'ਸ਼ਰਾਬ ਦੀ ਬੋਤਲ ਪੀਣ ਵਾਲੇ ਹੁਣ ਜਥੇਦਾਰਾਂ ਦੀ ਨਿਯੁਕਤੀ ਕਰਨਗੇ ?'

113,697
0
Published 2024-07-21
'ਸ਼ਰਾਬ ਦੀ ਬੋਤਲ ਪੀਣ ਵਾਲੇ ਹੁਣ ਜਥੇਦਾਰਾਂ ਦੀ ਨਿਯੁਕਤੀ ਕਰਨਗੇ ?'
Sukhbir Badal ਸਮੇਤ ਬਾਗੀਆਂ 'ਤੇ ਵਰ੍ਹੇ ਸਾਬਕਾ ਜਥੇਦਾਰ ਰਣਜੀਤ ਸਿੰਘ
'ਗਿਆਨੀ ਹਰਪ੍ਰੀਤ ਸਿੰਘ ਤੋਂ ਪੁੱਛੋ Z ਸਕਿਊਰਿਟੀ ਕਿੱਥੋਂ ਆਈ ਸੀ ?'
'ਜੋ Sukhbir ਕਹੂ ਹੋਣਾ ਓਹੀ ਆ'

#JathedarBhaiRanjitSingh #SukhbirBadal #ShiromaniAkaliDal #GianiHarpreetSingh #ZSecurity #PunjabiNews #Punjab #Interview #ProPunjabTv

Join this channel to get access to perks:
youtube.com/channel/UCCr0ngRlzR4BArGjR2v2cNw/join

Pro Punjab Tv
Punjabi News Channel

India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..

Like us on Facebook: www.facebook.com/propunjabtv/
Tweet us on Twitter: twitter.com/propunjabtv/
Follow us on Instagram: www.instagram.com/propunjabtv/
Website: propunjabtv.com/
Pro Zindagi Facebook: www.facebook.com/prozindagitv

All Comments (21)
  • ਭਾਈ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਬਹੁਤ ਵਧੀਆ ਸੋਚ ਰੱਖਦੇ ਹਨ
  • ਭਾਈ ਰਣਜੀਤ ਸਿੰਘ ਜੀ ਦੀਆਂ ਗੱਲਾਂ ਬਿਲਕੁਲ ਸੱਚੀਆਂ
  • @user-id5vt4kz9v
    ਜੱਥੇਦਾਰ ਜੀ ਅਸੀਂ ਤੁਹਾਡੇ ਨਾਲ ਹਾਂ
  • @dayasingh8859
    ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇ ਗਾ ਵਹਿਗੁਰੂ ਜੀ
  • @unitedpanjabi
    ਭਾਈ ਸਾਹਿਬ ਬਹੁਤ ਹੀ ਸਮਝ ਰੱਖਣ ਵਾਲੇ ਆ ਗੁਰਮਤਿ ਦੀ ਸਿਜਦਾ ਆ ਜੀ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
  • @Fun836
    ਹਮ ਖ਼ਿਆਲੀ ਸਿੱਖਾਂ ਦੀ ਪਾਰਟੀ ਬਣਾਉ ਜੀ॥
  • ਜਥੇਦਾਰ ਭਾਈ ਰਣਜੀਤ ਸਿੰਘ ਦੀ ਸਭ ਤੋਂ ਵਧੀਆ ਸੋਚ ਹੈ
  • @surjitjatana468
    ਪੰਥ ਨੂੰ ਬਚਾਉਣ ਲਈ ਭਾਈ ਰਣਜੀਤ ਸਿੰਘ ਵਰਗੇ ਜਥੇਦਾਰ ਹੋਣੇ ਚਾਹੀਦੇ ਹਨ।ਪਰਮਾਤਮਾ ਸਮੱਤ ਦੇਵੇ ਸਭ ਨੂੰ ਠੀਕ ਰਸਤੇ ਤੇ ਚੱਲਣ ਦੀ।
  • ਸਿੱਖ ਕੌਮ ਦਾ ਸੋਨਾ ਹਨ ਜੱਥੇਦਾਰ ਸਾਹਿਬ ,ਵਾਹਿਗੁਰੂ ਹੋਰ ਬਲ ਬਖਸਣ।
  • ਸੁਖਬੀਰ ਬਾਦਲ ਨੂੰ ਪੰਥ ਵਿੱਚੋ ਸ਼ੇਕ ਦਿੱਤਾ ਜਾਵੇ ਵਾਹਿਗੁਰੂ ਜੀ ਗਦਰਾਂ ਦੀ ਲੋੜ ਨਹੀ ਸਿੱਖ ਕੋਮ ਵਿੱਚੋ
  • @Parvinderhanda
    ਸਤਿਕਾਰ ਯੋਗ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਜਜ਼ਬੇ ਨੂੰ ਸਲਾਮ ਹੈ 🙏🏼
  • @harpalsingh8642
    ਬਿਲਕੁਲ ਸਹੀ ਜਥੇਦਾਰ ਸਹਿਬ ਸਹੀ ਬਿਆਨ ਕਰ ਰਹੇ ਹਨ
  • @aulakhsingh5103
    ਭਾਈ ਰਣਜੀਤ ਸਿੰਘ ਹੀ ਸਿੱਖ ਕੌਮ ਦੀ ਅਗਵਾਈ ਕਰ ਸਕਦਾ ਹੈ ਇਹਨਾਂ ਦੀ ਸਿੱਖ ਕੌਮ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ।
  • @Lakha-ov5mr
    ਅਸੀਂ ਭਾਈ ਰਣਜੀਤ ਸਿੰਘ ਜਥੇਦਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਰਬਜੀਤ ਖਾਲਸਾ ਅੰਮ੍ਰਿਤਪਾਲ ਦੇ ਬਾਪੂ ਨਾਲ ਰਲ ਕੇ ਸਾਰਾ ਕੁਝ ਕਰੇ ਤਾਂ ਫਿਰ ਹੀ ਕੁਝ ਹਾਸਿਲ ਹੋਊਗਾ ਇਦਾਂ ਇਕੱਲੇ ਕੱਲੇ ਪਾਰਟਨਰ ਨਾਲ ਫਿਰ ਇਹਨਾਂ ਨੂੰ ਬਾਦਲਾਂ ਨੂੰ ਫਾਇਦਾ ਹੋ ਜਾਊਗਾ
  • ਜਥੇਦਾਰ ਭਾਈ ਰਣਜੀਤ ਸਿੰਘ ਨੂੰ ਵਾਹਿਗੁਰੂ ਜੀ ਹਮੇਸ਼ਾਂ ਲਈ ਚੜ੍ਹਦੀ ਕਲ੍ਹਾ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
  • @randeepkaur7842
    ਇਸ ਸਮੇਂ ਮਸੰਦਾਂ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਅਤੇ ਆਕਾਲ ਤਖਤ ਤੇ
  • ਜਥੇਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
  • @gurjeetsingh270
    ਡਟੇ ਰਹੋ ਜਥੇਦਾਰ ਜੀ ਬਾਦਲ ਬੁਚੜ ਦੇ ਚੱਪਲ ਚੁੱਕਣ ਵਾਲੇ ਹੀ ਮਾੜਾ ਲਿਖਣ ਤੇ ਲੱਗੇ ਹੋਏ ਹਨ ਤਹੁਡਾ ਕੋਮ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਕਿਉਂਕਿ ਤੁਹਾਡੀ ਕੁਰਬਾਨੀ ਤੇ ਸਚਾਈ ਬਹੁਤ ਵੱਡੀ ਹੈ ਸੱਚੇ ਬੰਦਿਆਂ ਨੂੰ ਟਿਕਟਾ ਦੇ ਅੱਗੇ ਲੈ ਕੇ ਆਉ ਜੀ ਤਾਂ ਕਿ ਬਾਦਲਾ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਪੰਥ ਦੇ ਦੋਖੀਆਂ ਨੂੰ ਪੁਠਾ ਟੰਗੀੲਏ
  • ਭਾਈ ਸਾਹਿਬ ਜੀ, ਆਪ ਜੀ ਨਿਧੱੜਕ ਯੋਧੇ ਹੋ, ਸੱਚੇ ਹੋਣ ਦੇ ਨਾਤੇ , ਦੁਨੀਆ ਤੁਹਾਡਾ ਪਰਭਾਵ ਕਬੂਲਦੀ ਹੈ ਅਤੇ ਤੁਹਾਡੇ ਪਿਛੇ ਹੈ।ਜੋ ਸੱਚ ਤੁਸੀਂ ਬੋਲ ਜਾਂਦੇ ਹੋ ਇਹ ਹਰ ਕਿਸੀ ਦੇ ਵੱਸ ਨਹੀ। ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ ਅਤੇ ਹੋਰ ਸਮਰੱਥਾ ਬਖਸ਼ੇ।ਸੰਗਤ ਦਿਨ ਬਦਿਨ ਜਾਗਰੂਪ ਹੋ ਰਹੀ ਹੈ।ਇਸ ਦਾ ਸਬੂਤ ਚੋਣਾਂ ਦੇ ਨਤੀਜੇ।❤❤❤❤❤❤❤
  • ਬਹੁਤ ਵਧੀਆ ਸੋਚ ਹੈ ਖਾਲਸਾ ਜੀ ਚੜਦੀ ਕਲਾ ਵਿੱਚ ਰਹੋ