ਸਿੱਖ ਮਹਾਰਾਜਾ ਹੀਰਾ ਸਿੰਘ ਦਾ ਮਹਿਲ;ਸਿੱਖਾਂ ਦੀ ਵਫ਼ਾਦਾਰ ਰਿਆਸਤ ਨਾਭਾ|Hira mehal Nabha|Harbhej Sidhu|Monuments

503,082
0
Published 2022-03-27

All Comments (21)
  • ਹਰਭੇਜ ਸਿੰਘ ਤੇਰੀ ਮਿਹਨਤ ਅੱਜ ਰੰਗ ਲਿਆਈ ਹੁਣ ਹੀਰਾ ਮਹਿਲ ਦੇ ਵਾਰਿਸ ਵਾਪਸ ਆਪਣੀਆ ਜੜਾਂ ਨੂੰ ਮੁੜ ਆਏ❤🎉
  • @prabjit7425
    ਪੁਰਾਣੀ ਵਿਰਾਸਤ ਨੂੰ ਵੇਖ ਕੇ ਰੂਹ ਖੁਸ਼ ਹੋ ਗਈ । ਇਹਨਾਂ ਵਿਰਾਸਤਾਂ ਨਾਲ ਹੀ ਸਾਡੇ ਸਿੱਖ ਰਾਜ ਦੀਆਂ ਯਾਦਾਂ ਤਾਜ਼ਾ ਹੁੰਦੀਆਂ ਹਨ 🚩🚩 ।
  • ਬਾਈ ਹਰਭੇਜ ਸਿੰਘ ਅੱਜ ਤਾਂ ਸੁਆਦ ਲਿਆ ਤਾ ਦੋ ਸੌ ਸਾਲ ਪੁਰਾਣਾ ਇਤਿਹਾਸ ਦਖਾਕੇ ਬਾਈ ਤੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਹਮੇਸ਼ਾ ਚੜ੍ਹ ਦੀ ਕਲਾ ਚ ਰਹਿ
  • 🙏 ਜੀ, ਮੇਰੇ ਦਾਦਾ ਜੀ, ਦੇ ਤਾਇਆ ਭਾਈ ਸਾਹਿਬ ਹਰਦਿੱਤ ਸਿੰਘ ਜੀ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਦੀਆਂ ਮਹਾਰਾਣੀਆਂ ਨੂੰ ਗੁਰਮੁਖੀ ਪੜ੍ਹਾਇਆ ਕਰਦੇ ਸਨ, ਤੇ ਉਨ੍ਹਾਂ ਨੇ ਸੁਨਹਿਰੀ ਅੱਖਰਾਂ ਵਾਲਾ ਗਰੰਥ ਸਾਹਿਬ ਜੀ ਲਿਖਿਆ ਸੀ, ਜੋ ਅੱਜ ਸ੍ਰੀ ਹਜ਼ੂਰ ਸਾਹਿਬ ਵਿਖੇ ਹੈ।
  • @BINRATHOUR.23
    ਧੰਨਵਾਦ ਸਾਡੇ ਸ਼ਹਿਰ ਆਉਣ ਵਾਸਤੇ ਜੀ ਜੀ ਆਇਆ ਨੂੰ ❤
  • @devball9179
    ਹਰਭੇਜ ਬਾਈ ਬਹੁਤ ਬਹੁਤ ਧੰਨਵਾਦ ਪੁਰਾਣਾਂ ਇਤਿਹਾਸ ਵਖਾਉਂਣ ਲਈ
  • ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਅਸੀਂ ਨਾਭਾ ਰਿਆਸਤ ਦੇ ਨਿਵਾਸੀ ਹਾਂ 🤞🤞🤞
  • ਮਹਾਰਾਜਾ ਹੀਰਾ ਸਿੰਘ ਜੀ ਦੇ ਮਹਿਲ।। ਨਾਭਾ ਰਿਆਸਤ ਪੰਜਾਬ। ਬਹੁਤ ਬਹੁਤ ਧੰਨਵਾਦ ਜੀ ।ਆਪ ਜੀ ਨੇ ਦਰਸ਼ਨ ਕਰਵਾਏ ਹਨ ਜੀ।
  • @user-mw3fh5qs3q
    ਅਜਿਹੀਆਂ ਪੁਰਾਤਨ ਇਮਾਰਤਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਜੀ
  • ਪਰ ਇਸ ਦੀ ਸਾਂਭ ਸੰਭਾਲ ਬਹੁਤ ਜਰੂਰੀ ਏ ਵੀਰ g ਇਹ ਮੁੱਦਾ ਤੁਸੀ ਚੁੱਕੋ ਤੇ ਬਹੁਤ ਜਲਦੀ
  • ਪੰਜਾਬ ਦੇ ਲੋਕਾਂ ਨੂੰ ਆਪਣੇ ਇਤਿਹਾਸ ਨੂੰ ਸੰਭਾਲਣ ਦੀ ਲੋੜ ਹੈ , ਪੁਰਾਣੀਆਂ ਇਮਾਰਤਾਂ ਨੂੰ ਸੰਭਾਲਣ ਦੀ ਲੋੜ ਹੈ ਸਿੱਖ ਇਤਿਹਾਸ ਨੂੰ ਸਕੂਲ ਵਿਚ ਇਕ ਅਲੱਗ ਵਿਸ਼ੇ ਵਾਜੋ ਪੜ੍ਹਾਇਆ ਜਾਣਾ ਚਾਹੀਦਾ
  • ਸਭ ਤੋਂ ਵਧੀਆ ਗੱਲ ਹੈ ਕਿ ਇਸ ਇਮਾਰਤ ਨੂੰ ਸਾਭ ਕੇ ਰੱਖਿਆਂ ਹੋਇਆ ਏ। ਨਹੀਂ ਤਾਂ ਲੋਕਾਂ ਨੇ ਪੁਰਾਣੀਆਂ ਇਮਾਰਤਾਂ ਨੂੰ ਢਾਹ ਢੇਰੀ ਕਰਤਾ ਸਾਡੀਆ ਨਵੀਆਂ ਪੀੜੀਆਂ ਲਈ ਕੁਝ ਨਹੀਂ ਸਾਂਭ ਕੇ ਰੱਖਿਆ।ਗੋਰੇ ਆਪਣੀ ਪੁਰਾਣੀ ਤੋਂ ਪੁਰਾਣੀ ਚੀਜ ਸਭਾਲ ਕੇ ਰੱਖਦੇ ਆ ਵੀ ਆਉਣ ਵਾਲੀ ਨਵੀਂ ਪਨੀਰੀ ਦੇਖ ਕੇ ਕੁਝ ਸਿੱਖ ਸਕੇ।
  • ਪੀਰ ਬੁੱਧੂ ਸ਼ਾਹ ਦੇ ਵਾਰਿਸ ਅੱਜ ਕੱਲ ਅਮਰੀਕਾ ਵਿੱਚ ਰਹਿ ਰਹੇ ਹੁਨ ਗੁਰੂ ਸਾਹਿਬ ਦੀਆ ਦਿੱਤੀਆ ਨਿਸ਼ਾਨੀਆ ਹੁਣ ਉਹਨਾਂ ਕੋਲ ਹਨ
  • @prabjit7425
    ਜਿਸ ਮਹਿਲ ਵਿੱਚ ਕਦੀ ਰੌਣਕਾਂ ਲੱਗਦੀਆਂ ਰਹੀਆਂ ਸਨ, ਅੱਜ ਵੀ ਇੰਝ ਲੱਗਦਾ ਹੈ ਕਿ ਇਹ ਮਹਿਲ ਖੰਡਰ ਬਣ ਕੇ ਵੀ ਆਪਣੇ ਵਾਰਿਸਾਂ ਨੂੰ ਉਡੀਕ ਰਿਹਾ ਹੋਵੇ । ਘਰ ਹੋਵੇ ਜਾਂ ਮਹਿਲ ਪਰਿਵਾਰ ਨਾਲ ਹੀ ਸੋਹਣੇ ਲਗਦੇ ਹਨ । ਮਾਲਕਾਂ ਦੀ ਸਾਂਭ ਸੰਭਾਲ ਦੇ ਬਗੈਰ ਤਾਂ ਮਹਿਲ ਵੀ ਵੀਰਾਨ ਹੋ ਜਾਂਦੇ ਹਨ 😪 ।
  • @kartarsingh7308
    ਇਹੋ ਜਹੀਆਂ ਇਮਾਰਤਾਂ ਨੂੰ ਸੰਭਾਲਣ ਦੀ ਬਹੁਤ ਜਰੂਰਤ ਹੈ
  • ਬਹੁਤ ਬਹੁਤ ਧੰਨਵਾਦ ਐਨੀ ਖ਼ੂਬਸੂਰਤ ਜਾਣਕਾਰੀ ਦੇਣ ਲਈ ਵੀਰ
  • @daljitsingh8832
    ਕੱਲਾ ਸ਼ੇਰ ਨੀ ਚਿਖਾ ਦੇ ਵਿਚ ਸੜਿਆ ਨਾਲ਼ ਹੀ ਸੜ ਗਈ ਤਕਦੀਰ ਪੰਜਾਬੀਆਂ ਦੀ
  • @ksukhy207sukhy7
    ਸਾਡੇ ਸਿੱਖ ਇਤਿਹਾਸ ਨਾਲ ਜੁੜੀਆਂ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਹਰ ਆਉਣ ਵਾਲੀ ਪੀੜੀ ਦਰਸ਼ਨ ਕਰ ਸਕੇ
  • ਬਾਈ ਜੀ ਮਹਿਲ ਦੇਖ ਕੇ ਮਨ ਬਹੁਤ ਵੈਰਾਗੀ ਹੋਇਆ
  • ਬਿਆਨ ਨਹੀਂ ਕੀਤਾ ਸਕਦਾ ਪੁਰਾਣੀ ਮੀਨਾਕਾਰੀ ਪੁਰਾਣੇ ਕਿੱਲਿਆਂ ਦਾ ਭਰਾਵਾਂ ਵਿੱਚ ਦਿਖਾਉਂਦੇ ਤੁਸੀ ਸੀ ਡਰ ਮੈਨੂੰ ਦੇਖਦਿਐ ਲੱਗੀ ਜਾਵੇ ਇਕੱਲਾ ਕੈਂਰਾ ਇਨਸਾਨ ਤਾੰ ਅੰਦਰ ਵੜਕੇ ਰਸਤਾ ਹੀ ਭੁੱਲ ਜਾਉ ਕੁਲ ਮਿਲਾਕੇ ਬਿਆਨ ਨਹੀਂ ਕੀਤਾ ਦਾ ਸਕਦਾ ਸਾਰੇ ਕਿਲੇ ਨੂੰ ਅੰਦਰਲੀ ਬਾਹਰਲੀ ਮੀਨਾਕਾਰੀ ਧੰਨ ਸੀ ਉਸ ਸਮੇਂ ਦੇ ਕਾਰੀਗਰ ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਵਾਉਣ ਤੇ ਐਨੇ ਵੱਡੇ ਤੇ ਸੋਹਣੇ ਇਤਿਹਾਸ ਦੇ ਜੀ Very very beautiful Very Nice Very thanks 🙏