ਕਈ ਵਾਰ ਗਲਤ ਫਹਿਮੀ ਵਿੱਚ ਫੈਸਲਾ ਲੈਂਦੇ ਹਾਂ, ਬਾਅਦ ਵਿੱਚ ਸਚਾਈ ਦਾ ਪਤਾ ਚਲਦਾ || Pind Punjab de

58,309
0
Published 2024-06-27
SAT SHREE AAKAL ji 🙏🙏🙏🙏.

WELCOME to my channel,  " Pind Punjab De "
Please Subscribe my channel and like and share my video .
Thanq so much.

This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||

Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog

My Contact Number 98770 78606

My Email  I D 👇👇👇
  
[email protected]

Ripan Instagram - ripan_jawandha

My Instagram link 👇👇👇👇

www.instagram.com/jawanda.gurmeet

My Second Channel Punjabi Corner

Punjabi Corner Channel 👇👇

   / @punjabicorner  

Facebook page 👇👇👇

www.facebook.com/Pind-Punjab-de-112887890459

All Comments (21)
  • @Virk-2022
    ਭੈਣੇ ਘਰ ਬਹੁਤ ਸੋਹਣਾ ਬਣ ਗਿਆ ❤ਰੱਬ ਬਹੁਤ ਬਹੁਤ ਭਾਗ ਲਾਵੇ ❤ਮੇਰੀ ਬੇਟੀ ਨੇ ਮਾਸਟਰ ਡਿਗਰੀ ਕੀਤੀ ਹੋਈ ਆ ਅਸੀ ਸੋਚਿਆ ਸੀ ਬੁਟੀਕ ਦਾ ਤੋਰ ਦਿੰਦੇ ਆ ਨੌਕਰੀ ਤਾਂ ਮਿਲਦੀ ਨੀ ਪਰ ਭੈਣੇ ਤੇਰਾ ਹਾਲ ਦੇਖ ਕੇ ਡਰ ਗਏ ਬਹੁਤ ਮਿਹਨਤ ਕਰਨੀ ਪੈਂਦੀ ਆ ਤੁਸ਼ੀ ਬਹੁਤ ਹਿੰਮਤ ਵਾਲੇ ਹੋ ਤੁਹਾਡੀ ਮੰਮੀ ਨੇ ਤੁਹਾਨੂੰ ਸਾਰੇ ਕੰਮ ਸਿਖਾ ਰਖੇ ਨੇ ਤਾਂ ਹੀ ਸਭ ਸਭਾਲ ਰਹੇ ਹੋ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਹੁੰਦਾ ਕਦੇ ਜਰੂਰ ਮਿਲਾ ਗੇ। 🙏 ਪਹਿਲਾ ਮੈਂ ਬੇਟੀ ਦੀ ਆਈ ਡੀ ਤੋ ਕਮੈਂਟ ਕਰਦੀ ਸੀ ਬਹੁਤ ਦੇਰ ਤੋ ਤੁਹਾਨੂੰ ਦੇਖ ਰਹੇ ਹਾਂ।❤❤❤❤❤
  • ਘਰ ਬਹੁਤ ਸੋਹਣਾ ਬਣ ਗਿਆ ਭੇਣੈ ਸੁੱਖ ਹੰਢਾਉਣਾ ਹੋਵੇ ਅੱਜ ਮੈਂ ਹੁਣ ਦੇਖ ਰਹੀ ਆ ਵਲੌਗ ਸੱਚੀਂ ਮਜ਼ਾ ਆ ਗਿਆ ਅੱਜ ਤੁਸੀਂ ਘਰੇਲੂ ਕੰਮ ਦਿਖਾਏ ਸਾਨੂੰ ਗੱਲਾਂ ਸੁਣਾਈਆਂ। ਤੁਸੀਂ ਤਾਂ ਮਿਸ ਕਰਦੇ ਹੋ ਪਹਿਲਾਂ ਵਾਲ਼ੇ ਟਾਈਮ ਨੂੰ ਮੈਂ ਆਪ ਬਹੁਤ ਮਿਸ ਕਰਦੀ ਹਾਂ ਤੁਹਾਡੇ ਪਹਿਲਾਂ ਵਾਲ਼ੇ ਵਲੌਗਸ ਨੂੰ ਸਵੇਰੇ ਚਾਰ ਵਜੇ ਤੋਂ ਸ਼ਾਮ ਤੱਕ ਦੀ ਰੁਟੀਨ ਵਲੌਗ ਦੇਖ ਕੇ ਬਹੁਤ ਸਕੂਨ ਮਿਲਦਾ ਸੀ ਵਲੌਗ ਤਾਂ ਹੁਣ ਵੀ ਦੇਖਦੇ ਹਾਂ ਪਰ ਕਈ ਵਾਰ ਬੁਟੀਕ ਵਿੱਚ ਹੀ ਜਾਂ ਰਸੋਈ ਵਿੱਚ ਖੜੇ ਹੀ ਵਲੌਗ ਬਣਾ ਦਿੰਦੇ ਹੋ ਤਾਂ ਕਦੇ ਕਦੇ ਬੋਰ ਹੋ ਜਾਈਦਾ ਪਲੀਜ਼ ਦੀਦੀ ਗੁੱਸਾ ਨਾ ਕਰਿਓ ਜੋ ਦਿਲ ਦੀ ਗੱਲ ਸੀ ਕਹਿ ਦਿੱਤੀ । ਜਦੋਂ ਚੁਲ੍ਹੇ ਤੇ ਖਾਣਾ ਬਣਾਉਂਦੇ ਸੀ ਹਾਰੇ ਵਿੱਚ ਦਾਲ ਧਰਦੇ ਤਾਂ ਦੇਖ ਕੇ ਵਧੀਆ ਲਗਦਾ ਸੀ ਮੈਂ ਚੁਲ੍ਹੇ ਤੇ ਕੰਮ ਕਰਦੀ ਆ ਰੋਟੀ ਸਬਜ਼ੀ ਦੁੱਧ ਗਰਮ ਕਰਨਾ ਸਾਰਾ ਕੰਮ ਚੁਲ੍ਹੇ ਤੇ ਕਰੀਦਾ ਨਾਲ ਨਾਲ ਸੋਨੂੰ ਯਾਦ ਵੀ ਕਰਦੇ ਆ ਕਿ ਪਹਿਲਾਂ ਤੁਸੀਂ ਵੀ ਚੁਲ੍ਹੇ ਤੇ ਕੰਮ ਕਰਦੇ ਸ ਸੀ। ਪਹਿਲਾਂ ਤਾਂ ਫੌਨ ਤੇ ਵੀ ਗੱਲ ਕਰ ਲੇਂਦੇ ਸੀ ਹੁਣ ਵੀ ਬਹੁਤ ਦਿਲ ਕਰਦਾ ਵੀ ਗੱਲ ਕਰੀਏ ਫਿਰ ਸੋਚਦੇ ਆ ਵੀ ਤੁਸੀਂ ਤਾਂ ਪਹਿਲਾਂ ਹੀ ਵਾਲੇ ਵਿਜ਼ੀ ਉ ਕਿਉਂ ਤੰਗ ਕਰਨਾ 🤗🤗🤗
  • ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
  • ਦੀਦੀ ਜੀ ਬਹੁਤ ਸੋਹਣਾ ਘਰ ਬਣ ਗਿਆ ਵਾਹਿਗੁਰੂ ਮੇਹਰ ਕਰਨ ਦੀਦੀ ਮੈ ਵੀ ਘਰ ਵਿੱਚ ਸਿਲਾਈ ਦਾ ਕੰਮ ਕਰਦੀ ਰੋਜ਼ ਦੇ ਤਿੰਨ ਸੂਟ ਸਿਲਾਈ ਕਰਦੀ ਫਿਰ ਵਿੱਚ ਕੋਈ ਨਾ ਕੋਈ ਆ ਜਾਂਦਾ ਉਹਨਾਂ ਨੂੰ ਵੀ ਵੇਖਣਾ ਪੈਦਾ ਦੋ ਬੱਚੇ ਉਹਨਾਂ ਨੂੰ ਵੇਖਣਾ ਪਰ ਕੰਮ ਤੇ ਕਰਨਾ ਪੈਦਾ ਦੀਦੀ ਮੇਰਾ ਵੀ ਦਿਲ ਕਰਦਾ ਮੈ ਵੀ ਕੱਪੜਾ ਲੈ ਕੇ ਆਵਾ ਪਰ ਨੂੰ ਸਮਝ ਨਹੀ ਆਉਦੀ ਵਧੀਆ ਕੱਪੜਾ ਕਿੱਥੋ ਮਿਲੇਗਾ ਇਹ ਨਹੀ ਸਮਝ ਨਹੀਂ ਆਉਦੀ ਦੀਦੀ ਮੈ ਤੇ ਹੱਥ ਨਾਲ ਬਹੁਤ ਵਧੀਆ ਕਢਾਈ ਕਰਦੀ ਮੈ ਆਪਣੇ ਵਿਆਹ ਤੋ ਪਹਿਲਾਂ ਬਹੁਤ ਕੰਮ ਕੀਤਾ ਸਿਲਾਈ ਕਢਾਈ ਆਰੀ ਦੀ ਕਢਾਈ ਬਲੋਕ ਪੇਟਿੰਗ ਬਹੁਤ ਮਿਹਨਤ ਕੀਤੀ ਮੇਰੇ ਪੇਕੇ ਬਹੁਤ ਮੱਝਾਂ ਹੁੰਦਿਆਂ ਸੀ ਮੈ ਆਪਣੇ ਪਾਪਾਂ ਨਾਲ ਤੁਹਾਡੇ ਵਾਂਗ ਕੰਮ ਕਰਦੀ ਹੁੰਦੀ ਸੀ ਤੇ ਕਦੀ ਵੀ ਥੱਕ ਦੀ ਨਹੀ ਹੁੰਦੀ ਸੀ❤
  • ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵਲੋਗ ਹੈ💯 💯💯👍👍👍👍👍👍👍👍👍
  • Ssa g cong.....g lantar di bhot wdia soch g bhot wdia vedio ❤❤❤❤
  • Sat shri akal sister ji beautiful house ji khush raho tum apni life m God bless you 🙏🙏🙏👌👌👌👌👌👌👌🏠🏠❤️❤️❤️❤️❤️❤️❤️
  • Kapria wali tar kandh wale pase banno ik side tephir koi Arikanahi houga
  • Hello di house 🏡 very nice so beautiful waheguru ji Mhar rahke lammi Umar kare ❤❤❤❤❤
  • @pannujatt4024
    ਭੈਣ ਜੀ ਦੱਸਿਓ ਵੀ ਸਾਰਾ ਖਰਚਾ ਹੁਣ ਤੱਕ ਕਿੰਨਾ ਆਇਆ ਕਿੰਨਾ ਏਰੀਆ
  • Sat shri akal bhenji buhat sundar ghar ban gya waheguru jaldi to jaldi ready karwave very beautiful video from Germany❤❤
  • @ninas4909
    You are so right about the hair wash We were not allowed to wash our hair on Tuesday.,Thursdays or Saturdays and I still follow that rule 👵🏾👵🏾👵🏾
  • ਸਤਿ ਸ੍ਰੀ ਅਕਾਲ ਦੀਦੀ ਜੀ🙏🙏
  • @GK-zb4hn
    Congratulations banji ghar bohat sohna ban gai banji tusi bohat mihnati ho