Show with Captain Chanan Singh | Political | EP 474 | Talk with Rattan

Published 2024-08-02
#captainchanansingh #talkwithrattan #akalidal
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-dhaliwal/id6478105422
Play Store: play.google.com/store/apps/details?id=co.diaz.expu…
----------------------------------------------------------------------------------------------------------------------
Download Spotify App and Follow Talk with Rattan Podcast
spotify.link/5kdV7e2q2yb

Download Amazon Music App and Follow Talk with Rattan Podcast
music.amazon.in/podcasts/a21a9dd6-6548-4113-9dc3-3…
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-dhaliwal/id6478105422
Play Store: play.google.com/store/apps/details?id=co.diaz.expu…

Facebook www.facebook.com/talkwithrattanofficial
Instagram www.instagram.com/talkwithrattan/
Twitter twitter.com/TalkwithRattan
Website talkwithrattan.com/

ALL RIGHTS RESERVED © TALK WITH RATTAN

All Comments (21)
  • ਬਾਬਾ ਜੀ ਦੀਆ ਗੱਲਾਂ ਸੱਚੀਆਂ ਤੇ ਸਿੱਖਾਂ ਨੂੰ ਹਿਲਾ ਦੇਣ ਵਾਲੀਆ ਹਨ
  • ਬਿਲਕੁਲ ਠੀਕ ਹੈ । ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਸਲੀਅਤ ਵਿੱਚ ਯੋਗ ਤੇ ਇਕੋ ਇੱਕ ਸਖਸ਼ੀਅਤ ਹਨ ਜੋ ਇਸ ਸਮੇ ਕੌਮ ਨੂੰ ਮਨਜ਼ੂਰ ਹੋ ਸਕਦੇ ਤੇ ਕੌਮ ਨੂੰ ਦਿਸ਼ਾ ਦੇ ਸਕਦੈ ਹਨ। ਪਰ ਹੁਣ ਦੇ ਸਾਰੇ ਸੀਨੀਅਰ ਨੇਤਾਵਾ ਤੋ ਪ੍ਰਹੇਜ ਕਰਨਾ ਹੌਵਗਾ। ਜ਼ਮੀਨੀ ਹਕੀਕਤ ਨੂੰ ਸਮਝਦੇ ਹੋਏ ਸਾਰੇ ਨੌਜਵਾਨ ਵਰਕਰਾ ਨੂੰ ਨਾਲ ਲੈਣਾ ਹੋਵੇਗਾ ਤੇ ਮੌਕਾ ਦੇਨਾ ਹੋਵੇਗਾ।
  • ਪੱਤਰਕਾਰ ਸਾਹਿਬ ਬਾਪੂ ਦੀਆਂ ਬਾਪੂ ਦੀਆਂ ਬਹੁਤ ਵਧੀਆ ਗੱਲਾਂ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਇਹ ਇੰਟਰਵਿਊ ਨੇ ਦਲ ਖਾਸ ਕਰਤਾ
  • ਕੈਪਟਨ ਚਰਨ ਸਿੰਘ ਸੱਚਾ ਸਿਖ ਹੈ ਇਸ ਤੇ ਭਰੋਸਾ ਕਰੋ।
  • ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉❤❤❤❤❤❤❤❤
  • ਦਸਮ ਪਾਤਸ਼ਾਹ ਵੇਲੇ ਵੀ ਮਸੰਦਾਂ ਨੇ ਸਿੱਖੀ ਦਾ ਘਾਣ ਕੀਤਾ ਸੀ। ਜੋ ਸਜ਼ਾ ਉਸ ਵੇਲੇ ਗੁਰੂ ਜੀ ਨੇ ਦਿਤੀ। ਉਹੀ ਸਜ਼ਾ ਹੁਣ ਚਾਹੀਦੀ ਹੈ।
  • ਕਪਤਾਨ ਸਾਹਿਬ ਜਿਹੜਾ ਆਦਮੀ ਪੁਲੀਸ ਅਫਸਰ ਰਹਿਕੇ ਚੰਮ ਦੀਆ ਚਲਾਈਆ ਹੋਣ ਉਹ ਕਿਸੇ ਦੀ ਨਹੀ ਮੰਨਦਾ ਧੰਨਵਾਦ
  • ਜਿਵੇਂ ਲੰਗਾਹ ਰੁਲ਼ ਗਿਆ , ਓਵੇਂ ਦੋਵੇਂ ਕਾਲੀ ਗਰੁੱਪ ਓਸੇ ਰਸਤੇ ਤੇ
  • Baba ji is very intelligent with a very clear vision, one of the best interviews I’ve seen so far 🙏🏽
  • ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
  • @sabi-mansa
    ਆਪ ਡਰਾਮਾ ਕੰਪਨੀ ਭਜਾਓ ਪੰਜਾਬ ਬਚਾਓ
  • @Sing-ek2ed
    ਜਿਹੜਾ ਸਵਾਲਾਂ ਦੇ ਜਵਾਬ ਦੇ ਰਿਹਾ ਚੰਨਣ ਸਿੰਘ ਇਹ ਇਸਾਈਆਂ ਵੱਲ ਵਿਆਇਆ ਗੁਰਦਾਸਪੁਰ ਦੇ ਪਿੰਡ ਤਰੀਜਾਨਗਰ, ਇਹ ਪਹਿਲਾਂ ਅਮ੍ਰਿਤਪਾਲ ਨੂੰ ਪਾਣੀ ਪੀ ਕੇ ਗਾਲ਼ਾਂ ਕੱਡਦਾ ਸੀ , ਮੈਂ ਹੈਰਾਨ ਆ ਰਤਨ ਇਹਦੀ ਇੰਟਰਵਿਉ ਲੈਣ ਤੁਰ ਗਿਆ, ਗੱਪਾਂ ਜਿੰਨੀਆਂ ਮਰਜ਼ੀ ਸੁਣ ਲਵੋ ਇਹਦੇ ਕੋਲੋ, ਦੁੱਖ ਦੀ ਗੱਲ ਹੈ ਇਹ ਲੋਕ ਸਿੱਖਾਂ ਨੂੰ ਅਕਲ ਦਿੰਦੇ ਫਿਰਦੇ ਨੇ, ਮੈਂ ਕਰਦਾ ਵੀਡੀੳ ਖੋਲ ਕੇ ਰੱਖਦਾ ਇਹਦੀ ਸੱਚਾਈ
  • The analysis of the current crisis the akali dal is facing made by Capt. Sidhu is apt. His discreet advice must be sought by those who really want Punjab and the sikh panth to retrieve the situation.
  • @Meetdxb85
    ਬਹੁਤ ਵੱਧਿਆ ਪੇਸ਼ਕਸ਼ 👏🏻
  • 2012 ਦੀ ਸਰਕਾਰ ਬਣਾ ਕੇ ਬਾਦਲ ਨੇ ਰਿਕਾਰਡ ਤਾ ਬਣਾ ਲਿਆ ਪਰ ਅਕਾਲੀ ਦਲ ਖਤਮ ਕਰਾ ਲਿਆ ਜੇ ਕਾਗਰਸ ਦੀ ਸਰਕਾਰ ਬਣ ਜਾਂਦੀ ਤਾ ਅਗਲੀ ਵਾਰ ਫੇਰ ਅਕਾਲੀ ਦੀ ਸਰਕਾਰ ਪੱਕੀ ਸੀ..!!
  • Waheguru ji waheguru ji waheguru ji waheguru ji waheguru ji waheguru ji waheguru ji waheguru ji
  • Sardar sahib u r absolutely right No idea when our Sikh kaum will know this