ਬਾਪੂ ਜੀ ਦੀ ਕਿਰਤ ਨੂੰ ਸਲਾਮ, ਪੱਬਾਂ ਕਲੱਬਾਂ ਵਿੱਚ ਟੌਹਰ ਬਣਾਉਣ ਲਈ ਲੱਖਾਂ ਫੂਕਣ ਵਾਲਿਓ ਜ਼ਰੂਰ ਦੇਖਿਓ

Published 2021-08-27
jagdeep singh thali, punjab , old man, poor man , help , sikh , punjabi

All Comments (21)
  • ਸਲਾਮ ਕਰਦੇ ਹਾਂ ਵੀਰ ਜਗਦੀਪ ਸਿੰਘ ਥਲੀ ਜੀ ਨੂੰ 🙏🙏🙏🙏🙏
  • @harbanskaur8146
    ਏਹੋ ਜਿਹੇ ਮਿਹਨਤੀ ਲੋਕਾ ਤੋ ਜ਼ਰੂਰ ਖਰੀਦੀਆ ਜਾਵੇ
  • ਵੀਰ ਜਗਦੀਪ ਸਿੰਘ ਜੀ ਬਹੁਤ ਵਧੀਆ ਪੱਤਰਕਾਰ ਹੋਣ ਦੇ ਬਾਵਜੂਦ ਚੰਗੇ ਇਨਸਾਨ ਹਨ 👍👍👍👌👌
  • @gurmejsingh6069
    ਜਗਦੀਪ ਸਿੰਘ ਥਲੀ ਨੂੰ ਦਿਲੋ ਸਲਾਮ ਕਰਦੇ ਹਾਂ ਗਰੀਬਾਂ ਲਈ ਮਸੀਹਾ ਬਣ ਕੇ ਆ ਜਾਂਦਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ ਧੰਨਵਾਦ ਕਰਦੇ ਹਾਂ
  • ਬਾਪੂ ਜੀ ਅੱਜ ਧੰਨ ਹੋ ਗਏ ਥਲੀ ਜੀ ਦੇ ਦਰਸ਼ਨ ਕਰਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
  • ਸਲਾਮ ਹੈ ਵੀਰ ਜਗਦੀਪ ਸਿੰਘ ਥਲੀਜੀ ਤੁਹਾਡੀ ਸੋਚ ਨੂੰ ਤੁਹਾਡੇ ਵਿਚਾਰਾਂ ਨੂੰ
  • @harbanskaur8146
    ਥਲੀ ਵੀਰ ਜੀ ਤੁਹਾਡੀ ਸੋਚ ਤੇ ਕਰਨੀ ਕਿਸੇ ਸ਼ਬਦਾਂ ਦੀ ਮੁਹਤਾਜ ਨਹੀ
  • @singhsurme6708
    ਵਾਹਿਗੁਰੂ ਵਾਹਿਗੁਰੂ ੴ ਪਰਨਾਮ ਸਹੀਦਾ ਨੂੰ ੴ ਜਗਦੀਪ ਥਲੀ ਤੇਰੇ ਵੱਰਗੇ ਪੱਤਰਕਾਰਾ ਦੀ ਲੋੜ ਹੈ ਪੰਜਾਬ ਨੂੰ
  • @sarinasandhu411
    ਵਾਹਿਗੁਰੂ ਸਲਾਮ ਹੈ ਤੁਹਾਡੀ ਸੋਚ ਤੇ
  • @kaurbalvir7269
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ🙏🏻🙏🏻🙏🏻🙏🏻❤👍😢😢
  • @LuckeRecords
    ਥਲੀ ਭਰਾ ਲਈ like 👍🏻 ਕਰੋ ਤੇ support ਕਰੋ
  • 🙏ਵਾਹਿਗੁਰੂ ਜੀ ਮੇਰੇ ਵੀਰ ਨੂੰਹ ਚੜ੍ਹਦੀ ਕਲਾ ਵਿੱਚ ਰੱਖਿਓ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਵੀਰ ਤੇ 🙏ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੋ ਵਾਹਿਗੁਰੂ ਜੀ 🙏
  • ਵੀਰ ਜਗਦੀਪ ਸਿੰਘ ਥਲੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ ਜੀ
  • Booht chngi gall aa veer g ਵਾਹਿਗੁਰੂ ਜੀ ਮੇਹਰ ਕਰਨ❤🙏