Bhagwant Mann vs Bikram Majithia| ਮੁੱਖ ਮੰਤਰੀ ਦੀਆਂ ਟਿੱਪਣੀਆਂ ਦਾ ਮਜੀਠੀਆ ਨੇ ਸਖ਼ਤ ਲਹਿਜ਼ੇ 'ਚ ਦਿੱਤਾ ਇਹ ਜਵਾਬ

520,516
19
Published 2023-12-01
Bhagwant Mann vs Bikram Majithia| ਮੁੱਖ ਮੰਤਰੀ ਦੀਆਂ ਟਿੱਪਣੀਆਂ ਦਾ ਮਜੀਠੀਆ ਨੇ ਸਖ਼ਤ ਲਹਿਜ਼ੇ 'ਚ ਦਿੱਤਾ ਇਹ ਜਵਾਬ
#BhagwantMann #AAPPunjab #AmarinderSinghRajaWarring #PartapSinghBajwa #NavjotSinghSidhu #Ravneetsinghbittu #CharanjitSinghChanni #SukhpalSinghKhaira #PunjabCongress #SukhbirSinghBadal #BikramSinghMajithia #HarsimratKaurBadal #ShiromaniAkaliDal #ManpreetBadal #SunilJakhar #BJPPUNJAB #Punjab #PunjabNews #ABPSanjha #ABPNews #abplive
Subscribe Our Channel: ABP Sanjha

/ @abpsanjha

Don't forget to press THE BELL ICON to never miss any updates

Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/


Social Media Handles:
YouTube:

/ abpsanjha
Facebook:

/ abpsanjha
Twitter:

/ abpsanjha


Download ABP App for Apple: itunes.apple.com/in/app/abp-l...
Download ABP App for Android: play.google.com/store/apps/de...

All Comments (21)
  • @jagmohanlohian
    ਮਜੀਠੀਏ ਦੀ ਭਾਸ਼ਾ ਈ ਦੱਸਦੀ ਹੈ ਕਿ ਇਹ ਲੋਕ ਅਸਲ ਵਿੱਚ ਬਦਮਾਸ਼ ਹਨ । ਤੇ ਭਗਵੰਤ ਮਾਨ ਇਹਨਾਂ ਨੂੰ ਪਿਓ ਬਣ ਕੇ ਟੱਕਰਿਆ ਹੈ । ਹੁਣ ਇਹ ਭੁੱਲ ਜਾਣ ਕਿ ਇਹਨਾਂ ਦੀਆਂ ਦੁਬਾਰਾ ਚੰਮ ਦੀਆਂ ਚੱਲਣਗੀਆਂ। ਇਹ ਰਹਿ ਗਏ ਬੱਸ ਅਗਲੇ ਤੇ ਨਿੱਜੀ ਹਮਲੇ ਕਰਨ ਜੋਗੇ । ਕਿਉਂਕਿ ਇਨਸਾਨ ਨਿੱਜੀ ਹਮਲਿਆਂ ਤੇ ਓਦੋਂ ਉੱਤਰਦਾ ਹੈ ਜਦੋਂ ਓਹ ਗੁੱਸੇ ਤੇ ਖਿਝ੍ਹ ਵਿਚ ਪਾਗਲ ਹੋ ਜਾਵੇ ....
  • ਪਖੰਡ ਬਾਜੀ ਹੈ। ਸੀਰੀਅਸ ਹੁੰਦੇ ਸੀ ਐਮ ਤਾਂ ਜਦੋਂ ਮਜੀਠੀਆਂ ਦੀ ਜਮਾਨਤ ਹੋਈ ਨਹੀਂ ਸੀ ਹੋਣੀ ?
  • @gurbajdoctor9455
    ਕਹਿੰਦੇ ਤਲਵਾਰਾਂ ਦੇ ਫੱਟ ਮਿਲ ਜਾਂਦੇ ਆ ਪਰ ਜਵਾਨ ਦੇ ਨਹੀ! ਭਗਵੰਤ ਮਾਨ ਦ ਸ਼ਬਦੀ ਹਮਲਾ ਇਹਨਾਂ ਸਭ ਦਾ ਸਿਆਸੀ ਸਫ਼ਰ ਖਤਮ ਕਰ ਦੇਵੇਗਾ 2022 ਚ ਇਕ ਉਦਾਹਰਣ ਵੇਖ ਵੀ ਲੲੀ
  • @gurdeepkaur2506
    ਸਰਦਾਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹਿਣ ਗੇ ਜੁੱਗ ਜੁੱਗ ਜੀਓ ਮਾਨ ਸਾਹਿਬ
  • @bimalkishore6984
    ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਆਪ ਪਾਰਟੀ ਨੂੰ ਮੁੱਖ ਮੰਤਰੀ ਦੀ ਕੁਰਸੀ 5 ਸਾਲ ਦੀ ਹੁੰਦੀ ਹੈ ਕਈ ਆਏ ਕਈ ਗਏ ਕੰਮ ਕਰੋ
  • ਭਗਵੰਤ ਮਾਨ ਸਾਹਿਬ ਨੇ ਸਾਰੇ ਲੀਡਰਾਂ ਦੀਆਂ ਤਸੱਲੀਆਂ ਕਰਵਾ ਦਿੱਤੀਆਂ ਆਮ ਆਦਮੀ ਪਾਰਟੀ ਜ਼ਿੰਦਾਬਾਦ
  • ਮਾਨ ਸਾਹਿਬ ਜ਼ਿੰਦਾਬਾਦ ਵਹਿਗੁਰੂ ਜੀ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਖੁਸ਼ੀਆਂ ਬਖਸ਼ਿਸ਼ ਕਰ ਅਤੇ ਚੜ੍ਹਦੀ ਕਲ੍ਹਾ ਕਰਨ
  • @jagdeepsidhu9191
    ਤੁਸੀ ਜਿਉਂਦੇ ਵੇਖੋਗੇ ਆਪਣਾ ਹਾਲ
  • @user-tl4gx3jx2s
    ਔਕਾਤ ਦਾ ਪਤਾ ਨਿੱਜੀ ਜ਼ਿੰਦਗੀ ਤੋਂ ਹੀ ਲਗਦਾ ਹੈ
  • @gurdipht6852
    ਕੀ ਕਿਸੇ ਦਾ ਕਿਸੇ ਨੂੰ ਟੱਟੂ ਕਹਿਣਾ ਠੀਕ ਏ??? ਜਿਹੜੇ ਇਨਸਾਨ ਕੋਲ ਸੱਚਾਈ ਦੇ ਨਾਲ ਨਾਲ਼ ਸੱਚਾ ਗਿਆਨ ਵੀ ਹੈ।ਉਸ ਲਈ ਇਹੋ ਜਿਹੇ ਨਾਕਾਰਾਤਮਕ ਸ਼ਬਦ ਬੋਲਣਾਂ ਕੋਈ ਚੰਗੀ ਗੱਲ ਨਹੀਂ।
  • @nirmalghuman6077
    ਬਸ ਲੁਤਰੋ ਈ ਚਲਦੀ ਐ ਕੈਂਚੀ ਵਾਂਗੂੰ ਭੌਂਕੀ ਜਾਹ ਫੇਰ ਅੱਗਿਉਂ ਜਵਾਬ ਸੁਣਨ ਲਈ ਵੀ ਤਿਆਰ ਰਹੀਂ
  • @as-zq6jl
    ਮਜੀਠੀਆ ਸਾਬ ਚਲੋ ਭਗਵੰਤ ਨੂੰ ਛੱਡੋ ਮੰਨ ਲੈਂਦੇ ਉਹ ਮਾੜਾ ਹੁਣ ਤੁਸੀਂ ਦੱਸੋ ਆਪਣੇ ਹੁਣ ਤੱਕ ਦੇ ਰਾਜਨੀਤਕ ਸਫ਼ਰ ਵਿੱਚ ਤੁਸੀਂ ਕਿੰਨੇ ਕੁ ਧੀਆਂ ਪੁੱਤਾ ਦੇ ਨਾਲ ਖੜੇ ਜਾਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਮਾਂ ਬਾਪ ਨਾਲ ਦੁੱਖ ਸਾਂਝਾ ਕੀਤਾ ਜਿਨ੍ਹਾਂ ਦੀ ਮੌਤ ਚਿੱਟੇ ਨਾਲ ਹੋਈ🤔
  • @shamdhiman8717
    ਲੋਕਾਂ। ਨੇ। ਘੋੜੇ। ਨਹੀ। ਪੰਜਾਬ। ਦੇ ਜਹਾਜ। ਨੂੰ। ਬਚਾਓ। ਦਿੱਲੀ। ਦੇ
  • ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469 ਅਗੈ ਬਾਦਲ ਦਲ ਨ੍ਹੀ ਚੱਲਣਾ ਜਿਵੇ ਖਾਲੀ ਹੱਥ ਝਾੜ ਕੇ ਗਿਆ ਹੈ ਕਾਸ਼ ਪ੍ਰਕਾਸ਼ ਬਾਦਲ ਨਰਕੀਏ ਨੂੰ ਪਤਾ ਹੁੰਦਾ ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਕੁਝ ਚੰਗਾ ਕਰਦਾ ਤੇ BJPAND RSS ਦਾ ਹਥ ਠੋਕਾ ਬਣ ਕੇ ਘਾਟ ਨ ਕਰਦਾ।।।। ਵੀਰ ਮੇਰੀ ਮੱਤ ਥੋੜੀ ਆ।। ਹਾ ਮੇ ਕੌਣ ਆ ਇਸ ਬਾਦਲ ਨਰਕੀਏ?? ਨੂੰ ਨਰਕੀਆ ਕਹਿਣ ਵਾਲਾ।। ਇਹ ਮੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋ ਉਪਰੰਤ ਇਹ ਮਹਿਸੂਸ ਕੀਤਾ? ਕਿ ਅਕਾਲੀਦਲ ਬਹੁਤ ਚੰਗਾ ਸੀ ਕਦੀ ਜਦੋ ਅਕਾਲੀਦਲ ਸੀ।।ਪਰ ਜਦੋ ਅਕਾਲੀਦਲ ਬਾਦਲ (ਨਰਕੀਏ) ਦਾ ਬਣ ਗਿਆ ਉਸ ਦਿਨ ਜਾ ਸਮੇ ਤੋ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਨੁਕਸਾਨ ਹੋਣ ਦੀ ਸ਼ੁਰੂਆਤ ਹੋ ਗਈ?? ਅਜ ਤੋ 40 ਸਾਲ ਪਹਿਲਾ ਪੰਜਾਬ ਵਿੱਚ ਸਰਕਾਰੀ ਸਕੂਲ ਵਿਵਸਥਾ ਤੇ ਟਰਾਂਸਪੋਰਟ ਤੇ ਥੋੜੀ ਸਿਹਤ ਵਿਭਾਗ ਪੰਜਾਬ ਚ ਠੀਕ-ਠਾਕ ਸਨ।।?? ਗੋਰਿਆ ਦੇ (Christian) ਇਸਾਈ ਸਕੂਲ ਦਾ ਇੰਨਾ ਉਭਾਰ ਪੰਜਾਬ ਵਿੱਚ ਨ੍ਹੀ ਸੀ?? ਜਾ ਕੋਈ ਇਸਾਈ ਧਰਮ ਦੇ ਸਕੂਲ ਨ੍ਹੀ ਸਨ ਪਿੰਡਾ ਵਿੱਚ ਤੇ ਹੁਣ ਪਿੱਛਲੇ 40ਸਾਲਾ ਤੋ ਹੋਲੀ ਹੋਲੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਦਿੱਤੇ ਤੇ ਇਸਾਈ ਧਰਮ ਨੇ ਆਪਣੇ-ਆਪ ਦੇ ਧਰਮ ਦੀ ਤਰੱਕੀ ਕੀਤੀ ਤੇ ਆਪਣੇ-ਆਪ ਦਿਆ ਲੋਕਾ ਨੂੰ ਸ਼ਿਕਸ਼ਤ ਜਾ ਵਿਦਿਆ ਵਿੱਚ ਕਾਮਯਾਬ ਕਰਕੇ ਤਰੱਕੀ ਕੀਤੀ।। ਤੇ ਦੂਜੇ ਪਾਸੇ ਸਿੱਖ ਤੇ ਜੱਟਾ (ਬੇਵਕੂਫਾ) ਜੱਟਾ ਨੂੰ ਪਿਛਾੜ ਦਿੱਤਾ।।?? ਜਾਣ ਬੁੱਝ ਕੇ ਨਾਸਮਝ, ਬੇਵਕੂਫ, ਭੇਖੀ ਸਿੱਖਾ ਨੂੰ ਅਨਪੜ੍ਹ ਬਣਾ ਕੇ ਰੱਖਿਆ ਗਿਆ ਵੋਟਾ ਲੈਣ ਲਈ ਉਹ ਵੀ ਧਰਮ ਤੇ ਪੰਥ ਦੇ ਨਾਮ ਤੇ।। ਜਦੋ ਕਿ ਬਾਦਲ ਨਰਕੀਏ ਦਾ ਕਬਜਾ ਸਿੱਖ ਸੰਸਥਾਵਾ (ਦਾ ਸਰਮਾਇਆ) ਤੇ ਸੀ ਤੇ ਉਹ ਕਬਜਾ ਬੇਵਕੂਫ ਸਿੱਖਾ ਤੇ ਨਾਸਮਝ ਸਿੱਖਾ, ਤੇ ਭੇਖੀ ਸਿੱਖਾ ਦੇ ਕਾਰਨ ਹੋਇਆ ਸੀ? ਤੇ ਇਸ ਦਾ ਬਾਦਲ ਨਰਕੀਏ ਨੇ ਫਾਇਦਾ ਸਿੱਖ ਕੌਮ ਸਿੱਖ ਸਿਧਾਂਤ ਨੂੰ ਉਭਾਰਨ ਦੀ ਥਾ ਤੇ ਆਪਣੇ-ਆਪ ਦੇ ਕਾਰੋਬਾਰ ਵਧਾਉਣ ਲਈ ਤੇ ਅਕਾਲੀਦਲ ਨੂੰ ਅਕਾਲੀਦਲ ਬਾਦਲ ਬਣਾਉਣ ਲਈ ਵਰਤਿਆ।। ਤੇ ਬਾਦਲ ਨਰਕੀਏ ਨੇ ਮਰਨ ਤਕ ਅਕਾਲੀਦਲ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਾਦਲ ਨਰਕੀਏ ਪਰਿਵਾਰ ਨੇ BJP AND RSS ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਰਹੇ ਤੇ ਕੀਤਾ।। ਜਿਹੜਾ ਸਿੱਖ ਸੰਸਥਾਵਾ ਦਾ ਸਰਮਾਇਆ ਸਿੱਖਾ ਲਈ ਵਰਤਣਾ ਸੀ? ਸਕੂਲ (ਸਿਖਿਆ) ਤੇ ਹਸਪਤਾਲ (ਸਿਹਤ ਵਿਭਾਗ) ਬਣਾ ਕੇ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦਿਆ ਲੋਕਾ ਨੂੰ ਸਿਹਤਮੰਦ ਤੇ ਅਕਲਮੰਦ ਬਣਾ ਕੇ, ਉਹ ਇਸ ਬਾਦਲ ਨਰਕੀਏ ਨੇ ਆਪਣੇ-ਆਪ ਦਿਆ ਕਾਰੋਬਾਰ ਵਿੱਚ ਲਾ ਕੇ ਪੰਜਾਬ ਤੇ ਪੰਜਾਬੀਅਤ ਬਰਬਾਦ ਕੀਤੇ।। 1, ਪੰਜਾਬ ਸਰਕਾਰ ਦੀ ਟਰਾਂਸਪੋਰਟ ਵਿਭਾਗ ਬਰਬਾਦ ਕੀਤਾ?? ਬਾਦਲ ਪਰਿਵਾਰ ਦੀ ਟਰਾਂਸਪੋਰਟ ਵਿਭਾਗ ਬਣਾਇਆ।। 2, ਸੜਕਾ ਤਕ ਵੇਚ ਕੇ ਪੰਜਾਬ ਦਿਆ ਲੋਕਾ ਦੀਆ ਜੇਬਾ ਕੁਤਰੀਆ।। ਜਾ ਕੱਟੀਆ।। 3, ਗੁਰਬਾਣੀ ਵੇਚ ਕੇ ਆਪਣੇ-ਆਪ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਵਧਾਇਆ।। ਤੇ ਸਿੱਖ ਪ੍ਰਚਾਰ ਚ ਰੁਕਾਵਟ ਪਾਈ।। 4, ਆਪਣੇ-ਆਪ ਦਾ ਰਾਜਨੀਤਕ ਦਲ (ਅਕਾਲੀਦਲ ਬਾਦਲ) ਬਣਾਇਆ ਅਕਾਲੀਦਲ ਨੂੰ ਬਰਬਾਦ ਕਰਕੇ।। 5, ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।।ਅਕਾਲ ਤਖਤ ਦੇ ਜਥੇਦਾਰਾ ਨੂੰ ਆਪਣੇ-ਆਪ ਦੀ ਜੇਬ ਵਿੱਚੋ ਕੱਢ ਕੇ ਆਪਣੇ-ਆਪ ਦੇ ਹੱਕ ਚ ਬਲਵਾ ਕੇ।। ਚੰਗੇ ਸਿੱਖ ਸਿਧਾਂਤ ਵਾਲੇ ਸਿੱਖ ਆਗੂਆ ਨੂੰ ਇਸ ਦੇ ਪੂਛ ਹਿਲਾਉ ਜਥੇਦਾਰਾ ਦੇ ਝੂਠੇ ਫਤਵੇ ਲਗਵਾ ਕੇ, ਤੇ ਜਥੇਦਾਰ ਤੇ ਪ੍ਰਧਾਨ ਬਾਦਲ ਨਰਕੀਏ ਪਰਿਵਾਰ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਆ ਤੇ ਭੋਕਦੇ ਆ ਤੇ ਸਨ ਤੇ ਹਨ।। 6, ਪੰਜਾਬ ਨੂੰ ਕਰਜੇ ਵਿੱਚ ਡੋਬਿਆ ਕਾਗਰਸ ਨਾਲ ਰਲਮਿਲ ਕੇ ਤੇ ਰਿਸ਼ਤੇਦਾਰੀਆ ਪਾ ਕੇ।। ਹੋਰ ਵੀ ਬਹੁਤ ਕੁਝ ਬਰਬਾਦ ਕੀਤਾ ਪੰਜਾਬ ਦਾ ਹਰ ਤਰੀਕੇ ਨਾਲ ਜੋ ਇੰਨਾ ਚੋਰ ਗੁਨਾਹਗਾਰ ਗਿਰੋਹ ਪਰਿਵਾਰਾ ਕੋਲੋ ਜੋ ਵੀ ਨੁਕਸਾਨ ਕੀਤਾ ਗਿਆ।। ਉਹ ਕੀਤਾ।। 7, ਪਾਣੀਆ ਤਕ ਵੇਚ ਦਿੱਤੇ ਕਾਗਰਸ ਨਾਲ ਰੱਲ ਮਿਲ ਕੇ ਆਪਣੇ-ਆਪ ਦੇ ਹਿਤਾ ਲਈ, ਹੋਟਲਾ ਲਈ ਤੇ ਸੁਖਵਿਲਾਸ ਤੇ ਹਰਿਆਣੇ ਵਾਲੇ ਫਾਰਮ ਲਈ।। 8, ਬਾਦਲ ਨਰਕੀਏ ਤੇ ਕਾਂਗਰਸ ਨੇ ਗੈਗਸਟਰ ਪੈਦਾਵਾਰ ਕੀਤੇ 9, ਪੰਜਾਬ ਦੀ ਜਵਾਨੀ ਤਕ ਵੇਚ ਦਿੱਤੀ ਨਸ਼ਿਆ ਵਿੱਚ ਡੋਬਿ ਕੇ।।ਬਾਦਲ ਨਰਕੀਏ ਮਜੀਠੀਆ ਪਰਿਵਾਰ ਤੇ ਕਾਂਗਰਸ ਨੇ ਰਲਮਿਲ ਕੇ।। 10, ਬਾਦਲ ਨਰਕੀਏ ਨੇ ਆਪਣੇ-ਆਪ ਦੇ ਪੁੱਤਰ ਤੇ ਪਰਿਵਾਰ ਦੇ ਮੋਹ ਵਿਚ ਕਿਸੇ ਚੰਗੇ ਸਿੱਖ ਲੀਡਰ ਨੂੰ ਉਭਰਨ ਨ੍ਹੀ ਦਿਤਾ ਤੇ ਉਭਰਨ ਤੋ ਪਹਿਲਾ ਹੀ ਖ਼ਤਮ ਕਰ ਦਿਤਾ।। ਬਾਦਲ ਨਰਕੀਏ ਤੇ ਮਜੀਠੀਆ ਪਰਿਵਾਰ ਨੇ ਤੇ ਕਾਂਗਰਸ ਦੇ ਨਾਲ ਰੱਲ ਮਿਲ ਕੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕੀਤਾ ਪੰਜਾਬ।। ਹਰ ਤਰਾ ਦੇ ਤਰੀਕੇ ਲੱਭੇ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਲਈ।। ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469 ਅਗੈ ਤੇ ਬਾਦਲ ਨਰਕੀਏ ਦੀ ਸਿਆਸਤ ਨਹੀ ਚੱਲਣੀ?? ਪਰ ਇਸ ਨਰਕੀਏ ਬਾਦਲ ਦਾ ਕੋਈ ਪਤਾ ਨ੍ਹੀ ਜਿੱਨਾ ਮਿੱਠਾ ਬਣੇ ਕੇ ਪੰਜਾਬ ਦਿਆ ਨਾਸਮਝ, ਬੇਵਕੂਫ ਤੇ ਭੇਖੀ ਸਿੱਖਾ ਨੂੰ ਬੇਵਕੂਫ ਬਣਾ ਕੇ ਸਿਆਸਤ ਕਰ ਗਿਆ।।।। ਹੁਣ ਨਰਕੀਆ ਅਗੈ ਜਾ ਕੇ ਵੀ ਆਪਣੇ-ਆਪ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੇ ਗਾ ਕਿਉ ਕਿ ਇਸ ਗੁਨਾਹਗਾਰ ਨੇ ਇਸ ਤੋ ਸਿਵਾਏ ਹੋਰ ਕੁਝ ਕੰਮ ਨ੍ਹੀ ਕੀਤਾ।।
  • @user-bm1eu7yl7g
    C,m,S, Bhagwant singh maan Jindabad jindabad jindabad jindabad jindabad jindabad jindabad jindabad jindabad jindabad jindabad jindabad jindabad God bless you
  • ਸਤਿਕਾਰ ਮਾਨ ਸਾਹਿਬ ਤੁਹਾਡੇ ਫਾਦਰ ਸਾਹਿਬ ਨੂੰ ਮਾਸਟਰ ਵਾਸਤੇ ਕਿਸ ਲੀਡਰ ਨੇ ਨਿਯੁਕਤੀ ਪੱਤਰ ਦਿੱਤਾ ਸੀ 🙏
  • @amarjitsingh2775
    ਹੱਦ ਆ ਯਾਰ ਘੋੜੇ 1957 ਦੀ ਗੱਲ ਆ ਪੰਜਾਬ ਦੇ ਹਲਾਤ ਅੱਜ 2023 ਚ ਕੀ ਆ ਲੋਕਾ ਦਾ ਧਿਆਨ ਇਧਰ ਉਧਰ ਕਰਦਾ