ਕਾਨੂੰਗੋ ਸਿਕੰਦਰ ਸਿੰਘ ਨੇ ਪੈਸੇ ਲੈਕੇ ਸਾਡੀ ਜ਼ਮੀਨ ਤੇ ਧੱਕੇ ਨਾਲ ਕਬਜਾ ਕਰਵਾਇਆ,ਜੇ ਸਾਨੂੰ ਇਨਸਾਫ਼ ਨਾ ਮਿਲਿਆ ਅਸੀਂ

8,776
0
Published 2024-08-07
ਕਾਨੂੰਗੋ ਸਿਕੰਦਰ ਸਿੰਘ ਨੇ ਪੈਸੇ ਲੈਕੇ ਸਾਡੀ ਜ਼ਮੀਨ ਤੇ ਧੱਕੇ ਨਾਲ ਕਬਜਾ ਕਰਵਾਇਆ,
ਜੇ ਸਾਨੂੰ ਇਨਸਾਫ਼ ਨਾ ਮਿਲਿਆ ਅਸੀਂ ਪੂਰਾ ਟੱਬਰ ਤੇਲ ਪਾਕੇ ਮੱ।ਚਾਂਗੇ - ਪੀੜਤ
ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕਰਾਂਗੇ - ਨਾਇਬ ਤਹਿਸੀਲਦਾਰ
#punjab #jaito #kisan #lokawaztv

Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

All Comments (21)
  • ਜੈਤੋ ਵਾਲਿਓ ਤੁਸੀਂ ਕਿਸਮਤ ਵਾਲੇਓ ਜਿਹੜਾ ਤੁਹਾਨੂੰ ਇਮਾਨਦਾਰ ਅਤੇ ਵਧੀਆ ਪੱਤਰਕਾਰ ਮਿਲਿਆ
  • @Jalidar7600
    ਇਹ ਕੀ ਹੋ ਗਿਆ ਪੰਜਾਬ ਵਿੱਚ ਕਿਸ ਰਸਤੇ ਤੁਰ ਪਏ ਲੋਕ ਆਪਣਿਆ ਨਾਲ ਹੀ ਧੱਕਾ ਕਰੀ ਜਾਦੇ ਨੇ .... ਰੱਬ ਰਾਖਾ ਪੰਜਾਬ ਦਾ
  • ਸਰਪੰਚ ਸਾਹਿਬ ਵਧਿਆ ਇਨਸਾਨ ਹੈ
  • @hargunsingh5435
    ਪਹਿਲਾਂ ਤਾ ਵਧੇਰੇ ਜਮੀਨ ਵਾਹੁਂਦੇ ਹੋਣਗੇ
  • ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
  • @Moga-c8l
    ਇਹ ਤਕਸੀਮ ਦਾ ਰੋਲਾ ਲੱਗਦਾ ਏ
  • @JagjitSingh_
    ਬੈਠ ਕੇ ਰਾਜੀ ਨਾਮਾ ਹੀ ਕੀਤਾ ਜਾਵੇ ਬਾਈਆਂ ਦੀਆਂ ਗੱਲਾਂ ਤੋਂ ਹੀ ਪਤਾ ਲੱਗਦਾ ਹੈ ਕਿ ਜਮੀਨ ਇਹਨਾਂ ਵਿਚੋਂ ਤਕਸੀਮ ਰਾਹੀਂ ਨਿਕਲਦੀ ਹੈ ਤਾਂ ਹੀ ਕਾਨੂੰਗੋ ਨੇ ਨਿਸ਼ਾਨ ਦੇਹੀ ਕੀਤੀ ਹੋਵੇਗੀ ਬਾਕੀ ਮਨਿੰਦਰ ਨੂੰ ਬੇਨਤੀ ਹੈ ਕਿ ਤੁਸੀਂ ਵਿੱਚ ਪੈ ਕੇ ਰਾਜੀ ਨਾਮਾ ਕਰਵਾ ਦਿਉ
  • @bsr840
    ਕਿਸਾਨ ਯੂਨੀਅਨ ਨਾਲ ਗੱਲਬਾਤ ਕਰੋ
  • @Moga-c8l
    ਗੱਲ ਇਹ ਸਮਝ ਨਹੀਂ ਆ ਰਹੀ ਕਿ ਪੂਰਾ ਰੋਲਾ ਕੀ ਏ
  • ਬਿਲਕੁਲ ਗ਼ਲਤ ਕਹਿ ਰਹੇ। ਜਦੋਂ ਕਾਨੂੰਗੋ ਨਕਸ਼ੇ ਬਣਾ ਕੇ ਭੇਜਦਾ ਓਦੋਂ ਦੋਨਾਂ ਧਿਰਾਂ ਨੂੰ ਦਿਖਾਏ ਜਾਂਦੇ ਨੇ, ਜੇਕਰ ਕਿਸੀ ਧਿਰ ਨੂੰ ਇਤਰਾਜ਼ ਹੋਵੇ ਤਾਂ ਉਹ ਐਸ ਡੀ ਐਮ ਦੇ ਅਪੀਲ ਕਰ ਸਕਦੀ ਆ। ਇਹਨਾਂ ਦੇ ਵਕੀਲ ਹੀ ਦਸ ਸਕਦੇ। ਵੀ ਕੀ ਕੀਤਾ ਉਹਨਾਂ ਨੇ ਨਕਸ਼ੇ ਦੇਖੇ ਕੇ ਨਹੀਂ
  • @Moga-c8l
    ਪੂਰਾ ਪਿੰਡ ਦਾ ਨਾਮ ਦੱਸਿਆ ਕਰੋ ਜੀ
  • ਫੂਫੜ ਨੂੰ ਫਾਹੇ ਲਾਵੋ ਜੇ ਧੰਕਾ ਕਰਦਾ ਹੈ 😮😮😮😢
  • @jassimann7158
    Lok avaj valeo tuhada contact namber sanu v deo koi Sadi v video bana jao ik masla januan masla
  • ਇਸ ਗੂੰਡੈ ਕਾਨੁਗੋ ਨੂੰ ਕੋਣ ਨੰਥ ਪਾਵੈਗਾ,😮😮😮😢,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😮😢
  • Bir g koi ne khda apne employee dr haq ch gareeb employee nu tan eh poora khatam kar de ne