ਮਲਹੇਰਗੜ੍ਹ ਤੋਂ ਕਿਵੇਂ ਬਣਿਆ ਮਲੇਰਕੋਟਲਾ? ਬਹਿਲੋਲ ਲੋਧੀ ਨੇ ਦਿੱਤਾ ਸੀ ਦਾਜ 'ਚ|Harbhej Sidhu|Iftikhar|Part 1

112,724
0
Published 2022-05-26

All Comments (21)
  • ਬਹੁਤ ਵੱਡਾ ਇਤਿਹਾਸ ਕੋਈ ਜਵਾਬ ਨਹੀਂ ਇਤਿਹਾਸ ਸੁਨਾਣ ਵਾਲੇ ਦੀ ਕੋਈ ਹੱਦ ਨਹੀਂ ਜਿੰਨੀ ਸਿਫ਼ਤ ਕੀਤੀ ਜਾਵੇ ਉਨ੍ਹਾਂ ਹੀ ਘੱਟ ਹੈ ਜੀ
  • @fakirsaida786
    ਕੋਟਿ ਕੋਟਿ ਸੁਲਾਮ ਸੂਫ਼ੀ ਸੰਤ ਪੀਰ ਬਾਬਾ ਹਜ਼ਰਤ ਸ਼ੈਖ ਸਦਰੋਦੀਨ ਸੋਹਰੇਵਰਦੀ ਜੀ ਨੂੰ ਸਭ ਤੇ ਕਿਰਪਾ ਕਰਨੀ ਪੀਰ ਪਾਤਸ਼ਾਹ ਜੀ 🙏🌺🙏🌺🙏🌺🙏🙏🌺🙏
  • ਬਾਈ ਜੀ ਨੂੰ ਇਤਿਹਾਸ ਬਹੁਤ ਹੀ ਜਿਆਦਾ ਯਾਦ ਹੈ, ਸਾਇਦ ਹੀ ਮੂੰਹ ਜੁਬਾਨੀ ਇੰਨੀਆਂ ਗੱਲਾ ਹੋਰ ਕਿਸੇ ਨੂੰ ਯਾਦ ਹੋਣ, ਹਰਭੇਜ ਜੀ ਦਾ ਵੀ ਬਹੁਤ, ਬਹੁਤ ਧੰਨਵਾਦ ਜੋ ਦਰਸਕਾ ਨੂੰ ਆਪਣੇ ਘਰੇ ਬੈਠਿਆ ਨੂੰ ਜਾਣਕਾਰੀ ਦੇ ਰਹੇ ਹਨ,,
  • ਸਲਾਮ ਹੈ ਸੱਚੇ ਮੁਸਲਮਾਨ ਨਵਾਬ ਸ਼ੇਰ ਮੁਹੰਮਦ ਖਾਨ ਜੀ ਨੂੰ ਜਿਹਨਾਂ ਨੇ ਵਜ਼ੀਰ ਖਾਨ ਦੇ ਦਰਬਾਰ ਚ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਚ ਚਿਣਨ ਵੇਲੇ ਹਾਅ ਦਾ ਨਾਹਰਾ ਮਾਰਿਆ ਅਤੇ ਅਸਲ ਮੁਸਲਮਾਨ ਹੋਣ ਦਾ ਸਬੂਤ ਦਿੱਤਾ!
  • @rrg...2265
    ਹੁਸੈਨ ਸਾਹਿਬ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸੇ....
  • ਜੈ ਬਾਬਾ ਹੈਂਦਰ ਸ਼ੇਖ ਪੀਰ ਜੀ ਦੀ 🙏🏻❤️🙏🏻
  • ਜੈ ਬਾਬਾ ਹਦਰ ਸ਼ੇਖ ਜੀ ਮਹਾਰਾਜ ਦੀ
  • @Cricket-fr1xt
    ਜੈ ਬਾਬੇ ਹਦਰ ਸੇਖ ਪੀਰ ਦੀ
  • ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਧਨਵਾਦ ਜੀ ਵਾਹਿਗੁਰੂ ਜੀ ਇਤਿਹਾਸਕ
  • @sonuchauhan2358
    ਬਹੁਤ ਵਧੀਆ ਉਪਰਾਲਾ ਕੀਤਾ ਹੈ ਹਰਭੇਜ ਵੀਰ ਜੀ, ਇਤਿਹਾਸ ਦੱਸਣ ਵਾਲੇ ਜਨਾਬ ਵੀ ਬਹੁਤ ਵਧੀਆ ਤਰੀਕੇ ਨਾਲ ਸਭ ਕੁਝ ਸਮਝਾ ਰਹੇ ਨੇ, ਬਾ-ਕਮਾਲ ਨਾਲਿਜ ਹੈ ਵੀਰ ਜੀ ਦੀ ......
  • @malumat24
    Shaikh Sahab, you have explained the history of Shaikh Sadrudin Sahib, Malerkotla in a very informative manner. We are all viewers are very grateful both of you.
  • @insane1686
    my city ❤️❤️❤️ miss you ਮਲੇਰਕਟਲਾ bus stand collage road specially thnx for this great information about city
  • @mysontyson627
    ਜੈ ਹੋ ਪੀਰ ਹਦਰ ਸ਼ੇਖ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੋਂ ਨਾਲੇ ਮੇਰੀਆਂ ਵੀ ਮਨੋਕਾਮਨਾਵਾਂ ਪੂਰੀਆਂ ਕਰੋਂ ਬਾਬਾ ਜੀ
  • ਮਾਲੇਰਕੋਟਲਾ ਦੀ ਪਵਿੱਤਰ ਮਿੱਟੀ ਨੂੰ ਕੋਟਿ ਕੋਟਿ ਪ੍ਰਣਾਮ। 🙏🙏🙏🙏🙏
  • @onkarsahota1677
    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ
  • ਬਾਈ ਜੀ ਬਠਿੰਡੇ ਹਾਜੀ ਰਤਨ ਦਰਗਾਹ ਹੈ ਜੋ ਕਾਫੀ ਮਕਬੂਲ ਹੈ ਇਸ ਦੇ ਇਤਿਹਾਸ ਬਾਰੇ ਵੀਡੀਓ ਬਨਾਓ