ਸ਼ਹਿਰਾਂ ਨੂੰ ਸੋਹਣਾ ਬਣਾਉਣ ਬਦਲੇ ਪਿੰਡ ਉਜਾੜਤੇ, ਅਮਿਤੋਜ ਮਾਨ ਅਤੇ ਲੱਖਾ ਸਿਧਾਣਾ ਨੇ ਸਬੂਤ ਦਿਖਾ ਕੇ ਬਣਾਈ ਰੇਲ
31,766
Published 2024-08-07
Youtube
/ @punjabilokchannelofficial
www.facebook.com/punjabilokchannel
www.instagram.com/punjabilok_channel/
Website
www.punjabilokchannel.com/
****************************************************************
#PunjabiLokChannel #PunjabiNews #PunjabiNewsChannel #punjabilok_channel
Jagdeep Singh Thali, Lakha Sidhana Amitoj Mann, Punjab , Water pollution save water, polluted water, Industry
All Comments (21)
-
ਲੱਖਾਂ ਸਿਧਾਣਾ ਵੀਰ ਜੀ ਤੁਸੀਂ ਆਪਣਾਂ ਧਿਆਨ ਜ਼ਰੂਰ ਰੱਖੋ ਬਾਕੀ ਸਾਰੇ ਵੀਰਾ ਨੇ ਬਹੁਤ ਵਧੀਆ ਪੰਜਾਬ ਦਾ ਪਾਣੀ ਦਾ ਮੁੱਦਾ ਚੁੱਕਿਆ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
-
ਸਹੀ ਗੱਲ ਆ ਵੀਰ ਸਾਡੇ ਲੋਕ ਪੁੱਠੇ ਕੰਮਾਂ ਨੂੰ ਵੱਧ ਦੇਖਦੇ ਕੰਮ ਦੀਆ ਵੀਡੀਓ ਨਹੀਂ ਦੇਖਦੇ, ਅਸੀਂ ਵੀ ੨ ਸਾਲ ਤੋਂ ਸਿੱਖ ਇਤਿਹਾਸ ਤੇ ਵੀਡਿਓਜ਼ ਬਣਾ ਰਹੇ ਪਰ ਸਾਡੇ ਲੋਕ ਇਤਿਹਾਸ ਸੁਣਨਾ ਹੀ ਨੀ ਚਾਹੁੰਦੇ
-
ਪੰਜਾਬ ਨੂੰ ਬਰਬਾਦ ਕਰਨ ਲੱਗੇ ਨੇ ਪੰਜਾਬ ਦੇ ਲੀਡਰ ਪੰਜਾਬੀਓ ਸਾਥ ਦਿਓ
-
ਪੰਜਾਬ ਦੇ ਲੋਕ ਸਿਹਤ ਪ੍ਰਤੀ ਬਿਲਕੁਲ ਵੀ ਸੁਚੇਤ ਨਹੀਂ ਹਨ।
-
ਅਮਿਤੋਜ ਮਾਨ ਤੇ ਲੱਖੇ ਸਿਧਾਨੇ ਬਾਈ ਦੀ ਸਾਰੀ ਟੀਮ ਦਾ ਸਾਥ ਦਿਉ ਪੰਜਾਬੀਉ ਨਹੀਂ ਤਾਂ ਪੰਜਾਬ ਨੂੰ ਬਰਬਾਦ ਕਰ ਦੇਣ ਗੇ ਇਹ ਲੀਡਰ
-
ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਸਰਕਾਰ ਹੀ ਜ਼ਿਮੇਂਵਾਰ ਨੇ
-
ਆਰ ਸੀ ਐਫ ਦਾ ਪਾਣੀ ਸਾਰਾ ਵੇਈ ਵਿਚ ਹੀ ਜਾਂਦਾ ਇਥੋਂ ਪਾਣੀ ਪੀ ਕੇ ਦਿਖਾਵੇ ਸੀਚੇ ਵਾਲੇ ਸਾਧ
-
ਸਾਰੇ ਪੰਜਾਬ ਦੇ ਲੋਕਾਂ ਨੂੰ ਵੱਧ ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ ਇਹ ਮਸਲਾ ਬਹੁਤ ਗੰਭੀਰ ਹੈ
-
ਬਹੁਤ ਵਧੀਆ ਕੰਮ ਕਰ ਰਹੇ ਹੋਂ ਵੀਰੋ ਇਸ ਕੈਮੀਕਲ ਆਲੇ ਪਾਣੀਂ ਨੇ ਵੀਰੋ ਸਾਡੇ ਅਬੋਹਰ ਫਾਜ਼ਿਲਕਾ ਇਲਾਕੇ ਦੇ ਕਿੰਨੂੰ ਤੇ ਹੋਰ ਦੂਜੇ ਬਾਗ ਅੱਸੀ ਪਰਸੈਂਟ ਖਤਮ ਕਰਤੇ ਇਸ ਜ਼ਹਿਰ ਨੇਂ।
-
ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋਏ ਨੇ ਹਰ ਗਰੀਬ ਨੂੰ ੳਠਣਾ ਚਾਹੀਦਾ
-
ਪੰਜਾਬ ਪੰਜਾਬੀਅਤ ਨੂੰ ਇਕਜੁੱਟ ਹੋਣ ਦੀ ਲੌੜ ਨਹੀ ਆਪਣਾ ਪੰਜਾਬ ਨਹੀ ਬੱਚਣਾ ਪੰਜਾਬ ਵਾਲਿਉ ਤਰਸ ਕਰੋ ਇਕੰਠੇ ਹੋਵੋ
-
ਜਿਹੜੀ ਫੈਕਟਰੀ ਧਰਤੀ ਵਿੱਚ ਪਾਣੀ ਪਾਉਂਦੀ ਹੈ ਉਹਦਾ ਲਾਇਸੰਸ ਕੈਂਸਲ ਕਰੋ
-
ਕੱਲ ਹੀ ਮੈਂ ਪਿੰਡ ਦੇ ਬਜ਼ੁਰਗ ਤੋ ਬੁੱਢੇ ਦਰਿਆ ਬਾਰੇ ਪੁੱਛ ਰਿਹਾ ਸੀ ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਜਵਾਨ ਹੁੰਦੇ ਸੀ ਤਾਂ ਬੁੱਢਾ ਦਰਿਆ ਦੀ ਤਲਹਟੀ ਤੇ ਪਈ ਹਰ ਚੀਜ਼ ਦਿਖਦੀ ਸੀ ਬਿਲਕੁਲ ਸ਼ੀਸੇ ਵਰਗਾ ਪਾਣੀ ਸੀ
-
ਸਤਿ ਸ਼ੀ੍ ਆਕਾਲ ਜੀ ਸਾਰੇ ਭਰਾਵਾਂ ਨੂੰ।
-
ਆਪ ਡਰਾਮਾ ਕੰਪਨੀ ਭਜਾਓ ਪੰਜਾਬ ਬਚਾਓ 🙏 ਬੰਧੂਆ ਮਜ਼ਦੂਰ ਭਜਾਓ ਪੰਜਾਬ ਬਚਾਓ 🙏 ਭੰਡ ਟੋਲਾ ਭਜਾਓ ਪੰਜਾਬ ਬਚਾਓ 🙏
-
ਪੰਜਾਬ ਦਾ ਦਰਦ ਰੱਖਣ ਵਾਲੇ ਸਾਰੇ ਵੀਰਾ ਨੂੰ ਦਿਲੋ ਸਲੂਟ ਹੈ ਗੁਰੂ ਚੜਦੀ ਕਲਾ ਕਰੇ ਸਾਬਾਸ 🙏🙏
-
ਮੇਰੇ ਪਿੰਡ ਹਰਨਾਮਪੁਰ ਜਿਲਾ ਲੁਧੀਅਾਣਾ ਵਿਖੇ ਵੀ ੲਿੱਕ ਧਾਗ਼ਾਂ ਫੈਕਟਰੀ ਚੱਲ ਰਹੀ ਹੈ ਨਾਮ ਹੈ ਓੁਦੈ ਓੁਦਯੋਗ ਓੁਹ ਪੂਰੀ ਫੈਕਟਰੀ ਦਾ ਗੰਦਾ ਪਾਣੀ ਬਿਨਾ ਟਰੀਟ ਕੀਤੇ ਸਿੱਧਾ ਧਰਤੀ ਵਿੱਚ ਪਾ ਰਹੇ ਨੇ ਅਾਸਪਾਸ ਦੇ ਘਰਾਂ ਤੇ ਖੇਤਾਂ ਦੀਅਾ ਮੋਟਰਾਂ ਦੇ ਪਾਣੀ ਤੇ ਮਾੜਾਂ ਅਸਰ ਵੀ ਦਿਖ ਰਿਹਾ ਪਰ ਸਾਡੇ ਪਿੰਡ ਦੇ ਲੋਕ ਬੋਲਦੇ ਨਹੀ ਤੇ ਪ੍ਦੂਸ਼ਣ ਕੰਟੋ੍ਲ ਦੇ ਅਫਸਰ ਹਰ ਮਹਿਨੇ ਫੈਕਟਰੀ ਤੋ 2 ਲੱਖ ਦੀ ਰਿਸ਼ਵਤ ਲੈ ਜਾਦੇ ਨੇ ਜਿਸ ਦਿਨ ਸਾਰੇ ਪਿੰਡ ਦੇ ਹਰ ਘਰ ਵਿੱਚ ਮਰੀਜ ਮੰਜੇ ਤੇ ਪੈਗੇ ਸ਼ਾੲੀਦ ੳੁਸ ਦਿਨ ਅਕਲ ਅਾਓੁ ਸਾਡੇ ਲੋਕਾ ਨੂੰ
-
ਇਹ ਸਰਕਾਰਾ ਵਿਕਾਉ ਨੇ ਕਾਰਪੋਰੇਟ ਦੀਆ ਜੁੱਤੀਆ ਚੱਟਣ ਵਾਲੇ ਲੀਡਰ
-
ਪੰਜਾਬ ਨੋ ਆਜ਼ਾਦੀ ਕਰੋਨਾ ਇੱਕੋ ਹੱਲ ਹੈ ਜੀ🦇🚩🚩🚩🚩🚩
-
ਜਿਹੜੇ ਵੀ ਦਰਿਆਵਾਂ ਵਿੱਚ ਗੰਦਾ ਪਾਣੀ ਪੈਦਾ ਹੈ ਉਸ ਨੂੰ ਬਿਲਕੁਲ ਬੰਦ ਕਰਵਾਉਣਾ ਚਾਹੀਦਾ ਹੈ ਸਰਕਾਰ ਨੂੰ ਜੀ।ਜੇ ਸਰਕਾਰ ਨਹੀਂ ਸੁਣਦੀ ਤਾਂ ਪਿੰਡਾਂ ਦੇ ਪਿੰਡ ਅੱਗੇ ਆਉ ਜੀ