Emergency News 5 August 2024 | Punjabi News Today । ਅੱਜ ਦੀਆਂ 7 ਵੱਡੀਆਂ ਖ਼ਬਰਾਂ | THE KHALAS TV

57,289
0
Published 2024-08-05
New Punjabi Short Movie 2022 :    • Harami | ਹਰਾਮੀ |  Latest Punjabi Shor...  

𝐅𝐔𝐍𝐅𝐋𝐈𝐗 :    / @funflix0000  

Subscribe and Share

The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. [email protected]

𝗜𝗻𝘀𝘁𝗮𝗴𝗿𝗮𝗺: www.instagram.com/the_khalastv

𝗙𝗮𝗰𝗲𝗯𝗼𝗼𝗸: www.facebook.com/TheKhalasTvOfficial

𝗧𝘄𝗶𝘁𝘁𝗲𝗿: twitter.com/thekhalastv

𝗞𝗵𝗮𝗹𝗮𝘀 𝗩𝗶𝗰𝗵𝗮𝗿 : www.instagram.com/khalas_vichar

𝗥𝗲𝗮𝗱 𝗡𝗲𝘄𝘀 at khalastv.com/

#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

All Comments (21)
  • ਖਾਲਸਾ ਪੰਥ ਬਸ ਸੁਖਬੀਰ ਬਾਦਲ ਨੂੰ ਕਦੇ ਵੀ ਮਾਫ ਨਾ ਕਰੇ ਏਨਾ ਦੇ ਰਾਜ ਵਿੱਚ ਆਪਣੇ ਧੰਨ ਸੵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਬਸ ਇਹ ਮਾਫੀ ਯੋਗ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ 🙏🙏
  • ਬੇਅਦਬੀ ਬਰਦਾਸ਼ਤ ਨਹੀ ਹੋ ਸਕਦੀ ਸ਼ਹੀਦ ਪਰਵਾਰ ਤੇ ਸੁਮੇਧ ਸੈਣੀ ਕੀ ਇਹ ਮੇਲ ਖਾਦੇ ਹਨ
  • ਸੁੱਖਾੰ ਗੂੰਹੂੰ ਖਾੱਲੇਗਾ ਪੱਰ ਗੁਰੂ ਘੱਰਾੰ ਦੀਆੰ ਗੋਹੋਲਕਾੰ ਨੰਹੀ ਸ਼ਡੇਗਾ ਇਹੈ ਡਰਾੰਮਾਂ ਹੋਣਾ ਹੀ ਸੀ ਸੱਬ ਨੂੰ ਪੱਤਾ ਸੀ ਇਹੈ ਮੱਰੇਆ ਸੱਪ ਕੌਮ ਦੇ ਗੱਲੇ ਪਿਆ ਜੱਲਦੀ ਨੰਹੀ ਲੱਯੇਗਾ ਹੂੰਣ ਕਿਊ ਜੰਨਤਕ ਕੀਤਾ ਸੋਚੀ ਸੰਮਜੀ ਚਾੱਲ ਏ ਪੱਰ ਜੇ ਕੌਮ ਅੰਣਖੀ ਹੋਈ ਨੰਹੀ ਬੱਖਸੇ਼ਗੀ ਦੱਲਾੰਲਾੰ ਬਾਰੇ ਕੂੱਜ ਕਹੈਨੰਹੀ ਸੱਕਦੇ ਗੁਰੂ ਨੰਹੀ ਬੱਖਸੇ਼ਗਾ ਨਾੰ ਮੁੰਆਫ ਕੰਰਨ ਵਾੱਲੇਆੰ ਨੂੰ ਨਾੰ ਗੂੰਣਾਗਾਰ ਨੂੰ 🙏
  • ਕਾਨੂੰਨ ਮੁਤਾਬਕ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ
  • ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ
  • @sadhusingh736
    ਬੇਟਾ ਹਰਸ਼ਰਨ ਕੌਰ ਜੀ ਤੁਸੀਂ ਆਪਣੇ ਮੀਡੀਆ ਦੇ ਰਾਹੀਂ ਸਿੱਖ ਸੰਗਤਾਂ ਦੀ ਆਵਾਜ਼ ਸ੍ਰੀ ਆਕਾਲ ਤਖ਼ਤ ਸਾਹਿਬ ਤੱਕ ਪਹੁੰਚਾ ਦਿਉ ਕੇ ਸੁਖਬੀਰ ਬਾਦਲ ਨੂੰ ਅਤੇ ਉਨ੍ਹਾਂ ਦੇ ਨਾਲ ਦੇ ਜਿਨੇ ਇਨ੍ਹਾਂ ਗੁਨਾਹਾ ਵਿੱਚ ਭਾਗੀਦਾਰ ਹਨ ਉਨ੍ਹਾਂ ਸਾਰਿਆਂ ਨੂੰ ਦੱਸ ਸਾਲ ਵਾਸਤੇ ਆਕਾਲੀ ਦਲ ਵਿੱਚੋਂ ਬ🎉🎉
  • ਸਿੰਘ ਸਾਹਿਬ ਵੀ ਸੁਖਵੀਰ ਦੇ ਹੀ ਹੱਨ
  • ਜਦੋ ਮਾਫੀ ਹੋਗੲਈ ਸਿਧਾਂਤਕ ਸਿਰਫ ਸੇਵਾ ਅਜਾਦੀ ਤੇਰੋਕ ਸਿਖੀ ਨਹੀਂ ਲੈਂਦੀ
  • ਭਾੱਰਤ ਵਿਚ ਕਦੌ ਗਰੇਹੈ ਟੱਲੈਗਾ ।😅
  • @harman7192
    Paperwork easy kita jawe tan jo lokan nu kachehrian bich chakar na laune pain
  • Sukhbir looted the Punjab he doesn't know what he was doing all the property he made he doesn't know this is a jumlawaji
  • ਸਾਰੀਆ ਗਲਤੀਆਂ ਵਾਰੀ ਵਾਰੀ ਦਸ ਆ ਸੌਦਾ ਸਾਧ ਨੂੰ ਪੁਸ਼ਾਕ ਦੇਣਾ ਵੀ ਦਸ ਫਿਰ ਕਿੰਨੀ ਵਾਰੀ ਮਿਲਿਆ ਫਿਰ ਗੁਰਬਚਨ ਨੂੰ ਡਰਾ ਕੇ ਮਾਫੀ ਦਿੱਤੀ ਸੌਦਾ ਸਾਧ ਨੂੰ ਦਵਾਈ ਫਿਰ ਗੁਰੂ ਸਾਹਿਬ ਦੀ ਗੋਲਕ ਚ 94 ਲਖ ਰੁਪਏ ਦਿਤੇ ਅਖਬਾਰ ਚ ਇਸ਼ਤਿਹਾਰ ਲਾਂਉਣ ਦੇ ਇਹ ਵੀ ਦਸੇ ਖੁਲ ਕੇ ਫਿਰ ਬਹਿਬਲ ਕਲਾ ਚ ਗੋਲੀ ਕਾਂਡ ਚ ਦੋ ਨੌਜਵਾਨ ਸ਼ਹੀਦ ਕੀਤੇ ਉਹ ਦਸੇ ਅਕਾਲ ਤਖਤ ਸਾਹਿਬ ਦੇ ਅਗੇ ਖੜ ਕੇ ਫਿਰ ਦੋ ਨੌਜਵਾਨ ਗੁਰਸਿੱਖ ਅੰਮ੍ਰਿਤਧਾਰੀ ਚੁਕ ਕੇ ਅੰਨਾ ਤਸ਼ੱਦਦ ਕਰਵਾਇਆ ਉਹ ਦਸੇ ਉਨਾ ਦਾ ਕੀ ਕਸੂਰ ਸੀ ਬਹਿਬਲ ਕਲਾ ਗੋਲੀ ਕਿਂਉ ਚਲਾਈ ਆ ਇਕ ਵਾਰੀ ਅਕਾਲ ਤਖਤ ਸਾਹਿਬ ਦੇ ਅਗੇ ਖੜਾ ਹੋ ਕੇ ਸਾਰੀਆ ਗਲਬਾਤ ਦਸੇ ਇਹ ਗੋਲ ਮੋਲ ਗੱਲਾ ਕਰਕੇ ਚਲਕੀਂਆ ਖੇਡਦਾ ਆ ਇਹ ਧਾਮੀ ਜਥੇਦਾਰ ਇਸ ਦੇ ਥਾਪੇ ਬੋਲਣ ਵੀ ਕਿਵੇ ਨੌਕਰੀ ਜਾਣ ਦਾ ਖਤਰਾ ਹੁੰਦਾ ਕਿਤੇ ਜਥੇਦਾਰ ਅਕਾਲੀ ਫੂਲਾ ਸਿੰਘ ਸ਼ਹੀਦ ਵਰਗਾ ਕਿਵੇ ਇਨਾ ਦੇ ਪਿਛਵਾੜੇ ਚ ਡਾਗ ਦੇ ਇਨਾ ਨੂੰ ਸਾਰੀਆ ਗਲਤੀਆਂ ਦਾ ਅਹਿਸਾਸ ਕਰਵਾਉਂਦਾ ਇਨਾ ਦੀਆ ਲੰਬੜੂ ਚਾਲਾ ਦੇਖ ਕੁਛ ਅਪਸ਼ਬਦ ਵਰਤੇ ਗਏ ਆ ਮਾਫ ਕਰਨਾ 😮😮😮 ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਇਨਾ ਨੂੰ ਕਦੇ ਮਾਫ ਨਹੀ ਕਰਨ ਗੇ ਇਨਾ ਦੀਆ ਚਲਕੀਂਆ ਦੇਖ ਕੇ ਇਕ ਤਰਾ ਮਾਫ ਹੋ ਸਕਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਦਖ਼ਲ ਅੰਦਾਜ਼ੀ ਛਡ ਦੇਣ ਆਜਾਦ ਕਰ ਦੇਣ ਹਾਲੇ ਵੀ ਇਨਾ ਦਾ ਭਲਾ ਹੋ ਜਾਂਊ ਨਹੀ ਤਾ ਬੇੜਾ ਗਰਕ ਪਕਾ ਆ ਇਹ ਨੀ ਲਭਣੇ ਕਿਧਰ ਗਂਏ
  • sukhvir badal dee badnani, singh sahib je de sir he na ah jaway