ਸੁਖਬੀਰ ਬਾਦਲ ਦੇ ਹੋਟਲ ਸੁਖ ਵਿਲਾਸ 'ਤੇ ਚੱਲੇਗੀ ਜੇਸੀਬੀ? Sukhbir Hotel Sukh Vilas Maan | Judge Singh Chahal

94,767
0
Published 2024-03-01
Punjab CM Bhagwant Mann talking about Sukhbir Badal Hotel Sukh Vilas at New Chandigarh.

This News Video is about Punjab state. It's aim is to inform people.
Punjabi Khabran and latest News from Punjab Today.
Subscribe Link:-    / @thepunjabtvnews  

Facebook Link:- www.facebook.com/thepunjabtvnews

ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

All Comments (21)
  • @balvirsingh3076
    ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸਾਰੇ ਸੰਸਾਰ ਵਿੱਚ ਫ੍ਰੀ ਸੇਵਾ ਵਿੱਚ ਕਰੌਣ ਲਈ ਜ਼ੋਰ ਲਾ ਲਿਆ।ਸਰਕਾਰ ਦੇ ਅਧਿਕਾਰ ਖੇਤਰ ਵਿੱਚ ਔਂਦੀ ਐਨੀ ਸੌਖੀ ਕਾਰਵਾਈ ਕਰ ਨਹੀਂ ਸਕੇ।ਭੁਲਾ ਦਿੱਤੀ।ਸੁੱਖ ਵਿਲਾਸ ਨੂੰ ਢਾਹੁਣ ਦੀ ਗੱਲ ਸਰਕਾਰ ਲਈ ਹੈ ਤਾਂ ਮਾਮੂਲੀ।ਪਰ ਮੁੱਖ ਮੰਤਰੀ ਦੀਆਂ ਲੱਤਾਂ ਭਾਰ ਝੱਲਦੀਆਂ ਹੋਣ।ਕੰਬਦੀਆਂ ਹੋਣ ਤਾਂ ਸੰਭਵ ਨਹੀਂ।
  • ਸ਼ੁਭਕਰਨ ਵਾਲੀ ਬਿਨਾ ਨਾਮ ਦੀ FIR ਤੋਂ ਧਿਆਨ ਹਟਾਉਣ ਲਈ ਕੱਲ ਇਹ ਡਰਾਮਾ ਕੀਤਾ ਸੀ...ਕੁਝ ਨੀ ਹੋਣਾ ਇਹਨਾਂ ਤੋਂ...ਦੇਖ ਰਹੇ ਹਾਂ ਦੋ ਸਾਲ ਤੋਂ
  • ਦੱਮ ਚਾਹੀਦਾ ਹੈ, ਇਹ ਭਗਵੰਤ ਚ ਹੈ ਨਹੀਂ
  • @jitsingh8827
    ਓ ਤਾਂ ਖਾਦੀ ਪੀਤੀ ਵਿੱਚ ਕਿਹਾ ਭਗਵੰਤ ਮਾਨ ਤੋਂ ਕੋਈ ਨੀ ਇੱਕ ਹੋਰ ਯੂ ਟਰਨ ਲੈ ਲੈਣ ਗੇ
  • @BholVakeel
    ਚੋਣ ਕਰਕੇ ਝੂਠ ਬੋਲਦੇ ਹਨ ਪੱਲੇ ਕੁਝ ਵੀ ਨਹੀਂ
  • ਭਗਵੰਤ ਮਾਨ ਜਿਹੜੇ ਸਕੂਲ ਵਿੱਚ ਤੂੰ ਪੜਿਆ ਬਾਦਲ ਉਸ ਸਕੂਲ ਦਾ ਪਿ੍ੰਸੀਪਲ ਰਿਹਾ। ਡਰਾਮੇ ਬੰਦ ਕਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰ। ਲੋਕਾਂ ਨੂੰ ਗੁਮਰਾਹ ਨਾ ਕਰ
  • @user-lr8uq4pq3w
    ਮਾਨ ਸਾਹਿਬ ਸਰਕਾਰ ਤੁਹਾਡੀ ਹੈ ਹੁਣ ਤਾ ਦਮ ਚਾਹੀਦਾ
  • @darshansingh9874
    ਜੱਜ ਸਿੰਘ ਚੇਹੇਲ ਸਾਹਿਬ ਗੂਡ
  • @RajivKumar-ty2qk
    ਅੱਜ ਪੀਸੀ ਕੀਤੀ ਅਕਾਲੀ ਦਲ ਨੇ ਪੇਹਲਾ ਓਨਾ ਦਾ ਜਵਾਬ ਸੁਨਲੋ ਫਿਰ jcb ਚਲਵਾਈਓ ਜੋ ਬੋਲਿਆ ਕੱਲ਼ ਸੁਖ ਵਿਲਾਸ ਬਾਰੇ ਸਾਰਾ ਝੂਠ ਨਿਕਲਿਆ ਅਗਲੇ ਨੇ ਇਕ ਏਕ ਦਾ ਜਵਾਬ ਦਿਤਾ ਵਿਧ ਪਰੂਫ਼
  • @hardialsingh6159
    ਘੋੜਿਆਂ ਵਾਂ ਇਹ ਵੀ ਗੱਲ ਹੀ ਰਹਿ ਜਾਣੀ ਏ
  • ਦੋ ਸਾਲ ਤੋਂ ਕਾਗਜ਼ ਕਿੱਥੇ ਫ਼ਸੇ ਹੋਏ ਨੇ।
  • ਸ਼ਬ ਝੂਠ ਬੋਲਦਾ ਚਲਾ ਦਾੳੁ ੲਿਹ ਬਡਰੋੋਜਲ ਝੂਠੀ ਸਰਕਾਰ ਬਣ ਗੲੀ ਝੂਠ ਤੋ ਬਗੈਰ ਕੁਝ ਨਹੀ ਹੋ ਰਿਹਾਂ
  • ਜੱੱਟ ਕਿਸੇ ਦੀ ਪਰਵਾਹ ਨਹੀਂ ਕਰਦਾ
  • ਆਮ ਆਦਮੀ ਪਾਰਟੀ ਨੂੰ ਚੋਣਾਂ ਵਿਚ ਕੋਈ ਲਾਭ ਨਹੀ ਹੋਣਾ
  • @user-lr8uq4pq3w
    ਮਾਨ ਸਾਹਿਬ ਕਿਉ ਵੇਚਤੀ ਕਰਾਉਨੇ ਹੈ ਜੇ ਕੰਮ ਗਲਤ ਹੈ ਤਾਂ ਕਰੋ ਕੰਮ ਤੁਸੀ ਆਵਦਾ ਕੇ ਦਮ ਹੈ ਨੀ
  • ਵੋਟਾਂ ਪਾਈਆਂ ਦਾ‌ ਮੁਲ ਮੁੜਜੂ