ਸੰਤ ਜਿਓਂਦੇ ਹੁੰਦੇ ਤਾਂ ਸਿੱਖੀ ਤੇ ਅਕਾਲੀ ਦਲ ਦਾ ਅੱਜ ਆਹ ਹਾਲ ਨਾ ਹੁੰਦਾ, Ex. IAS Gurtej Singh ਦਾ ਅਹਿਮ ਇੰਟਰਵਿਊ

18,766
0
Published 2024-08-02
ਸੰਤ ਜਿਓਂਦੇ ਹੁੰਦੇ ਤਾਂ ਸਿੱਖੀ ਤੇ ਅਕਾਲੀ ਦਲ ਦਾ ਅੱਜ ਆਹ ਹਾਲ ਨਾ ਹੁੰਦਾ,ਉਨ੍ਹਾਂ ਨਾਲ ਸਭ ਕੁਝ Plan ਕਰਕੇ ਕੀਤਾ ਗਿਆ , ਨਿਸ਼ਾਨ ਸਾਹਿਬ ਦੇ ਚੋਲੇ ਦੇ ਰੰਗ ਕਿਸਦੀ ਸ਼ਹਿ 'ਤੇ ਬਦਲੇ ਸੀ ? Ex. IAS Gurtej Singh ਦਾ ਅਹਿਮ ਇੰਟਰਵਿਊ
#Punjab #IASGurtejSingh #nishansahib #Sikhi #ShiromaniAkalidal #Plan #exclusiveinterview #propunjabtv
Join this channel to get access to perks:
youtube.com/channel/UCCr0ngRlzR4BArGjR2v2cNw/join

Pro Punjab Tv
Punjabi News Channel

India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..

Like us on Facebook: www.facebook.com/propunjabtv/
Tweet us on Twitter: twitter.com/propunjabtv/
Follow us on Instagram: www.instagram.com/propunjabtv/
Website: propunjabtv.com/
Pro Zindagi Facebook: www.facebook.com/prozindagitv

All Comments (21)
  • ਗੁਰਤੇਜ ਸਿੰਘ ਜੀ ਨੇ ਬਾਦਲ ਦੀਆਂ ਕਰਤੂਤਾਂ ਸੰਬੰਧੀ ਬਹੁਤ ਸਾਰੇ ਤੱਥ ਸਿੱਖ ਸੰਗਤਾਂ ਸਾਹਮਣੇ ਲਿਆਂਦੇ ਹਨ, ਲੋਕਾਂ ਨੂੰ ਭਾਵੁਕਤਾ ਵਿੱਚੋਂ ਬਾਹਰ ਨਿਕਲ ਕੇ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
  • @sabi-mansa
    ਭਾਈ ਅੰਮ੍ਰਿਤਪਾਲ ਖਾਲਸਾ NSA ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
  • ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਦਿੱਤੀ ਜੀ
  • ਸਰਦਾਰ ਸਾਹਿਬ ਜੀ ਦੇ ਬਹੁਤ ਵਧੀਆ ਵਿਚਾਰ ਹਨ ਸੱਚੀਆਂ ਗੱਲਾਂ ਹਨ । ਜਿਹੜੇ ਨਾਲ ਤੁਰੇ ਫਿਰਦੇ ਹਨ ਉਨ੍ਹਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਹੈ ।
  • ਸਰਦਾਰ ਗੁਰਤੇਜ ਸਿੰਘ ਵਰਗੇ ਅਫ਼ਸਰਾਂ ਦਾ ਰੋਅਬ ਹੀ ਵੱਖਰਾ ਹੁੰਦਾ ਸੀ ਬਹੁਤ ਹੀ ਵਧੀਆ ਡਿਊਟੀ ਨਿਭਾਈ ਇਹਨਾਂ ਨੇ ਧੰਨਵਾਦ ਜੀ ।
  • ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
  • @godisone7569
    ਕੱਪੜ ਛਾਣ:-- ਖਾਨਦਾਨੀ ਗਦਾਰ ਰਹੇ ਪੰਥ ਦੀ ਜੜ੍ਹੀਂ ਤੇਲ ਚੋਂਦੇ , ਸੁਣਾ ਸੰਗਤ ਨੂੰ ਖੁਸ਼ੀ ਦੀਆਂ ਲੋਰੀਆਂ ਜੀ, ਪਰ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ.. ਚਤੁਰ - ਏ ਕੌਮ ਤੇ ਬੀਬੀ ਕੀਹ ਨਾਲ ਲੈ ਗਏ , ਇਹ ਅੱਧ ਪਾਗ਼ਲ ਕੀਹ ਲੈ ਜਾਊਗਾ , ਉੱਜੜ ਜਾਣਗੀਆਂ ਹਵੇਲੀਆਂ ਖੰਡਰ ਬਣ ਕੇ , ਅੱਗਿਓਂ ਨਾਂ ਵੀ ਲੈਣ ਲਈ ਨਹੀਂ ਕੋਈ ਰਹਿ ਜਾਊਗਾ
  • ਵਾਹਿਗੁਰੂ ਜੀ 🙏 ਤੁਸੀਂ ਠੀਕ ਕਹਿ ਰਹੇ ਹੋ ਜੀ 🙏
  • ਅਕਾਲੀ ਦਲ ਕੁਰਸੀਆਂ ਦਾ ਲਾਲਚ ਛੱਡਕੇ ਜੋ ਵੀ ਗਲਤੀਆਂ ਹੋਈਆਂ ਉਹਨਾਂ ਦੀ ਭੁੱਲ ਬਕਸ਼ਾਏ ਜਿਵੇਂ ਆਰ ਐਸ ਐਸ ਆਪਣੇ ਲੋਕਾਂ ਲਈ ਕੰਮ ਕਰਦੀ ਏ ਉਸੇ ਤਰ੍ਹਾਂ ਕੰਮ ਕਰੇ ਗੁਰਦੁਆਰਿਆਂ ਨੂੰ ਸਿਆਸਤ ਤੋਂ ਅਲੱਗ ਰੱਖੇ ਓਥੇ ਚੰਗੇ ਧਾਰਮਿਕ ਲੋਕਾਂ ਦੀ ਪਛਾਣ ਕਰੇ ਉਹਨਾਂ ਨੂੰ ਈ ਅੱਗੇ ਪਰਧਾਨ ਬਣਾਉਣ ਤੇ ਜੱਥੇਦਾਰ ਚੁਣਨ ਲਈ ਖੁੱਲ ਦੇਵੇ ਤੇ ਜੱਥੇਦਾਰ ਤੇ ਪਰਧਾਨ ਮੈਂਬਰ ਸਿੱਧੇ ਅਕਾਲ ਪੁਰਖ ਦੇ ਅਧੀਨ ਹੋਣ ਤੇ ਗੁਰੂ ਦੇ ਸਿਧਾਂਤ ਤੇ ਚੱਲਣ ਲਈ ਪਰੇਰਿਤ ਕਰੇ ਓਹ ਸਿੱਖੀ ਤੇ ਗੁਰਬਾਣੀ ਦਾ ਪਰਚਾਰ ਕਰੇ । ਸਿੱਖਾਂ ਵਿੱਚ ਪੁਰਾਣੀ ਭਾਵਨਾਵਾਂ ਪੁਰਾਣੇ ਤਰ੍ਹਾਂ ਦੀ ਸੇਵਾ ਰੁਝਾਨ ਬਣਾਇਆ ਜਾਵੇ । ਅਕਾਲੀ ਦਲ ਦਾ ਰਾਜਨੀਤਕ ਵਿੰਗ ਅਲੱਗ ਤੋਂ ਬਣੇ ਸ਼ਮੇ ਨਾਲ ਪਰਧਾਨ ਬਦਲੀ ਹੁੰਦੀ ਹੋਵੇ ਐਮ ਪੀ ਐਮ ਐਲ ਏ ਸਭ ਲੋਕਾਂ ਦੀ ਸਹਿਮਤੀ ਨਾਲ ਚੁਣੇ ਜਾਣ ਸਾਰੇ ਕੰਮ ਪਾਰਦਰਸ਼ੀ ਹੋਣ ਮੈਂਬਰਸ਼ਿਪ ਦੇਣ ਤੋਂ ਪਹਿਲਾਂ ਈ ਬੰਦੇ ਦੀ ਜਾਂਚ ਕੀਤੀ ਜਾਵੇ ਉਹ ਕਰਿਮੀਨਲ ਨਾ ਹੋਵੇ । ਅਕਾਲੀ ਦਲ ਨੂੰ ਪਰਿਵਾਰਕ ਪਾਰਟੀ ਬਣਾ ਕੇ ਖਤਮ ਕਰਨ ਨਾਲੋਂ ਸਿੱਖਾਂ ਨੂੰ ਸੋਂਪ ਦਿਤਾ ਜਾਵੇ ਲੋਕਾਂ ਦਾ ਭਰੌਸ਼ਾ ਖਤਮ ਨਾ ਹੋ ਜਾਵੇ । ਜਦੋਂ ਸਾਰਾ ਪੰਜਾਬ ਵਿਦੇਸ਼ ਚਲਾ ਗਿਆ ਫਿਰ ਕਿਹੜੇ ਸਿੱਖ ਵੋਟਾਂ ਪਾਉਣ ਗੇ ।
  • @jarnail.js055
    Valuable Great Discussion ✌️ Please continue 🙏 well educated,experienced Honourable Personality Respected Sir 🙏
  • ਸਰਦਾਰ ਗੁਰਤੇਜ ਸਿੰਘ ਜੀ ਬਹੁਤ ਵਧੀਆ ਵਿਚਾਰ ਦਿੱਤੇ ਹਨ
  • I agreed with Gurtej ji about how Jathedar misbehaved sangat of jammu recently. I also felt ashamed during watching this video. Jathedar behaved like police which i highly condemned.
  • ਸਿੱਖ ਦਾ ਸਤਿਕਾਰ ਕੁਰਬਾਨੀ ਦੇ ਕੇ ਬਣਿਆ ਸੀ ਨਾ ਕਿ ਲੋਕਾਂ ਨੂੰ ਕਤਲ ਕਰਕੇ
  • ਕਿਤੇ ਬਾਦਲ ਪਰਿਵਾਰ ਤੇ ਛਾਏ ਸੰਕਟ ਕਰਕੇ ਤੇ ਸੰਗਤਾਂ ਦਾ ਇਸ ਮੁੱਦੇ ਤੋਂ ਧਿਆਨ ਭਟਕਾਉਣ ਲਈ ਨਿਸਾਨ ਸਾਹਿਬ ਦਾ ਰੰਗ ਬਦਲਣ ਦਾ ਹਥਕੰਡਾ ਵਰਤਿਆ ਗਿਆ ਹੋਵੇ।
  • @SS-tr7vn
    Excellent interview! Akali dal top leaders including Badals to be disowned in case Sikhism is to be saved. They all need power only. They had failed to safeguard interests of Sikhs, Punjabis and Panth. Waheguru bless both of you.