ਬਾਦਲਾਂ ਨੇ ਬਰਨਾਲਾ ਤੋਂ ਖੋਹਿਆ ਸੀ 1986 'ਚ ਅਕਾਲੀ ਦਲ ਹੁਣ ਬਾਦਲਾਂ ਤੋਂ ਖੋਹਣ ਦੀ ਤਿਆਰੀ, ਇਤਿਹਾਸ ਦੁਹਰਾਇਆ ਜਾ ਰਿਹਾ!

Published 2024-06-29
ਬਾਦਲਾਂ ਨੇ ਬਰਨਾਲਾ ਤੋਂ ਖੋਹਿਆ ਸੀ 1986 'ਚ ਅਕਾਲੀ ਦਲ ਹੁਣ ਬਾਦਲਾਂ ਤੋਂ ਖੋਹਣ ਦੀ ਤਿਆਰੀ, ਇਤਿਹਾਸ ਦੁਹਰਾਇਆ ਜਾ ਰਿਹਾ!
'ਮੇਰੇ ਮ/ਰੇ ਕਿਹੜਾ ਮੇਲੇ ਲੱਗਣੇ ਹੱਟ ਜਾਣਗੇ ਪਰ ਬਾਦਲਾਂ ਤੋਂ ਅਕਾਲੀ ਦਲ ਛੁਡਵਾਉਣ'
ਅਕਾਲੀ ਦਲ ਦੇ ਇਤਿਹਾਸ ਨੂੰ ਫਰੋਲ ਬਾਦਲਾਂ 'ਤੇ ਭੜਕੇ ਮਨਜੀਤ ਸਿੰਘ ਭੋਮਾ!
ਪੱਤਰਕਾਰ : ਸੁਮਿਤ ਸਿੰਘ , ਵੀਡੀਓ ਐਡੀਟਰ: ਸੁਖਨੀਰਜ ਅਮਨ
#SukhbirSinghBadal #ManjitSinghBhuma #AkaliDal #Baranla #History #President #RozanaSpokesman


For Latest News Updates Follow Rozana Spokesman !

FACEBOOK: www.facebook.com/RozanaSpokesmanOfficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com/
📤 INSTAGRAM: www.instagram.com/rozanaspokesman
📌 TWITTER: twitter.com/rozanaspokesman

🔴 Whatsapp Channel Link 🔗
whatsapp.com/channel/0029Va5YsojLY6d7m75hgV1y




#Rozanaspokesman #spokesmantv

All Comments (21)
  • ਜਦੋਂ ਪਾਰਟੀ ਦਾ ਨਾਮ ਹੀ ਅਕਾਲੀ ਦਲ ਬਾਦਲ ਰੱਖ ਲਿਆ ਤਾਂ ਪੰਥ ਦਾ ਇਸ ਵਿਚ ਕਿ ਰਹਿ ਗਿਆ
  • @mangatkular5941
    ਕੈਪਟਨ ਕੰਵਲਜੀਤ ਸਿੰਘ ਜੀ ਸਰਦਾਰ ਸਾਬ ਜਿਉਂਦੇ ਹੁੰਦੇ ਕੈਪਟਨ ਸਾਬ ਜੀ ਇਹਨਾ ਬੋਲਾ ਅਤੇ ਆਪਣੇ ਦਫ਼ਤਰ ਚ ਫੋਟਾ ਨਾ ਲਾਉਣਾ ਵੀ ਮੌਤ ਦਾ ਕਾਰਨ ਬਣਿਆ ਜੇਕਰ ਅਕਾਲੀਦਲ ਚ ਅੱਜ ਕੈਪਟਨ ਕੰਵਲਜੀਤ ਸਿੰਘ ਜੀ ਜਿਉਂਦੇ ਹੁੰਦੇ ਤਾ ਆਹ ਦਿਨ ਨਾ ਦੇਖਣੇ ਪੈਦੇ ਪਾਰਟੀ ਨੂੰ
  • ਬਹੁਤ ਵਧੀਆ ਢੰਗ ਨਾਲ ਦੱਸਿਆ। ਹੁਣ ਉਸ ਨੂੰ ਭਜਾਉਣ ਦਾ ਇੰਤਜ਼ਾਮ ਜਲਦੀ ਕਰੋ ਨਹੀ ਤਾਂ ਪੰਥ ਨੂੰ ਯਤੀਮ ਬਣਨ ਵਿੱਚ ਦੇਰ ਨਹੀਂ ਲੱਗਣੀ।ਮੇਰੇ ਸ਼ਬਦ ਕੌੜੇ ਜ਼ਰੂਰ ਹਨ ਪਰ ਮਜਬੂਰੀ ਹੈ। ਅਸੀਂ ਕਹਿੰਦੇ ਹਾਂ “ਖ਼ਾਲਸਾ ਅਕਾਲ ਪੁਰਖ ਕੀ ਫ਼ੌਜ “ ਪਰ ਅਸੀਂ ਭੁੱਲ ਗਏ ਪੰਥ ਦੇ ਵਾਲੀ ਦੀ ਬਾਣੀ”ਜਬ ਏਹ ਗਹੇ ਬਿਪਰਨ ਕੀ ਰੀਤ…..”। ਫੇਰ ਕੀ ਹੋਵੇਗਾ ਪੰਥ ਦਾ?ਗਲਤੀ ਦੀ ਮੁਆਫ਼ੀ। ਸਭ ਨੂੰ ਫਤਿਹ ਜੀ।
  • ਕੈਪਟਨ ਕੰਵਲਜੀਤ ਸਿੰਘ ਜੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਕੁੱਝ ਇਲੈਕਸ਼ਨ ਹਾਰੇ ਹੋਏ ਚੁਗਲਖੋਰ ਵੱਡੇ ਬਾਦਲ ਦੇ ਨੇੜੇ ਬੈਠੇ ਹਨ ਉਹ ਬਾਦਲ ਨੂੰ ਇਹੀ ਕਹਿੰਦੇ ਰਹਿੰਦੇ ਕਿ ਜੋ ਵੱਡੇ ਅਹੁਦੇ ਹਨ ਉਹ ਪਰਿਵਾਰ ਵਿਚ ਹੀ ਰੱਖੇ ਜਾਣ l ਜੋ ਵੀ ਕੋਈ ਇਸ ਲਾਈਨ ਤੋਂ ਹਟਕੇ ਗੱਲ ਕਰਦਾ ਚੁਗਲਖੋਰ ਵੱਡੇ ਬਾਦਲ ਨੂੰ ਕਹਿ ਕੇ ਖੁੱਡੇ ਲਾਈਨ ਲਗਵਾ ਦਿੰਦੇ ਰਹੇ I ਅੱਜ ਵੀ ਉਹੀ ਬੰਦੇ ਸੁਖਬੀਰ ਦੇ ਨੇੜੇ ਬੈਠੇ ਅਕਾਲੀ ਦਲ ਦੀਆਂ ਜੜ੍ਹਾਂ ਵਿਚ ਤੇਲ ਦੇ ਰਹੇ ਹਨ I
  • ਜਦੋਂ ਤਕ ਤੁਹਾਡੇ ਵਰਗੇ ਮਤਲਬਪ੍ਰਸਤ ਲੋਕ ਇਹਨਾਂ ਬਾਦਲਾਂ ਨੂੰ ਸਰਦਾਰ ਦੀ ਉਪਾਧੀ ਨਾਲ ਨਿਵਾਜੋਗੇ, ਉਹਨਾਂ ਚਿਰ ਕੁੱਝ ਭੀ ਬਦਲਣ ਵਾਲ਼ਾ ਨਹੀਂ, ਮੇਰੇ ਤੋਂ ਲਿਖਵਾ ਕੇ ਲਵੋ
  • ਜਿਹੜੇ ਦੰਲੇ ਬਾਦਲ ਦੇ ਨਾਲ ਅੱਜ ਖੜੀ ਨੇ ਉਨ੍ਹਾਂ ਨੂੰ ਤਾਂ ਓ ਲਗਦਾ ਵੀ ਲੋਕਾਂ ਨੂੰ ਮੂਰਖ਼ ਬਣਾ ਕੇ ਅਸੀਂ ਇਸੇ ਤਰ੍ਹਾਂ ਐਸ਼ਪ੍ਰਸਤੀ ਅੱਗੇ ਸਾਡੇ ਬੰਚੇ ਵੀ ਕਰਨਗੇ ਕਿਉਂਕਿ ਜੈਊਕ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਉਂਦੇ ਨੇ ਫੇਰ ਉਨਾਂ ਦੇ ਮੁੰਡਿਆਂ ਨੂੰ ਟਿਕਟਾਂ ਕਿਵੇਂ ਮਿਲਣਗੀਆਂ ਉਹ ਭੂੰਦੜ ਵਰਗੇ ਚੀਮੇ ਤਾਂ ਇਹ ਸੋਚਦੇ ਨੇ ਜੇ ਕੋਈ ਹੋਰ ਪ੍ਰਧਾਨ ਬਣਦਾ ਏ ਫੇਰ ਸਾਡੀ ਚਮਚਾ ਗਿਰੀ ਕਿਵੇਂ ਚੱਲੇਗੀ ਉਹ ਆਪਣੇ ਬੱਚਿਆਂ ਨੂੰ ਸੈਟ ਕਿਵੇਂ ਕਰਨਗੇ ਇੰਨ੍ਹਾਂ ਸਾਰਿਆਂ ਨੂੰ ਖ਼ਤਮ ਕਰਕੇ ਨਵੀਂ ਪੀੜ੍ਹੀ ਨੂੰ ਮੌਕਾ ਦਿੱਤਾ ਜਾਵੇ
  • @jasmersingh2556
    ਲੋਕਾਂ ਦੇ ਫਤਵੇ ਮੰਨ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਚਮਚਾਗਿਰੀ ਕਰਕੇ ਪਾਰਟੀ ਪੈਰਾਂ ਸਿਰ ਨਹੀਂ ਹੋਣੀ। ਅਕਾਲੀ ਦਲ ਵਿੱਚ ਪੰਥਕ ਸੋਚ ਵਾਲੇ ਬਹੁਤ ਕਾਬਲ ਬੰਦੇ ਹਨ ਜਿਹੜੇ ਅਕਾਲੀ ਦਲ ਤੇ ਪੰਥ ਨੂੰ ਚੜ੍ਹਦੀ ਕਲਾ ਵਿਚ ਲਿਆ ਸਕਦੇ ਹਨ।
  • ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿਤੀ ਹੈ ਜੀ ਭੋਮਾ ਸਾਹਿਬ ਨੇ।
  • ਕੈਪਟਨ ਕੰਵਲਜੀਤ ਸਿੰਘ ਇੱਕ ਸੱਚਾ ਅਕਾਲੀ ਸੀ
  • ਸੁਖਬੀਰ ਸਿੰਘ ਬਾਦਲ ਨੂੰ ਉਸਦਾ ਪਿਉ ਕਹਿ ਗਿਆ ਹੈ ਕਿ ਤੂ ਪ੍ਰਧਾਨਗੀ ਨਾ ਛੱਡੀ ਨਹੀਂ ਤਾਂ ਪੰਜਾਬ ਦੇ ਲੋਕ ਸਾਡੇ ਟਬਰ ਨੂੰ ਮਿਟੀ ਵਿਚ ਰੋਲ ਦੇਣਗੇ ਕਿਉਕਿ ਮੈਂ ਲੋਕਾਂ ਦੇ ਬੜੇ ਪੁਤ ਮਰਵਾਏ ਹਨ ਸੁਮੇਧ ਸੈਣੀ ਨੂੰ ਡੀ,ਜੀ,ਪੀ ਲਾਇਆ ਤੇ ਮੁਹੰਮਦ ਮੁਸਤਫਾ ਨੂੰ ਆਕਾਲੀ ਦਲ ਦਾ ਆਹੁਦੇਦਾਰ ਬਣਾਇਆ ਤੇ ਉਹਦੀ ਘਰ ਵਾਲੀ ਟਿਕਟ ਦੇਕੇ ਮੰਤਰੀ ਬਣਾਇਆ।
  • @jyotigurm1406
    ਸਾਰੀ ਗੱਲ ਦਲੀਲ ਨਾਲ ਸਮਝਾਈ । ਤੇ ਗੱਲ ਵੀ ਲੱਗਭੱਗ ਠੀਕ ਜਾਪਦੀ ਆ । ਜਦੋ ਸਾਰੇ ਹੱਕ ਪ੍ਰਧਾਨ ਨੂੰ ਹੀ ਦਿੱਤੇ ਤਾ ਪ੍ਰਧਾਨ ਆਪਣੇ ਫੈਸਲੇ ਪਾਰਟੀ ਤੇ ਥੋਪੇਗਾ ਆਪਣੀ ਮਨਮਰਜੀ ਕਰੇਗੀ ।
  • @SachinKumar-o7n
    ਪਹਿਲੀ ਗੱਲ ਤਾਂ ਇਹ ਸੁਖਬੀਰ ਬਾਦਲ ਨੇ ਕਿਸੇ ਨੂੰ ਪ੍ਰਧਾਨ ਮੰਨਣਾਂ ਹੀ ਨੀ
  • @P.Babrah58
    ਸੁਰਜੀਤ ਸਿੰਘ ਬਰਨਾਲਾ ਮੁੱਢਲੇ ਤੌਰ ਤੇ ਪੜ੍ਹਿਆ-ਲਿਖਿਆ ਸ਼ਰੀਫ਼ ਬੰਦਾ ਸੀ, ਛੱਡ ਗਿਆ ਸਭ ਕੁਝ। ਪ੍ਰੰਤੂ ਇਹ ਬੰਦੇ ਪੂਰੇ ਖੱਚ ਨੇ , ਖਾਕੀ ਨਿੱਕਰ ਥੱਲਿਓਂ ਦੀ ਪਾਈ ਰੱਖਦੇ ਆ। ਇਹਨਾਂ ਨੂੰ ਦੂਰ ਕਰਨਾ ਡਾਹਢਾ ਔਖਾ ।
  • @kalasidhu-wo3pv
    ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ
  • @user-gd9pp9hy2r
    Right and Ture aa ji 💚🙏🙏👍👌👌☝️☝️☝️☝️☝️✍️💯👏
  • @sarwansingh8653
    ਬੀਰ ਆਪ ਬਿਲਕੁਲ ਸਹੀ ਕਹ ਰਹੇ ਹੋ
  • @user-oi3lm8sv2d
    ਵੀਰ ਜੀ ਇਹਨਾ ਕਁਲੀ ਪਾਰਟੀ ਹੀ ਖ਼ਤਮ ਨਹੀ ਕੀਤੀ ਇਹਨਾ ਨੇ ਤਾਂ ਪੰਜਾਬ ਅਤੇ ਪੰਜਾਬ ਦੀ ਜਵਾਨੀ ਕਿਸਾਨੀ ਪਾਣੀ ਸਭ ਕੁੱਝ ਖ਼ਤਮ ਕਰ ਦਿੱਤਾ ਆਪਣੇ ਘਰ ਭਰ ਲਏ