ਕਿੱਥੇ ਹੋ ਰਹੀ ਹੈ ਮਰੇ ਬੰਦੇ ਨੂੰ ਜਿਉਂਦਾ ਕਰਨ ਦੀ ਤਿਆਰੀ, AI ਨਾਲ ਕਿਵੇਂ ਹੋਵੇਗੀ ਬੰਦੇ ਦੀ ਉਮਰ 300-400 ਸਾਲ...

56,230
0
Published 2024-08-02
ਕਿੱਥੇ ਹੋ ਰਹੀ ਹੈ ਮਰੇ ਬੰਦੇ ਨੂੰ ਜਿਉਂਦਾ ਕਰਨ ਦੀ ਤਿਆਰੀ, AI ਨਾਲ ਕਿਵੇਂ ਹੋਵੇਗੀ ਬੰਦੇ ਦੀ ਉਮਰ 300-400 ਸਾਲ
Artificial Intelligence ਦੇ ਪੱਖ ਤੇ ਵਿਰੋਧ 'ਚ ਸਭ ਤੋਂ ਵੱਡੀ ਬਹਿਸ

#RevivingHumanwithAI #AIBenefitsandRisks #FutureofHumanLifewithAI #AIExpert #AILongevityDiscussion #300YearsLifewithAI #RevivingDeadwithAI #LifeExtensionwithArtificialIntelligence #ArtificialIntelligence #LifeExtension #AI #FutureOfAI #EthicsOfAI #Longevity #RevivingTheDead #TheYadwinderShow #ProPunjabTv

Join this channel to get access to perks:
youtube.com/channel/UCCr0ngRlzR4BArGjR2v2cNw/join

Pro Punjab Tv
Punjabi News Channel

India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..

Like us on Facebook: www.facebook.com/propunjabtv/
Tweet us on Twitter: twitter.com/propunjabtv/
Follow us on Instagram: www.instagram.com/propunjabtv/
Website: propunjabtv.com/
Pro Zindagi Facebook: www.facebook.com/prozindagitv

Highlights: 00:00
Full Interview Starts: 04:37
Ending : 2:09:59

All Comments (21)
  • ਦੋਵੇਂ ਵਿਦਵਾਨਾ ਨੂੰ ਸਿੱਖੀ ਸਰੂਪ ਵਿੱਚ ਅਤੇ ਨਾਲੇਜ ਵੇਖ ਕੇ ਮਨ ਬਹੁਤ ਖੁਸ਼ ਹੋਇਆ
  • ਮਾਇਆ ਨਾਮ ਗਰਬ ਜੋਨ ਤਿਹ ਤੇ ਦਰਸਨ ਪਾਵੈ । ਮਾਇਆ ਹੋਈ ਨਾਗਨੀ ਜੋ ਇਸ ਕੀ ਸੇਵਾ ਕਰਹਿ ਤਿਸ ਹੀ ਫਿਰ ਖਾਇ ।
  • ਇਹ ਪ੍ਰੋਗ੍ਰਾਂਮ ਬਹੁਤ ਵਧੀਆ ਅਤੇ ਗਿਆਨ ਭਰਪੂਰ ਸੀ, ਬਹੁਤ ਸਾਰੇ ਜਵਾਬ ਨਵਜੋਤ ਸਿੰਘ ਅਤੇ ਗੁਰਸੇਵਕ ਸਿੰਘ ਪੂਰੇ ਨਹੀ ਕਰ ਸਕੇ ਕਿਉਂਕਿ ਯਾਦਵਿੰਦਰ ਸਿਂਘ ਆਪ ਜੀ ਵਿਚੋਂ ਹੀ ਨਵੇਂ ਸਵਾਲ ਕਰਦੇ ਰਹੇ , ਜਿਸ ਨਾਲ ਸਵਾਲ ਦੇ ਜਵਾਬ ਦਾ ਰੂਪ ਬਦਲਦਾ ਰਿਹਾ ਅਜਿਹਾ ਬਹੁਤ ਵਾਰ ਹੋਇਆ ਕੁਲ ਮਿਲਾ ਕੇ ਇਹ ਬਹੁਤ ਵਧੀਆ ਉਪਰਾਲਾ ਹੈ , ਭਵਿੱਖ ਵਿੱਚ A I ਦੀ ਪ੍ਰੋਗ੍ਰਾਂਮਿੰਗ ਮਾਨਵਾਦੀ ਅਤੇ ਗੁਰਮੱਤ ਦਿ੍ਸ਼ਟੀ ਕੋਣ ਤੋਂ ਹੋਣਾ ਵੀ ਜਰੂਰਤ ਹੈ ਇਸਦੀ ਬਜਾਏ ਕਿ ਸ਼ੈਤਾਨੀ ਬਿ੍ਤੀਆਂ ਹੀ ਆਪਣਾ ਕਬਜਾ ਜਮਾ ਲੈਣ। ਯਾਦਵਿੰਦਰ ਸਿੰਘ ਜੀ ,ਅਜਿਹੀਆਂ ਚਰਚਾ ਸਬੰਧੀ ਅਦਾਰਾ ਪੋ੍ -ਪੰਜਾਬ ਵਧਾਈ ਦਾ ਪਾਤਰ ਹੈ ।
  • @dairygrowth
    ਅਜਿਹੇ ਵਿਸਿਆ ਨੇ ਗੱਲਬਾਤ ਕਰਨ ਲਈ ਧਾਰਮਿਕ ਵਿਚਾਰ ਜਾਨਣ ਲਈ ਵੀਰ ਭੁਪਿੰਦਰ ਸਿੰਘ ( ਵਾਸੀ ਯੂ ਐਸ ਏ ) ਪੜ੍ਹਾਈ ਤੇ ਨੌਕਰੀ ਦੌਰਾਨ ਗੁਰਬਾਣੀ ਨੂੰ ਸਮਝ ਕੇ 36 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਲੈ ਕੇ ਗੁਰਬਾਣੀ ਨੂੰ ਪੂਰੈ ਵਰਲਡ ਵਿਚ ਫਰੀ ਸਮਝਾਉਣ ਵਾਲੇ ਵਰਲਡ ਲੇਬਲ ਦੇ ਵਿਦਵਾਨ ਨੂੰ ਬੁਲਾਉਣ ਦੀ ਜਰੂਰਤ ਸੀ ਜਿੰਨਾ ਨੇ ਧਰਮ ਅਤੇ ਵਿਗਿਆਨ ਦਾ ਸੁਮੇਲ ਸਮਝਿਆ ਹੈ
  • @manimaan6275
    ਸੂਰਜ ਤੋਂ ਆਉਣ ਵਾਲੀਆਂ Solar Flares ਨੇ ਸਾਰੀ Technology ਖਤਮ ਕਰ ਦੇਣੀ ਹੈ ਬਸ ਉਹ ਵਕਤ ਬਹੁਤ ਨਜਦੀਕ ਹੈ 🙏🏻
  • ਨਾਂਹ ਪੱਖੀ ਜਾਂ ਹਾਂ ਪੱਖੀ ਤਾਂ ਮੈਂ ਕੁਝ ਕਹਿ ਨਹੀਂ ਸਕਦਾ।ਪਰ ਦੋਵਾਂ ਵੀਰਾਂ ਦੇ ਗਿਆਨ ਦੀਆਂ ਗੱਲਾਂ ਸੁਣ ਕੇ ਸੁਆਦ ਬਹੁਤ ਆਇਆ।❤
  • ਕੁਦਰਤ ਦੀ ਦਿੱਤੀ ਉਮਰ ਤੇ ਰਿਸ਼ਤੇ ਜੈ ਨਹੀਂ ਸਮਜ ਰਹੇ ਤੇ ਕੋਈ ਮਾ ਬਾਪ ਦੇ ਰਿਸ਼ਤੇ ਨੂੰ ਨਹੀਂ ਸਮਜ ਰਹੇ ਤੁਸੀ ਸਮਜੋ ਬਾਕੀ ਕੁਸ਼ ਬਚਿਆ ਹੈ
  • ਸਮਜਨ ਦੀ ਲੋੜ ਜਾਗੋ ਨੀਂਦ ਵਿੱਚ ਨਾ ਤੁਰੇ ਫਿਰੋ ਕੋਈ ਰਿਸ਼ਤਾ ਕੋਈ ਕੰਮ ਕਿਸੇ ਨੁ ਨਹੀਂ ਮਿਲ ਰਿਹਾ
  • ਸਤਿ ਸ੍ਰੀ ਅਕਾਲ ਜੀ । ਸੌ ਹੱਥ ਰੱਸਾ ਸਿਰੇ ਤੇ ਗੰਢ ਦੁਨੀਆ ਦਾ ਅੰਤ ਨੇੜੇ ਹੈ
  • ਸਤਿ ਸ਼੍ਰੀ ਆਕਾਲ ਜੀ ਜਿਹੜੀ ਚੀਜ਼ ਭਾਵਨਾ ਨਹੀਂ ਰੱਖਦੀ ਬੇਲੋੜੀ ਤੇਜ਼ੀ ਐ ਮੇਰੇ ਖਿਆਲ ਕੁਦਰਤ ਲਈ ਨੁਕਸਾਨ ਦੇਹ ਐ ਜੀ।
  • ਤੁਹਾਡੇ ਪ੍ਰੋਗਰਾਮ ਵਿਚਲੇ ਸਵਾਲ ਬਡੇ ਨਜ਼ਾਰੇ ਦਾਰ ਹਨ ਅਤੇ ਵਿਦਵਾਨ ਵੀ ਸੀਰਾ ਲਾ ਗਏ।।
  • ਮੈਨੂੰ ਲਗਦਾ ਅੱਜ ਤੱਕ ਜਿੰਨੀ ਵੀ ਖੋਜ ਹੋਈ ਹੈ ਰੱਬ ਨੇ ਸੰਸਾਰ ਵਿੱਚ ਸਭ ਕੁੱਝ ਪਹਿਲਾਂ ਹੀ ਤਿਆਰ ਕਰ ਰੱਖਿਆ ਹੈ। ਖੋਜੀ ਉਪਜੈ ਬਾਦੀ ਬਿਨਸੈ, ਜੋ ਕਿਸ ਪਾਇਆ ਸੋ ਏਕਾ ਵਾਰ, ਹਉਮੈ ਵਿਚਿ ਜਗੁ ਬਿਨਸਦਾ
  • ਤੁਸੀਂ ਡਾਕਟਰ ਸੇਵਕ ਸਿੰਘ ਨੂੰ ਜੁਆਬ ਪੁਰਾ ਨਹੀਂ ਦੇਣ ਦਿੰਦੇਂ ਹੋ। ਅੱਗੇ ਵਾਸਤੇ ਧਿਆਨ ਰੱਖਿਆ ਜਾਵੇ। ਬਾਕੀ ਬਹੁਤ ਵਧੀਆ ਇੰਟਰਵਿਊ ਹੈ।
  • ਮੁਕਦੀ ਗੱਲ ਇਹ ਆ ਨਜਾਰੇ ਲਿਆ ਕਰੋ ਜ਼ਿੰਦਗੀ ਦਾ ਪਲ ਦਾ ਭਰੋਸਾ ਨੀਂ ❤ ਇਹਨਾਂ ਦੀ ਗੱਲਾਂ ਕੜਾਹ ਤੋਂ ਇਲਾਵਾ ਹੋਰ ਕੁਝ ਵੀ ਨਹੀਂ 😂
  • ਆਪਾ ਮਨੁੱਖ ਵਾਸਤੇ ਤਾ ਸਹੁਲਤਾ ਪੈਦਾ ਕਰ ਸਕਦੇ ਹਾਂ ਵਿਗਿਆਨਕ ਢੰਗ ਨਾਲ ਜੀ ਅਸੀ ਸਕੁਲ ਕਾਲਜ ਯੁਨੀਵਰਸਿਟੀ ਚ ਪਰ ਕੇ ਹਲਾਤਾ ਦੇ ਨਾਲ ਭਿੜ ਸਕਾਗੇ ਪਰ ਜਦੋ ਆਮ ਜਿੰਦਗੀ ਛੱਡ ਕੇ ਮੋਡਰਨ ਜਿੰਦਗੀ ਵਿੱਚ ਹੱਦ ਤੋ ਜਿਆਦਾ ਢਲ ਜਾਵਾਗੇ ਫਿਰ ਰੁੱਖ 🌲🌳🌴ਜੰਗਲ ਵੱਢ ਕੇ ਪਹਾੜ ਟਿੱਬੇ ਢਾਹ ਕੇ ਦਰਿਆਵਾ ਨਹਿਰਾ ਨੂੰ ਖਤਮ ਕਰ ਦੇਵਾਗੇ ਫਿਰ ਕੁਦਰਤੀ ਜਾਨਵਰ 🐵🐔🐶🐷ਪੰਛੀ 🐦ਕਿਥੇ ਰਹਿਣਗੇ ਪੰਛੀ ਤਾ ਪੜੇ ਲਿਖੇ ਨਹੀ ਹਨ ਇਹ ਕਿਵੇ ਸਮੇ ਦੇ ਹਾਣੀ ਹੋਣਗੇ ਅਸੀ ਲੋੜ ਤੋ ਵੱਧ ਵਿਗਿਆਨਕ ਢੰਗ ਨਾਲ ਕੰਮ ਕਰਾਗੇ ਕੁਦਰਤੀ ਸੋਮੇ ਪਾਣੀ ਹਵਾ ਅੱਗ ਪੇਡ ਪੋਦੇ ਅਨਾਜ ਦਾਲਾ ਸਬਜੀਆ ਫਰੁੱਟ ਦੁੱਧ ਫੁਡ ਨੂੰ ਕੁਦਰਤੀ ਤੋਰ ਤੇ ਖਤਮ ਕਰ ਦੇਵਾਗੇ ਫਿਰ ਮਨੁੱਖੀ ਸਰੀਰ ਤਾ ਕੁਦਰਤੀ ਹੈ ਇਹ ਕਿਵੇ ਸਮੇ ਦਾ ਹਾਣੀ ਬਣੇਗਾ, ਬਣਾਵਟੀ ਫੁਡ ਤੇ ਬਣਾਵਟੀ ਰਹਿਣ ਸਹਿਣ ਬਨਾਵਟੀ ਢੰਗ ਤਰੀਕਾ ਤਾ ਉਮਰ ਘਟਾ ਨਾ ਦੇਵੇ ਵਿਗਿਆਨ ਦੀ ਵੀ ਲਿਮਿਟ ਹੋਣੀ ਚਾਹੀਦੀ ਹੈ
  • Amazon,Meta,Tesla, Microsoft ਤੇ ਹੋਰ ਟੈਕਨੋਲਜੀ ਨਾਲ ਸੰਬੰਧਿਤ ਕੰਪਨੀਆਂ ਲੋਕਾਂ ਨੂੰ ਨੌਕਰੀ ਤੋਂ ਕੱਢ ਰਹੀਆਂ ਨੇ ਕਿਸ ਨੇ ਨਵੀਂ ਭਰਤੀ ਕੀਤੀ ਦੂਸਰੀ ਗੱਲ wallmart ਤੇ ਹੋਰ ਕੰਪਨੀਆਂ ਵੱਲੋਂ ਅਗਲੇ ਕੁਝ ਸਾਲਾਂ ਵਿੱਚ ਮਨੁੱਖਾਂ ਨੂੰ ਕੰਮ ਤੋਂ ਫਾਰਗ ਕਰਨ ਦੀ ਪਲੈਨਿੰਗ ਹੈ
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ji ਦੁਨੀਆ ਨੂੰ ਜਿਨਾਂ ਸਾਇੰਸ ਨੇ ਸੁੱਖ ਆਰਾਮ ਦਿੱਤਾ ਹੈ ਓਸ ਤੋਂ ਕਈ ਗੁਣਾਂ ਜ਼ਿਆਦਾ ਬੀਮਾਰੀਆਂ ਡਰ ਸਹਿਮੀ ਹੇਰਾ ਫੇਰੀ ਬੇਈਮਾਨੀ ਤੇ ਮਨ ਦੀ ਅਸ਼ਾਂਤੀ ਤੇ ਇਨਸਾਨ ਨੂੰ ਬੇਭਰੋਸਗੀ ਦਿੱਤੀ ਹੈ ਤੇ ਸਮਾਜ ਵਿਚ ਤੇ ਆਪਸ ਵਿੱਚ ਪਿਆਰ ਦੀ ਘਾਟ ਸਾਇੰਸ ਦੀ ਦੇਣ ਹੈ ਕਿਉਕਿ ਧਰਮ ਦਾ ਪ੍ਰਚਾਰ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ ਮੁਤਾਬਿਕ ਨਹੀਂ ਹੋ ਰਿਹਾ ਅੱਜ ਕੱਲ ਦੇ ਪ੍ਰਚਾਰਕ ਦੋ ਚਾਰ ਕਿਤਾਬਾਂ ਪੜ੍ਹ ਕੇ ਤੇ ਦੋ ਚਾਰ ਗੁਰਬਾਣੀ ਦੀਆਂ ਤੁਕਾਂ ਯਾਦ ਕਰਕੇ ਪ੍ਰਚਾਰਕ ਬਣ ਜਾਂਦੇ ਹਨ ਤੇ ਉਨ੍ਹਾਂ ਦਾ ਅਪਣਾ ਜੀਵਨ ਗੁਰਬਾਣੀ ਦੇ ਆਸ਼ੇ ਮੁਤਾਬਿਕ ਨਹੀਂ ਹੁੰਦਾ ਜਿਸ ਕਰਕੇ ਸੰਗਤਾਂ ਤੇ ਪ੍ਰਚਾਰ ਦਾ ਅਸਰ ਨਹੀਂ ਹੁੰਦਾ ਤੇ ਧਰਮ ਬਦਨਾਮ ਹੁੰਦਾ ਹੈ ਅਸੀਂ ਸਾਇੰਸ ਨੂੰ ਗ਼ਲਤ ਵੀ ਨਹੀਂ ਕਹਿੰਦੇ ਧਰਮ ਦਾ ਸਹੀ ਪ੍ਰਚਾਰ ਨਾ ਹੋਣ ਕਰਕੇ ਲੋਕ ਰੱਬ ਤੋਂ ਦੂਰ ਹੋ ਰਹੇ ਹਨ ਤੇ ਸਾਇੰਸ ਤੇ ਡਾਲਰ ਦਾ ਬੋਲ ਬਾਲਾ ਹੋ ਰਿਹਾ ਹੈ ਤੇ ਦੁਨੀਆ ਵਿਚ ਅਸ਼ਾਂਤੀ ਤੇ ਖਿੱਚੋਤਾਣ ਵੱਧ ਰਹੀ ਹੈ ਤੇ ਕੰਪਿਊਟਰ ਯੁੱਗ ਨੇ ਲੋਕਾਂ ਨੂੰ ਆਲਸੀ ਤੇ ਚਿੱੜ ਚਿੜੇ ਸੁਭਾਅ ਦੇ ਬਣਾ ਦਿੱਤਾ ਹੈ
  • @manimaan6275
    ਬਾਕੀ ਇਹ ਸਾਰੀ Technology Aliens 👽 ਤੋਂ ਲੈਂਦੇ ਨੇ ਇਹ ਸਭ ਇਕ ਦਮ ਇੰਨੀ ਜਲਦੀ ਕਿਵੇਂ ਹੋ ਗਿਆ ਹੈ