ਸ਼ਹਿਰਾਂ ਨੂੰ ਸੋਹਣਾ ਬਣਾਉਣ ਬਦਲੇ ਪਿੰਡ ਉਜਾੜਤੇ, ਅਮਿਤੋਜ ਮਾਨ ਅਤੇ ਲੱਖਾ ਸਿਧਾਣਾ ਨੇ ਸਬੂਤ ਦਿਖਾ ਕੇ ਬਣਾਈ ਰੇਲ

Published 2024-08-07

All Comments (21)
  • @harmeetchand2842
    ਲੱਖਾਂ ਸਿਧਾਣਾ ਵੀਰ ਜੀ ਤੁਸੀਂ ਆਪਣਾਂ ਧਿਆਨ ਜ਼ਰੂਰ ਰੱਖੋ ਬਾਕੀ ਸਾਰੇ ਵੀਰਾ ਨੇ ਬਹੁਤ ਵਧੀਆ ਪੰਜਾਬ ਦਾ ਪਾਣੀ ਦਾ ਮੁੱਦਾ ਚੁੱਕਿਆ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
  • @officialsikhpage
    ਸਹੀ ਗੱਲ ਆ ਵੀਰ ਸਾਡੇ ਲੋਕ ਪੁੱਠੇ ਕੰਮਾਂ ਨੂੰ ਵੱਧ ਦੇਖਦੇ ਕੰਮ ਦੀਆ ਵੀਡੀਓ ਨਹੀਂ ਦੇਖਦੇ, ਅਸੀਂ ਵੀ ੨ ਸਾਲ ਤੋਂ ਸਿੱਖ ਇਤਿਹਾਸ ਤੇ ਵੀਡਿਓਜ਼ ਬਣਾ ਰਹੇ ਪਰ ਸਾਡੇ ਲੋਕ ਇਤਿਹਾਸ ਸੁਣਨਾ ਹੀ ਨੀ ਚਾਹੁੰਦੇ
  • @harwinder-b1p
    ਪੰਜਾਬ ਨੂੰ ਬਰਬਾਦ ਕਰਨ ਲੱਗੇ ਨੇ ਪੰਜਾਬ ਦੇ ਲੀਡਰ ਪੰਜਾਬੀਓ ਸਾਥ ਦਿਓ
  • @baljitsingh6957
    ਪੰਜਾਬ ਦੇ ਲੋਕ ਸਿਹਤ ਪ੍ਰਤੀ ਬਿਲਕੁਲ ਵੀ ਸੁਚੇਤ ਨਹੀਂ ਹਨ।
  • @kulwinderbrar883
    ਅਮਿਤੋਜ ਮਾਨ ਤੇ ਲੱਖੇ ਸਿਧਾਨੇ ਬਾਈ ਦੀ ਸਾਰੀ ਟੀਮ ਦਾ ਸਾਥ ਦਿਉ ਪੰਜਾਬੀਉ ਨਹੀਂ ਤਾਂ ਪੰਜਾਬ ਨੂੰ ਬਰਬਾਦ ਕਰ ਦੇਣ ਗੇ ਇਹ ਲੀਡਰ
  • @user-on4nk6dy5o
    ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਸਰਕਾਰ ਹੀ ਜ਼ਿਮੇਂਵਾਰ ਨੇ
  • ਆਰ ਸੀ ਐਫ ਦਾ ਪਾਣੀ ਸਾਰਾ ਵੇਈ ਵਿਚ ਹੀ ਜਾਂਦਾ ਇਥੋਂ ਪਾਣੀ ਪੀ ਕੇ ਦਿਖਾਵੇ ਸੀਚੇ ਵਾਲੇ ਸਾਧ
  • @sukhjitsingh6668
    ਸਾਰੇ ਪੰਜਾਬ ਦੇ ਲੋਕਾਂ ਨੂੰ ਵੱਧ ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ ਇਹ ਮਸਲਾ ਬਹੁਤ ਗੰਭੀਰ ਹੈ
  • ਬਹੁਤ ਵਧੀਆ ਕੰਮ ਕਰ ਰਹੇ ਹੋਂ ਵੀਰੋ ਇਸ ਕੈਮੀਕਲ ਆਲੇ ਪਾਣੀਂ ਨੇ ਵੀਰੋ ਸਾਡੇ ਅਬੋਹਰ ਫਾਜ਼ਿਲਕਾ ਇਲਾਕੇ ਦੇ ਕਿੰਨੂੰ ਤੇ ਹੋਰ ਦੂਜੇ ਬਾਗ ਅੱਸੀ ਪਰਸੈਂਟ ਖਤਮ ਕਰਤੇ ਇਸ ਜ਼ਹਿਰ ਨੇਂ।
  • @majorsingh1285
    ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋਏ ਨੇ ਹਰ ਗਰੀਬ ਨੂੰ ੳਠਣਾ ਚਾਹੀਦਾ
  • ਪੰਜਾਬ ਪੰਜਾਬੀਅਤ ਨੂੰ ਇਕਜੁੱਟ ਹੋਣ ਦੀ ਲੌੜ ਨਹੀ ਆਪਣਾ ਪੰਜਾਬ ਨਹੀ ਬੱਚਣਾ ਪੰਜਾਬ ਵਾਲਿਉ ਤਰਸ ਕਰੋ ਇਕੰਠੇ ਹੋਵੋ
  • ਜਿਹੜੀ ਫੈਕਟਰੀ ਧਰਤੀ ਵਿੱਚ ਪਾਣੀ ਪਾਉਂਦੀ ਹੈ ਉਹਦਾ ਲਾਇਸੰਸ ਕੈਂਸਲ ਕਰੋ
  • ਕੱਲ ਹੀ ਮੈਂ ਪਿੰਡ ਦੇ ਬਜ਼ੁਰਗ ਤੋ ਬੁੱਢੇ ਦਰਿਆ ਬਾਰੇ ਪੁੱਛ ਰਿਹਾ ਸੀ ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਜਵਾਨ ਹੁੰਦੇ ਸੀ ਤਾਂ ਬੁੱਢਾ ਦਰਿਆ ਦੀ ਤਲਹਟੀ ਤੇ ਪਈ ਹਰ ਚੀਜ਼ ਦਿਖਦੀ ਸੀ ਬਿਲਕੁਲ ਸ਼ੀਸੇ ਵਰਗਾ ਪਾਣੀ ਸੀ
  • ਸਤਿ ਸ਼ੀ੍ ਆਕਾਲ ਜੀ ਸਾਰੇ ਭਰਾਵਾਂ ਨੂੰ।
  • @sabi-mansa
    ਆਪ ਡਰਾਮਾ ਕੰਪਨੀ ਭਜਾਓ ਪੰਜਾਬ ਬਚਾਓ 🙏 ਬੰਧੂਆ ਮਜ਼ਦੂਰ ਭਜਾਓ ਪੰਜਾਬ ਬਚਾਓ 🙏 ਭੰਡ ਟੋਲਾ ਭਜਾਓ ਪੰਜਾਬ ਬਚਾਓ 🙏
  • @virsasingh6859
    ਪੰਜਾਬ ਦਾ ਦਰਦ ਰੱਖਣ ਵਾਲੇ ਸਾਰੇ ਵੀਰਾ ਨੂੰ ਦਿਲੋ ਸਲੂਟ ਹੈ ਗੁਰੂ ਚੜਦੀ ਕਲਾ ਕਰੇ ਸਾਬਾਸ 🙏🙏
  • @chahalch-mj6kb
    ਮੇਰੇ ਪਿੰਡ ਹਰਨਾਮਪੁਰ ਜਿਲਾ ਲੁਧੀਅਾਣਾ ਵਿਖੇ ਵੀ ੲਿੱਕ ਧਾਗ਼ਾਂ ਫੈਕਟਰੀ ਚੱਲ ਰਹੀ ਹੈ ਨਾਮ ਹੈ ਓੁਦੈ ਓੁਦਯੋਗ ਓੁਹ ਪੂਰੀ ਫੈਕਟਰੀ ਦਾ ਗੰਦਾ ਪਾਣੀ ਬਿਨਾ ਟਰੀਟ ਕੀਤੇ ਸਿੱਧਾ ਧਰਤੀ ਵਿੱਚ ਪਾ ਰਹੇ ਨੇ ਅਾਸਪਾਸ ਦੇ ਘਰਾਂ ਤੇ ਖੇਤਾਂ ਦੀਅਾ ਮੋਟਰਾਂ ਦੇ ਪਾਣੀ ਤੇ ਮਾੜਾਂ ਅਸਰ ਵੀ ਦਿਖ ਰਿਹਾ ਪਰ ਸਾਡੇ ਪਿੰਡ ਦੇ ਲੋਕ ਬੋਲਦੇ ਨਹੀ ਤੇ ਪ੍ਦੂਸ਼ਣ ਕੰਟੋ੍ਲ ਦੇ ਅਫਸਰ ਹਰ ਮਹਿਨੇ ਫੈਕਟਰੀ ਤੋ 2 ਲੱਖ ਦੀ ਰਿਸ਼ਵਤ ਲੈ ਜਾਦੇ ਨੇ ਜਿਸ ਦਿਨ ਸਾਰੇ ਪਿੰਡ ਦੇ ਹਰ ਘਰ ਵਿੱਚ ਮਰੀਜ ਮੰਜੇ ਤੇ ਪੈਗੇ ਸ਼ਾੲੀਦ ੳੁਸ ਦਿਨ ਅਕਲ ਅਾਓੁ ਸਾਡੇ ਲੋਕਾ ਨੂੰ
  • ਇਹ ਸਰਕਾਰਾ ਵਿਕਾਉ ਨੇ ਕਾਰਪੋਰੇਟ ਦੀਆ ਜੁੱਤੀਆ ਚੱਟਣ ਵਾਲੇ ਲੀਡਰ
  • @jagirsandhu6356
    ਪੰਜਾਬ ਨੋ ਆਜ਼ਾਦੀ ਕਰੋਨਾ ਇੱਕੋ ਹੱਲ ਹੈ ਜੀ🦇🚩🚩🚩🚩🚩
  • @jaskaranbrar1697
    ਜਿਹੜੇ ਵੀ ਦਰਿਆਵਾਂ ਵਿੱਚ ਗੰਦਾ ਪਾਣੀ ਪੈਦਾ ਹੈ ਉਸ ਨੂੰ ਬਿਲਕੁਲ ਬੰਦ ਕਰਵਾਉਣਾ ਚਾਹੀਦਾ ਹੈ ਸਰਕਾਰ ਨੂੰ ਜੀ।ਜੇ ਸਰਕਾਰ ਨਹੀਂ ਸੁਣਦੀ ਤਾਂ ਪਿੰਡਾਂ ਦੇ ਪਿੰਡ ਅੱਗੇ ਆਉ ਜੀ