News, Today News, Latest News, News Today, ਪੰਜਾਬ ਨਿਊਜ਼, ਪੰਜਾਬ ਖਬਰਾਂ, ਪੰਜਾਬ ਦੀਆਂ ਮੁੱਖ ਖਬਰਾਂ, ਪੰਜਾਬ ਦੀਆਂ ਤਾਜੀਆਂ ਖਬਰਾਂ, ਪੰਜਾਬੀ ਖਬਰਾਂ, ਪੰਜਾਬੀ ਖਬਰਾਂ ਲਾਈਵ, ਪੰਜਾਬੀ ਖਬਰਾਂ today, Punjabi live, Punjab Television Harjinder Singh Randhawa, Trending news, Harjinder singh randhawa latest, Harjinder Randhawa latest, Punjab, punjab news 2023

_________________________________________________

Do hit the Like, Subscribe & Share button for more such information

Do follow us on our other social media platforms:

Facebook - www.Facebook.com/Punjabtelevision
Twitter - www.Twitter.com/PunjabTelevision
Instagram - www.Instagram.com/PunjabTelevision

#punjabnews #punjabinews #punjabtelevision

All Comments (6)
  • ਉਹ ਅਪਿਸੋੜ ਵੀ ਦੁਵਾਰਾ ਟੈਲੀਕਾਸਟ ਕਰ ਰੰਧਾਵੇ ਜਿਸ ਵਿੱਚ ਤਰਲੋਚਨ ਸਿੰਘ ਜੀ ਰਾਜ ਸਭਾ ਮੈਂਬਰ ਕਹਿੰਦਾ ਸੀ ਕਿ ਮੁਆਫੀਨਾਮਾ ਸਵਾਮੀ ਅਗਨੀਵੇਸ਼ ਲਿਆਇਆ ਸੀ ਸਿਰਸੇ ਸਾਧ ਤੋਂ ਅਤੇ ਲਿਖਿਆ ਤਰਲੋਚਨ ਸਿੰਘ ਜੀ ਨੇ ਸੀ
  • ਸੁਖਬੀਰ ਬਾਦਲ ਦੀ ਪੇਸ਼ੀ ਤੋ ਪਹਿਲਾ ਪੰਥ ਦੋਖੀ, ਸਰਸੇ ਵਾਲੇ ਦੇ ਯਾਰ ਬਾਦਲ ਤੋ ਫਖਰੇ ਕੌਮ ਅਵਾਰਡ ਵਾਪਿਸ ਲਿਆ ਜਾਵੇ।ਕੁਰਸੀ ਦੇ ਨਸ਼ੇ ਵਿਚ ਬਾਦਲਾ ਪੰਥ ਨੂੰ,ਕੌਮ ਨੂੰ ਤੇ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਵਿਖਾਈ ਹੈ।ਏਸ ਕਰਕੇ ਕੁਰਸੀ ਦਾ ਨਸ਼ਾ ਉਤਾਰਨ ਲਈ 10 ਸਾਲ ਲਈ ਚੋਣ ਲੜਨ ਤੇ ਪਬੰਦੀ ਲੱਗੇ,ਸਮੇਤ ਬਾਗੀ ਟੋਲੇ ਦੇ।ਕਿਸੇ ਵੀ ਧਾਰਮਿਕ ਪਰੋਗਰਾਮ ਵਿਚ ਜਾਣ ਤੇ ਪਬੰਦੀ ਲੱਗੇ।ਬਰਨਾਲੇ ਵਾਂਗ ਥਮਲੇ ਨਾਲ ਬਾਦਲ ਨੂੰ 31 ਦਿਨ ਬੰਨਿਆ ਜਾਵੇ।ਇਹ ਕੋਣ ਕਰੂ,ਕੀ ਜੱਥੇਦਾਰਾਂ ਵਿਚ ਦਮ ਹੈ ਆਪਣੇ ਬੋਸ ਨੂੰ ਸਜਾ ਦੇਣ।ਸਸਤੇ ਵਿਚ ਜੱਥੇਦਾਰਾ ਮੁਆਫ ਕਰ ਦਿੱਤਾ ਤਾਂ ਕੌਮ ਨੇ ਨਹੀ ਮੰਨਣਾ,ਜੱਥੇਦਾਰਾ ਦੀ ਸਥਿਤੀ ਹਾਸੋਹੀਣੀ ਹੋ ਜਾਣੀ ਹੈ।ਸਾਰੇ ਗੁਰਬਚਨ ਸਿੰਘ ਵਾਲੀ ਲਾਈਨ ਵਿਚ ਲੱਗ ਜਾਣਗੇ।
  • @ikodapasara8143
    ਇਹ ਉਦਾਸੀ ਲਾਂਬਾ ਸਿੱਖ ਕਦ ਬਣਿਆਂ ?