ਵੱਡੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਾਉਣ ਵਾਲੇ ਨਾਭਾ ਰਿਆਸਤ ਦੇ ਵਾਰਿਸ ਦਾ ਵੱਡਾ Interview | Pro Punjab Tv

205,204
0
Published 2023-04-15
ਵੱਡੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਾਉਣ ਵਾਲੇ ਨਾਭਾ ਰਿਆਸਤ ਦੇ ਵਾਰਿਸ ਦਾ ਵੱਡਾ Interview
ਮਹਾਰਾਜਾ ਦਲੀਪ ਸਿੰਘ ਤਾਂ ਨਹੀਂ ਮੁੜ ਸਕੇ ਪਰ ਇਸ ਬੱਚੇ ਨੇ ਇੱਕ ਸਦੀ ਬਾਅਦ ਸੰਭਾਲੀ ਕਮਾਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਸ ਪਰਿਵਾਰ ਨੇ ਸੰਭਾਲੀਆਂ ਨਿਸ਼ਾਨੀਆਂ
ਨਾਭਾ ਰਿਆਸਤ ਦੇ ਸ਼ਾਹੀ ਪਰਿਵਾਰ ਤੇ ਵਾਰਿਸ ਬੱਚੇ ਨਾਲ ਖਾਸ ਗੱਲਬਾਤ

#Nabha #NabhaRiyasat #VaddeSahibzade #MaharajDaleepSingh #HeeraMehal #NabhaKingdom #Sikhism #Sikh #GuruGobindSinghJi #PunjabHistory #ProPunjabTv

Join this channel to get access to perks:
youtube.com/channel/UCCr0ngRlzR4BArGjR2v2cNw/join

Pro Punjab Tv
Punjabi News Channel

India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..

Like us on Facebook: www.facebook.com/propunjabtv/
Tweet us on Twitter: twitter.com/propunjabtv/
Follow us on Instagram: www.instagram.com/propunjabtv/
Website: propunjabtv.com/
Pro Zindagi Facebook: www.facebook.com/prozindagitv
Pro Kisani Facebook : www.facebook.com/prokisani

All Comments (21)
  • @kspanjwarh
    ਮਾਂ ਦਾਦੀ ਨਾਲ਼ੋਂ ਬੱਚਾ ਵਿਰਾਸਤੀ ਗੁਣ ਰੱਖਦਾ ਹੈ!ਪੂਰਬਲੇ ਸੰਸਕਾਰ ਪਰਗਟ ਹੋ ਰਹੇ ਨੇ
  • @nihalonihal
    ਵਾਹ ਵਾਹ ਵਾਹ, ਜਿਉਂਦੇ ਰਹੋ Pro Punjab ਵਾਲਿਓ, ਆਹ ਤੁਹਾਡੇ ਕੰਮ ਦੀ ਜਿੰਨੀ ਤਰੀਫ ਹੋ ਸਕੇ ਓਨੀ ਘੱਟ ਆ, ਆਹ ਰਿਆਸਤਾਂ ਬਾਰੇ ਬਹੁਤ ਘੱਟ ਪਤਾ ਪੰਜਾਬ ਦੇ ਲੋਕਾਂ ਨੂੰ, ਤੁਸੀ ਇਹਨਾਂ ਬਾਰੇ video ਬਣਾ ਕੇ ਬਹੁਤ ਵਧੀਆ ਕੰਮ ਕੀਤਾ , ਹੁਣ ਇਹ ਕੰਮ ਰੋਕਿਓ ਨਾਂ, ਪੰਜਾਬ ਦੀਆਂ ਹੋਰ ਰਿਆਸਤਾਂ ਬਾਰੇ ਵੀ documentries ਤਿਆਰ ਕਰੋ।
  • ਬੱਚੇ ਵਿਚ ਸਿੱਖੀ ਰਾਜੇ ਵਾਲ਼ੇ ਗੁਣ ਹਨ ਵਹਿਗੁਰ ਮੇਹਰ ਭਰਿਆਂ ਹੱਥ ਰੱਖੇ
  • @gurdeepsarao5
    ਨਾਭਾ ਰਿਆਸਤ ਨੇ ਸਿੱਖੀ ਨਾਲ ਵਫਾ ਕਮਾਈ ਏ। ਇਸ ਰਿਆਸਤ ਦੀਆਂ ਜੜ੍ਹਾਂ ਜਰੂਰ ਲੱਗਣਗੀਆਂ
  • ਇਹ।ਬੱਚਾ ਪਿਛਲੇ ਜਨਮ ਦਾ ਰਾਜਾ ਹੈ। ਜੋ ਇਨਾਂ ਸਿਆਣਾ ਹੈ।
  • , ਸਾਨੂੰ ਲਗਦਾ ਕਿ ਇਹ ਬੱਚਾ ਪੁਰਾਣੀ ਬੰਦਗੀ ਵਾਲੀ ਰੂਹ ਹੈ ਜੋ ਆਪਣੇ ਵੱਡਿਆ ਦੀ ਵਿਰਾਸਤ ਨੂੰ ਸੰਭਾਲਣ ਲਈ ਆ ਗਿਆ ਹੈ । ਵਾਹਿਗੁਰੂ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖੇ
  • @user-fv9eb6so1c
    10 ਸਾਲ ਦੇ ਬੱਚੇ ਦੀ ਕਿੰਨੀ ਵੱਡੀ ਸੋਚ ਤੇ ਸਮਝ ਕਿੰਨੀ ਸੋਹਣੀ ਹੈ,ਗੁਰੂ ਮਹਾਰਾਜ ਇਸ ਨਿਕੇ ਜਿਹੇ ਰਾਜਾ ਸਾਹਿਬ ਜੀ ਨੂੰ ਚੱੜਦੀਆਂ ਕਲਾ ਵਿੱਚ ਰੱਖਣ।
  • ਇਹ ਇੱਕ ਬਹੁਤ ਵੱਡੀ ਗੱਲ ਆ ਕਿ ਹਿੰਦੀ ਬੋਲਣ ਵਾਲਿਆਂ ਦੇ ਘਰ ਇਕ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੱਚੇ ਦਾ ਜਨਮ ਹੋਇਆ 🙏
  • @khushbrar828
    ਮਹਾਰਾਜਾ ਹੀਰਾ ਸਿੰਘ ਜੀ ਦੇ ਵਾਰਸੋ ਸਾਬਤ ਸੂਰਤ ਹੋਵੋ ਜੀ ਮਹਾਰਾਜਿਆਂ ਵਾਂਗ ਰਹੋ ਧੰਨਵਾਦ ਸਹਿਤ ਜਥੇਦਾਰ ਹਿੰਮਤ ਸਿੰਘ ਖਾਲਸਾ ਫਿਰੋਜਪੁਰ
  • ਮਹਾਰਾਜਾ ਸਰਦਾਰ ਹੀਰਾ ਸਿੰਘ ਨਾਭਾ ਜੀ ਦੇ ਸਮੂਹ ਪਰਿਵਾਰ ਨੂੰ ,ਖਾਸ ਕਰਕੇ ਛੋਟੇ ਮਹਾਰਾਜਾ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪ੍ਰਵਾਨ ਹੋਵੇ ਜੀ। ਪੰਜਾਬ ਵਿੱਚ ਮੁੜ ਪਰਤ ਕੇ ਇਸ ਮਹੱਲ ਨੂੰ ਅਤੇ ਪੰਜਾਬ ਦੀ ਧਰਤੀ ਨੂੰ ਮੁੜ ਭਾਗ ਲਾਉਣ ਲਈ ਸਮੂਹ ਸ਼ਾਹੀ ਪਰਿਵਾਰ ਦਾ ਤਹਿ ਦਿਲੋਂ ਸਤਿਕਾਰ,ਧੰਨਵਾਦ ਅਤੇ ਜੀਓ ਆਇਆਂ ਨੂੰ ਜੀ ।ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸ ਸ਼ਾਹੀ ਪਰਿਵਾਰ ਨੂੰ ।
  • @Seerat1213
    ਬੱਚੇ ਉੱਪਰ ਵਾਹਿਗੁਰੂ ਜੀ ਨੇ ਆਪਾਰ ਕਿਰਪਾ ਕੀਤੀ ਹੈ ਬਹੁਤ ਵਧੀਆਂ ਸੋਚ ਹੈ ਵਾਹਿਗੁਰੂ ਜੀ ਸਿੱਖੀ ਵਿੱਚ ਪਰਪੱਕ ਰੱਖਣ❤❤
  • ਉਤੱਮ ਪੋਸਟ। ਜੜਾਂ ਦਾ ਮਹੱਤਵ,ਬਾਕਮਾਲ ਪੇਸ਼ਕਾਰੀ। ਬੱਚੇ ਦੀ ਜੁਗਿਆਸ਼ਾ, ਰੂਹ ਸ਼ਰਸ਼ਾਰ। ਵਾਹਿਗੁਰੂ ਮਾਹਾਰਾਜਾ ਦੇ ਪਰੀਵਾਰ ਨੂੰ ਚੜਦੀ ਕਲਾ ਬਖਸ਼ੇ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌱🌳🌟🌟🌙🌟🌟🌟🌅
  • ਇਸ ਸਿਆਣੇ ਬੱਚੇ ਮਹਾਰਾਜਾ ਹੀਰਾ ਸਿੰਘ ਦੇ ਸਟੈਚੂ ਨੂੰ ਜਿਓਦੇ ਜਾਗਦਿਆਂ ਵਾਗੂੰ ਪੈਰੀਂ ਹੱਥ ਲਾਏ ਸ਼ੇਰਾ ਦੇ ਬੱਚੇ ਵੀ ਸ਼ੇਰ
  • @csdhillon1
    ਬੱਚੇ ਵਿਚ ਸਿੱਖੀ ਰਾਜੇ ਵਾਲ਼ੇ ਗੁਣ ਹਨ ਵਹਿਗੁਰ ਮੇਹਰ ਭਰਿਆਂ ਹੱਥ ਰੱਖੇ
  • ਪੁਰਾਣੀਆਂ ਵਿਰਾਸਤੀ ਥਾਵਾਂ ਨੂੰ ਆਬਾਦ ਕਰਨਾ ਚਾਹੀਦਾ ਹੈ ਸਾਡੀ ਵਿਰਾਸਤ ਹੈ ਨਾਭਾ ਰਿਆਸਤ ਨੂੰ ਵੀ ਵਹਿਗੁਰੂ ਨੇ ਮੇਹਰਬਾਨੀ ਕੀਤੀ ਹੈ ਸਾ਼ਹੀ ਪਰਵਾਰ ਹੀਰਾ ਸਿੰਘ ਜੀ ਦੇ ਵਾਰਿਸ ਆਏ ਬਹੁਤ ਖੁਸ਼ੀ ਹੋਈ। ਵਾਹਿਗੁਰੂ ਮੇਹਰ ਰੱਖੇ ਇੰਨਾ ਤੇ‌ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਜੀ।
  • ਵਾਹਿਗੁਰੂ ਜੀ ਬੱਚੇ ਤੇ ਮੇਹਰ ਭਰਿਆ ਹੱਥ ਰੱਖੇ
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਹਾਂਰਾਜਾ ਹੀਰਾ ਸਿੰਘ ਜੀ ਜਿਨ੍ਹਾਂ ਦਾ ਨਾਂ ਰਹਿਦੀ ਦੁਨੀਆਂ ਤੱਕ ਇਸੇ ਤਰ੍ਹਾਂ ਰਹੇ ਗਾ ਹੀਰਾ ਸਿੰਘ ਧਰਮੀਂ ਰਾਜਾ ਸੀ ਅੱਜ ਤੋਂ 55 ਸਾਲਾਂ ਤੋਂ ਮਹਾਰਾਜਾ ਹੀਰਾ ਸਿੰਘ ਜੀ ਦਾ ਨਾਂ ਬਜ਼ੁਰਗਾਂ ਤੋਂ ਬੜੀ ਸ਼ਰਧਾ ਨਾਲ ਸੁਣਦੇ ਹੁੰਦੇ ਸੀ ਹੀਰਾ ਸਿੰਘ ਸਿਖਾਂ ਦੇ ਦਿਲਾਂ ਵਿਚ ਰਾਜ ਕਰਨ ਵਾਲੇ ਰਾਜੇ ਸੀ
  • ਮਹਾਰਾਜਾ ਹੀਰਾ ਸਿੰਘ ਜੀ ਦਾ ਸਿੰਘਾਂ ਦੇ ਹਿਰਦਿਆਂ ਵਿਚ ਬਹੁਤ ਸਤਿਕਾਰ ਹੈ ਜੀ ਅਜ ਤਕ ! ਉਹਨਾਂ ਦਾ ਮਹਿਲ ਤੇ ਛੋਟੇ ਜਿਹੇ ਰਾਜਕੁਮਾਰ ਨੂੰ ਵੇਖ਼ ਮਨ ਗਦ ਗਦ ਹੋ ਗਇਆ ਹੈ ਜੀ ! ਧੰਨਵਾਦ ਜੀਉ !
  • ਵਾਹਿਗੁਰੂ ਜੀ ਨੇ ਬੱਚੇ ਨੂੰ ਗਿਆਨ ਬਖਸਿਆ ਹੈ ਵਾਹਿਗੁਰੂ ਜੀ ਇਸੇ ਤਰ੍ਹਾਂ ਬਖਸਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ🙏
  • ਬਹੁਤ ਬਹੂਤ ਵਧੀਆ ਇਹ ਰਿਆਸਤਾਂ ਸਿੱਖ ਧਰਮ ਦੇ ਰਾਜ ਘਰਾਣੇ ਹਨ ਜਿਨ੍ਹਾਂ ਤੋ ਅੱਜ ਵੀ ਨਾਭੇ ਦੇ ਲੋਕਾਂ ਦਾ ਜਾਨਾਂ ਵਾਰਨ ਨੂੰ ਜੀ ਕਰਦਾ ਇਹ ਘਰਾਣੇ ਸਦਾ ਹੱਸਦੇ ਵੱਸਦੇ ਤੇ ਸਿੱਖ ਕੋਮ ਨੂੰ ਤਰੱਕੀਆਂ ਤੱਕ ਲੈ ਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨੰਨੇ ਰਾਜੇ ਨੂੰ ਪਰਮਾਤਮਾ ਹਰ ਪੱਖ ਤੋ ਮਜਬੂਤ ਤੇ ਯੋਗ ਬਣਾਵੇ ਬਾਕੀ ਮਹਾਰਾਣੀ ਸਾਬ ਨੇ ਵਧੀਆਂ ਗੁਣ ਭਰੇ ਹਨ