ਬੁਢਾਪੇ 'ਚ ਰੱਖੋ ਇਹ ਚੰਗੀਆਂ ਆਦਤਾਂ EP-10 l Uncut By Rupinder Sandhu

Publicado 2024-07-07
ਬੁਢਾਪੇ 'ਚ ਰੱਖੋ ਇਹ ਚੰਗੀਆਂ ਆਦਤਾਂ EP-10 l Uncut By Rupinder Sandhu

#Upliftingtalks
#drnarindersinghkapoor
#uncutbyrupindersandhu


Program : Uplifting talks
Anchor : Rupinder Kaur Sandhu
Guest : Dr Narinder Singh Kapoor



Label : Uncut By Rupinder Sandhu

Todos los comentarios (21)
  • @JagjitSingh_
    ਸੰਧੂ ਸਾਹਿਬ ਜੀ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਮੈਨੂੰ ਬਹੁਤ ਪਸੰਦ ਆਈਆਂ ਮੈਨੂੰ ਰਾਜੀ ਨਾਮਾ ਕਰਾਉਣ ਦਾ ਬਹੁਤ ਸੌਂਕ ਹੈ ਅਤੇ ਬਹੁਤ ਹੀ ਕਰਵਾਏ ਹਨ ਬਜ਼ੁਰਗਾਂ ਨੂੰ ਬਿਜੀ ਰਹਿਣਾ ਚਾਹੀਦਾ ਹੈ ਸਮਾਜਿਕ ਕੰਮ ਕਰਨੇ ਚਾਹੀਦੇ ਹਨ
  • ਇਹ ਗੱਲਾਂ ਸਕੂਲਾਂ ਵਿਚ ਦੱਸੀਆਂ ਜਾਣ ਤਾਂ ਦੁਨੀਆ ਕੁਛ ਹੋਰ ਹੋ ਸਕਦੀ ਹੈ। ਥੋਡੀਆਂ ਗੱਲਾਂ ਸੁਣ ਕੇ ਜਿੰਦਗੀ ਚ ਸੁਧਾਰ ਵੀ ਆਉਂਦਾ ਚਾਹੇ ਘਟ ਆਵੇ ਚਾਹੇ ਵੱਧ।ਲਿਖਾਰੀਆਂ ਦਾ ਜਿੰਦਗੀ ਨੂੰ ਦੇਖਣ ਦਾ ਨਜ਼ਰੀਆ ਵਧੀਆ ਹੁੰਦਾ ਤੇ ਸਚਾਈ ਤੇ ਨਿਰਭਰ ਹੁੰਦਾ
  • ਜ਼ਿੰਦਗੀ ਹੈ ਇੱਕ ਨਾਟਕ, ਮਿਲ ਗਿਆ ਰੋਲ ਨਿਭਾਉਣਾ ਹੈ। ਫੁੱਲਾਂ ਵਾਂਗੂੰ ਕੰਡਿਆਂ ਵਿੱਚ ਵੀ, ਹੱਸ ਹੱਸਕੇ ਜਿਉਣਾ ਹੈ।
  • ਬਹੁਤ ਵਧੀਆ ਸਿਖਿਆ ਦਿੱਤੀ ਕਪੂਰ ਸਾਹਿਬ ਧੰਨਵਾਦ 🙏🙏
  • ਵੀਰ ਤੁਹਾਡੀਆ ਗੱਲਾਬਾਤਾ ਸੁਣ ਕੇ ਦਿਲ ਅਤੇ ਮਨ ਨੂੰ ਜੋ ਸਕੂਨ ਮਿਲਦਾ ਲਫਜਾ ਰਾਈ ਬਿਆਨ ਨਹੀ ਕੀਤਾ ਜਾ ਸਕਦਾ
  • ਕਪੂਰ ਸਾਹਿਬ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਹਨ ਪਰ ਪੱਖੋਂ ਵੱਖਰੀਆਂ ਘਰਾਂ ਦੀਆਂ ਹਾਲਤਾਂ ਹੁੰਦੀਆਂ ਹਨ ਜੇ ਤੁਸੀਂ ਆਰਥਿਕ ਪੱਖੋਂ ਤਗੜੇ ਹੋ ਤਾਂ ਫਿਰ ਰਹਿਣ ਦਾ ਢੰਗ ਹੋਰ ਹੁੰਦਾ ਹੈ ਜੇ ਤੁਸੀਂ ਗਰੀਬ ਮਜ਼ਦੂਰ ਘਰ ਚ ਪੈਦਾ ਹੋਏ ਹੋ ਤਾਂ ਫਿਰ ਬਜ਼ੁਰਗਾਂ ਦੀ ਹਾਲਤ ਬਹੁਤ ਮੰਦੀ ਹੁੰਦੀ ਹੈ। ਅਕਲ ਵੀ ਫੇਰ ਕੰਮ ਕਰਦੀ ਹੈ ਜੇ ਸਾਡੇ ਰਹਿਣ ਸਹਿਣ ਦੇ ਸਾਡੇ ਕੋਲੇ ਸਾਧਨ ਹੋਣ।
  • @amanbrar273
    ਹਥ ਜੋੜ ਬੇਨਤੀ ਛੋਟੇ ਛੋਟੇ ਕਲਿਪ ਕਰ ਕੇ ਪਾਉ
  • @prabhjotkaur629
    ਸਤਿਕਾਰ ਮਾਣ ਯੋਗ ਸਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਤਹਾਨੂੰ ਦੇਹ ਅਰੋਗਤਾ ਬਖਸ਼ਣ ਸਰ ਇਹ ਜੋ ਵਿਚਾਰ ਰੱਖੇ ਬਹੁਤ ਵਧੀਆ ਤੇ ਸੰਸਕਾਰੀ ਪਰ ਅੱਜ ਇਹ ਸਤਿਕਾਰ ਮਾਣ ਖਤਮ ਹੋ ਰਹੇ ਹਨ ਧੰਨਵਾਦ ਜੀ ਸਮਾਝ ਬੱਚਿਆਂ ਤੇ ਸਾਡੇ ਮੂਰਖ ਲੋਕਾਂ ਨੂੰ ਸੇਧ ਤੇ ਸੋਝੀ ਪਾਈ ਜੀ ❤❤🎉🎉👍👍👌👌🙏🙏
  • ਜ਼ਿੰਦਗੀ ਨੂੰ ਏਨੀ ਬਾਰੀਕੀ ਨਾਲ ਦੇਖਣਾ ਤੇ ਏਨੀ ਸਮਝਦਾਰੀ ਨਾਲ ਜਿਉਣਾ ਕਰਮਾਂ ਵਾਲਿਆਂ ਦੇ ਹਿੱਸੇ ਆਉਂਦਾ ਪਰ ਕੋਸ਼ਿਸ਼ ਹਰੇਕ ਨੂੰ ਕਰਨੀ ਚੈਹੀਦੀ ਹੈ।ਫੇਰ ਵੀ ਵਧੀਆ ਜ਼ਿੰਦਗੀ ਜਿਊਣ ਬਾਰੇ ਗੱਲਾਂ ਸੁਣ ਕੇ ਬਹੁਤ ਸਕੂਨ ਮਿਲਦਾ ਕਉ ਕਿ ਦਿਲ ਨੂੰ ਮਹਿਸੂਸ ਹੁੰਦਾ ਕਿ ਏਦਾ ਦੀ ਜਿੰਦਗੀ ਹੋਣੀ ਚਾਹੀਦੀ ਹੈ।
  • @KamaljitSharma64
    ਸਰ ਤੁਹਾਡੀਆਂ ਗੱਲਾਂ ਬਹੁਤ ਪ੍ਰੇਰਨਾਦਾਇਕ ਹੁੰਦੀਆਂ ਨੇ ਸੱਚੇ ਪਾਤਿਸ਼ਾਹ ਤੁਹਾਡੀ ਉਮਰ ਲੰਬੀ ਕਰਨ ।
  • @balbirbal894
    God bless you kapoor sahib permatama mehar bharia hath rakha app di family otta
  • ਭਾਈ ਸਾਹਿਬ ਅੱਧ ਤੋਂ ਵੱਧ ਗਿਣਤੀ ਉਨਾਂ ਨਾ ਲੋਕਾ ਦੀ ਹੈ ਜੋ ਚਾਰ ਸੌ ਰੁਪਏ ਦਿਹਾੜੀ ਲੈਣ ਵਾਲੇ ਹਨ ।ਉਹ ਕਿਹੜੀ ਆਰਥਿਕ ਨੀਤੀ ਬਣਾੳਣ ਕਿਥੋਂ ਲਿਵਾੳਣ ਬੈਂਕ ਬੈਲੈਂਸ ਕਿਥੋਂ ਖਾਵੇ ਸੁਕੇ ਮੇਵੇ ਤੁਹਾਡੀ ਕੈਟਾਗਰੀ ਵੱਖਰੀ ਹੈ ਤੁਹਾਡੇ ਕੋਲ ਪੈਨਸ਼ਨ ਹੈ ਜਮੀਨ ਵੀ ਹੈਗੀ ਤੁਹਾਡੇ ਕੋਲ ਤਾਂ ਸਾਰੇ ਸਾਧਨ ਹਨ ਇਸ ਲਈ ਤੁਸੀਂ ਗਰੀਬ ਬਜੁਰਗ ਦਾ ਮਜਾਕ ਬਣਾ ਰਹੇ ਹੋ।
  • @SarbjitSingh-ek1si
    ਧੰਨਵਾਦ ਸਰ ਬਹੁਤ ਕੀਮਤੀ ਵਿਚਾਰ ਬਜੁਰਗਾ ਨੂੰ ਅਮਲ ਕਰਨਾ ਚਾਹੀਦਾ
  • @jassi0625
    ਗੱਲਾਂ ਸੁਣਕੇ ਬਹੁਤ ਸਬਕ ਮਿਲਿਆ ਵੀਰ ਜੀ। ਮੈ 72=ਸਾਲ ਦੀ ਹਾ। ਬਹੁਤ ਕਿ ਬਹੁਤ ਜਿਆਦਾ ਸੁਸਤ ਹਾ। ਸਾਰੇ ਹੀ ਕਹਿ ਕਹਿ ਕੇ ਸੈਰ ਕਰੋ ਅਕਸਰ ਸਾਇਜ਼ ਕਰੋ। ਪਰ ਮੈ ਕਿਸ ਤਰ੍ਹਾਂ ਦੀ ਬਣੀ ਹਾ ਕਿਸੇ ਚੀਜ਼ ਦਾ ਅਸਰ ਮੇਰੇ ਉਪਰ ਨਹੀ ਹੋਇਆ। ਦੋ ਵਾਰੀ ਸੈਟਟ ਪੈ ਚੁੱਕੇ ਹੈ। ਹਰ ਵੇਲੇ ਦਿਲ ਲੰਮੇ ਹੀ ਪੈਣ ਨੰੂ ਕਰਦਾ ਹੈ ਹਰ ਇੱਕ ਇੰਟਰਵਿਊ ਮੈ ਤੁਹਾਡੀ ਸੁਣਦੀ ਹਾ ਅਜ ਬਹੁਤ ਦਿਲ ਕੀਤਾ ਮੈਨੂੰ ਕੁਝ ਅਕਲ ਆ ਜਾਵੇ ਕਿ ਤੁਸੀਂ ਜੁਵਾਬ ਮੇਰਾ ਦੇ ਸਕਦੇ ਹੋ। ਮੈਂਨੂੰ ਅਕਲ ਆ ਜਾਵੇ। ਬਹੁਤ ਧੰਨਵਾਦ ਕਰਾਗੀ। ਸਤਵੰਤ ਕੋਰ😮😮😮😮😮😮
  • Hey mam your all podcasts are very useful and informative...Thank you very much for spreading awareness regarding different aspects worldwide. Now please make a video on health issues who are 50+ and suffering from tiredness, weakness, headache and eyesight.