ਬੁਢਾਪੇ 'ਚ ਰੱਖੋ ਇਹ ਚੰਗੀਆਂ ਆਦਤਾਂ EP-10 l Uncut By Rupinder Sandhu
148,523
Published 2024-07-07
#Upliftingtalks
#drnarindersinghkapoor
#uncutbyrupindersandhu
Program : Uplifting talks
Anchor : Rupinder Kaur Sandhu
Guest : Dr Narinder Singh Kapoor
Label : Uncut By Rupinder Sandhu
All Comments (21)
-
ਸੰਧੂ ਸਾਹਿਬ ਜੀ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਮੈਨੂੰ ਬਹੁਤ ਪਸੰਦ ਆਈਆਂ ਮੈਨੂੰ ਰਾਜੀ ਨਾਮਾ ਕਰਾਉਣ ਦਾ ਬਹੁਤ ਸੌਂਕ ਹੈ ਅਤੇ ਬਹੁਤ ਹੀ ਕਰਵਾਏ ਹਨ ਬਜ਼ੁਰਗਾਂ ਨੂੰ ਬਿਜੀ ਰਹਿਣਾ ਚਾਹੀਦਾ ਹੈ ਸਮਾਜਿਕ ਕੰਮ ਕਰਨੇ ਚਾਹੀਦੇ ਹਨ
-
ਇਹ ਗੱਲਾਂ ਸਕੂਲਾਂ ਵਿਚ ਦੱਸੀਆਂ ਜਾਣ ਤਾਂ ਦੁਨੀਆ ਕੁਛ ਹੋਰ ਹੋ ਸਕਦੀ ਹੈ। ਥੋਡੀਆਂ ਗੱਲਾਂ ਸੁਣ ਕੇ ਜਿੰਦਗੀ ਚ ਸੁਧਾਰ ਵੀ ਆਉਂਦਾ ਚਾਹੇ ਘਟ ਆਵੇ ਚਾਹੇ ਵੱਧ।ਲਿਖਾਰੀਆਂ ਦਾ ਜਿੰਦਗੀ ਨੂੰ ਦੇਖਣ ਦਾ ਨਜ਼ਰੀਆ ਵਧੀਆ ਹੁੰਦਾ ਤੇ ਸਚਾਈ ਤੇ ਨਿਰਭਰ ਹੁੰਦਾ
-
ਜ਼ਿੰਦਗੀ ਹੈ ਇੱਕ ਨਾਟਕ, ਮਿਲ ਗਿਆ ਰੋਲ ਨਿਭਾਉਣਾ ਹੈ। ਫੁੱਲਾਂ ਵਾਂਗੂੰ ਕੰਡਿਆਂ ਵਿੱਚ ਵੀ, ਹੱਸ ਹੱਸਕੇ ਜਿਉਣਾ ਹੈ।
-
ਬਹੁਤ ਵਧੀਆ ਸਿਖਿਆ ਦਿੱਤੀ ਕਪੂਰ ਸਾਹਿਬ ਧੰਨਵਾਦ 🙏🙏
-
ਵੀਰ ਤੁਹਾਡੀਆ ਗੱਲਾਬਾਤਾ ਸੁਣ ਕੇ ਦਿਲ ਅਤੇ ਮਨ ਨੂੰ ਜੋ ਸਕੂਨ ਮਿਲਦਾ ਲਫਜਾ ਰਾਈ ਬਿਆਨ ਨਹੀ ਕੀਤਾ ਜਾ ਸਕਦਾ
-
ਕਪੂਰ ਸਾਹਿਬ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਹਨ ਪਰ ਪੱਖੋਂ ਵੱਖਰੀਆਂ ਘਰਾਂ ਦੀਆਂ ਹਾਲਤਾਂ ਹੁੰਦੀਆਂ ਹਨ ਜੇ ਤੁਸੀਂ ਆਰਥਿਕ ਪੱਖੋਂ ਤਗੜੇ ਹੋ ਤਾਂ ਫਿਰ ਰਹਿਣ ਦਾ ਢੰਗ ਹੋਰ ਹੁੰਦਾ ਹੈ ਜੇ ਤੁਸੀਂ ਗਰੀਬ ਮਜ਼ਦੂਰ ਘਰ ਚ ਪੈਦਾ ਹੋਏ ਹੋ ਤਾਂ ਫਿਰ ਬਜ਼ੁਰਗਾਂ ਦੀ ਹਾਲਤ ਬਹੁਤ ਮੰਦੀ ਹੁੰਦੀ ਹੈ। ਅਕਲ ਵੀ ਫੇਰ ਕੰਮ ਕਰਦੀ ਹੈ ਜੇ ਸਾਡੇ ਰਹਿਣ ਸਹਿਣ ਦੇ ਸਾਡੇ ਕੋਲੇ ਸਾਧਨ ਹੋਣ।
-
ਹਥ ਜੋੜ ਬੇਨਤੀ ਛੋਟੇ ਛੋਟੇ ਕਲਿਪ ਕਰ ਕੇ ਪਾਉ
-
ਸਤਿਕਾਰ ਮਾਣ ਯੋਗ ਸਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਤਹਾਨੂੰ ਦੇਹ ਅਰੋਗਤਾ ਬਖਸ਼ਣ ਸਰ ਇਹ ਜੋ ਵਿਚਾਰ ਰੱਖੇ ਬਹੁਤ ਵਧੀਆ ਤੇ ਸੰਸਕਾਰੀ ਪਰ ਅੱਜ ਇਹ ਸਤਿਕਾਰ ਮਾਣ ਖਤਮ ਹੋ ਰਹੇ ਹਨ ਧੰਨਵਾਦ ਜੀ ਸਮਾਝ ਬੱਚਿਆਂ ਤੇ ਸਾਡੇ ਮੂਰਖ ਲੋਕਾਂ ਨੂੰ ਸੇਧ ਤੇ ਸੋਝੀ ਪਾਈ ਜੀ ❤❤🎉🎉👍👍👌👌🙏🙏
-
ਜ਼ਿੰਦਗੀ ਨੂੰ ਏਨੀ ਬਾਰੀਕੀ ਨਾਲ ਦੇਖਣਾ ਤੇ ਏਨੀ ਸਮਝਦਾਰੀ ਨਾਲ ਜਿਉਣਾ ਕਰਮਾਂ ਵਾਲਿਆਂ ਦੇ ਹਿੱਸੇ ਆਉਂਦਾ ਪਰ ਕੋਸ਼ਿਸ਼ ਹਰੇਕ ਨੂੰ ਕਰਨੀ ਚੈਹੀਦੀ ਹੈ।ਫੇਰ ਵੀ ਵਧੀਆ ਜ਼ਿੰਦਗੀ ਜਿਊਣ ਬਾਰੇ ਗੱਲਾਂ ਸੁਣ ਕੇ ਬਹੁਤ ਸਕੂਨ ਮਿਲਦਾ ਕਉ ਕਿ ਦਿਲ ਨੂੰ ਮਹਿਸੂਸ ਹੁੰਦਾ ਕਿ ਏਦਾ ਦੀ ਜਿੰਦਗੀ ਹੋਣੀ ਚਾਹੀਦੀ ਹੈ।
-
ਸਰ ਤੁਹਾਡੀਆਂ ਗੱਲਾਂ ਬਹੁਤ ਪ੍ਰੇਰਨਾਦਾਇਕ ਹੁੰਦੀਆਂ ਨੇ ਸੱਚੇ ਪਾਤਿਸ਼ਾਹ ਤੁਹਾਡੀ ਉਮਰ ਲੰਬੀ ਕਰਨ ।
-
God bless you kapoor sahib permatama mehar bharia hath rakha app di family otta
-
ਭਾਈ ਸਾਹਿਬ ਅੱਧ ਤੋਂ ਵੱਧ ਗਿਣਤੀ ਉਨਾਂ ਨਾ ਲੋਕਾ ਦੀ ਹੈ ਜੋ ਚਾਰ ਸੌ ਰੁਪਏ ਦਿਹਾੜੀ ਲੈਣ ਵਾਲੇ ਹਨ ।ਉਹ ਕਿਹੜੀ ਆਰਥਿਕ ਨੀਤੀ ਬਣਾੳਣ ਕਿਥੋਂ ਲਿਵਾੳਣ ਬੈਂਕ ਬੈਲੈਂਸ ਕਿਥੋਂ ਖਾਵੇ ਸੁਕੇ ਮੇਵੇ ਤੁਹਾਡੀ ਕੈਟਾਗਰੀ ਵੱਖਰੀ ਹੈ ਤੁਹਾਡੇ ਕੋਲ ਪੈਨਸ਼ਨ ਹੈ ਜਮੀਨ ਵੀ ਹੈਗੀ ਤੁਹਾਡੇ ਕੋਲ ਤਾਂ ਸਾਰੇ ਸਾਧਨ ਹਨ ਇਸ ਲਈ ਤੁਸੀਂ ਗਰੀਬ ਬਜੁਰਗ ਦਾ ਮਜਾਕ ਬਣਾ ਰਹੇ ਹੋ।
-
ਧੰਨਵਾਦ ਸਰ ਬਹੁਤ ਕੀਮਤੀ ਵਿਚਾਰ ਬਜੁਰਗਾ ਨੂੰ ਅਮਲ ਕਰਨਾ ਚਾਹੀਦਾ
-
Great positive thinking 💙💙💙💙🙏
-
Bilkul sahi gallan kittian
-
Very nice kapor ji enformation ❤❤👍👌🙏🙏
-
Bhaut vadiya vichar je
-
ਗੱਲਾਂ ਸੁਣਕੇ ਬਹੁਤ ਸਬਕ ਮਿਲਿਆ ਵੀਰ ਜੀ। ਮੈ 72=ਸਾਲ ਦੀ ਹਾ। ਬਹੁਤ ਕਿ ਬਹੁਤ ਜਿਆਦਾ ਸੁਸਤ ਹਾ। ਸਾਰੇ ਹੀ ਕਹਿ ਕਹਿ ਕੇ ਸੈਰ ਕਰੋ ਅਕਸਰ ਸਾਇਜ਼ ਕਰੋ। ਪਰ ਮੈ ਕਿਸ ਤਰ੍ਹਾਂ ਦੀ ਬਣੀ ਹਾ ਕਿਸੇ ਚੀਜ਼ ਦਾ ਅਸਰ ਮੇਰੇ ਉਪਰ ਨਹੀ ਹੋਇਆ। ਦੋ ਵਾਰੀ ਸੈਟਟ ਪੈ ਚੁੱਕੇ ਹੈ। ਹਰ ਵੇਲੇ ਦਿਲ ਲੰਮੇ ਹੀ ਪੈਣ ਨੰੂ ਕਰਦਾ ਹੈ ਹਰ ਇੱਕ ਇੰਟਰਵਿਊ ਮੈ ਤੁਹਾਡੀ ਸੁਣਦੀ ਹਾ ਅਜ ਬਹੁਤ ਦਿਲ ਕੀਤਾ ਮੈਨੂੰ ਕੁਝ ਅਕਲ ਆ ਜਾਵੇ ਕਿ ਤੁਸੀਂ ਜੁਵਾਬ ਮੇਰਾ ਦੇ ਸਕਦੇ ਹੋ। ਮੈਂਨੂੰ ਅਕਲ ਆ ਜਾਵੇ। ਬਹੁਤ ਧੰਨਵਾਦ ਕਰਾਗੀ। ਸਤਵੰਤ ਕੋਰ😮😮😮😮😮😮
-
Thanks GuruJi Buhat changa
-
Hey mam your all podcasts are very useful and informative...Thank you very much for spreading awareness regarding different aspects worldwide. Now please make a video on health issues who are 50+ and suffering from tiredness, weakness, headache and eyesight.