Khabar Di Khabar (2026) || ਕਿਵੇਂ ਹੋਈ ਸਾਜਿਸ਼...! , Vinesh Phogat ਖਿਲਾਫ਼ ਕਿਸ ਨੇ ਖੇਡੀ ਚਾਲ

26,261
0
Published 2024-08-07
#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest #vineshphogat @PrimeAsiaProduction

Subscribe To Prime Asia TV Canada :- goo.gl/TYnf9u

24 hours Local Punjabi Channel

NOW AVAILABLE ON SATELLITE IN INDIA - JIO FIBER #2006

Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314

Content Copyright @ Prime Asia TV

All Comments (21)
  • @user-zq5ve8dz8i
    ਬਹੁਤ ਦੁੱਖ ਹੋਇਆ ਜੀ ਇੱਕ ਭਾਰਤੀ ਕੁੜੀ ਨਾਲ ਸਾਜ਼ਿਸ਼ ਰੱਚ ਕੇ ਮੈਡਲ ਤੋਂ ਵਾਜਾਂ ਕਰ ਦਿੱਤਾ ਹੈ। ਇੱਕ ਔਰਤ ਜੋਂ ਅਵਾ ਤਵਾ ਬੋਲਦੀ ਹੈ ਉਹ ਆਪਣੇ ਸਰੀਰ ਦੀ ਨੁਮਾਇਸ਼ ਵੀ ਕਰ ਕਰਦੀ ਨੇ ਚਪੇੜਾਂ ਖਾਂਦੀਆਂ ਹਨ ਪਰ ਵਿਨੇਸ਼ ਫੋਗਾਟ ਨਾਲ ਧੋਖਾ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 🙏
  • @pritamsingh5206
    ਮੇਰਾ ਪੋਤਾ ਇੰਦਰਜੀਤ ਸਿੰਘ ਪੁੱਤਰ ਹਰਿੰਦਰਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਵਿੱਚੋਂ ਉੱਚੀ ਛਾਲ ਮੁਕਾਬਲੇ ਵਿੱਚ ਪੰਜਾਬ ਵਿੱਚੋਂ ਸਾਲ 1922-23ਵਿੱਚ ਪਹਿਲੀ ਪੁਜੀਸ਼ਨ ਵਿੱਚ ਆਇਆ ਸੀ। ਪਰ ਉਸ ਲਈ ਸਰਕਾਰੀ ਕਾਲਜ ਲੁਧਿਆਣਾ ਵਿਖੇ ਪਾਰਟ-1 ਵਿੱਚ ਦਾਖਲਾ ਸਪੋਰਟਸ ਕੋਟੇ ਵਿੱਚੋਂ ਮਿਲਿਆ ਪਰ ਕਾਲਜ ਵਿੱਚ ਹਾਈ ਜੰਪ ਲਈ ਕੋਈ ਵੀ ਸਹੂਲਤ ਉਪਲਬਧ ਨਹੀਂ। ਸਰਕਾਰਾਂ ਖਿਡਾਰੀਆਂ ਲਈ ਕੋਈ ਸਹੂਲਤਾਂ ਦਾ ਪ੍ਰਬੰਧ ਨਹੀਂ ਕਰਦੀ। ਫਿਰ ਮੈਡਲ ਕਿੱਥੋ ਆਉਣ। ਇਹ ਧਿਆਨ ਦੇਣ ਦੀ ਜਰੂਰਤ ਹੈ।
  • ਸਚ ਬੋਲਣ ਤੋ ਸਭ ਡਰਦੇ ਆ । ਸਲੂਟ ਆਪ ਕੋ । ਮਾਲਕ ਭਲੀ ਕਰੇ ।
  • @surjitgill6411
    ਵਿਨੇਸ਼ ਫੋਗਾਟ ਨਾਲ ਦੁਸਮਣੀ ਰੱਖਣ ਵਾਲੇ ਲੋਕਾਂ ਨੇ ਦੇਸ਼ ਦੇ ਮਾਨ ਸਨਮਾਨ ਦੀ ਵੀ ਪਰਵਾਹ ਨਾ ਸਮਝੀ। ਇਨ੍ਹਾਂ ਲੋਕਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ।
  • ਵਿਨੇਸ ਫੋਗਾਟ ਹਾਰੀ ਨਹੀਂ ਹਰਾਈ ਗਈ ਹੈ ਹਾਰ ਕੇ ਵੀ 140,ਕਰੋੜ ਭਾਈਚਾਰੇ ਦੀ ਹੀਰੋ ਬਣ ਗਈ ਹੈ, ਸਲਿਊਟ ਵਿਨੇਸ ਫੋਗਾਟ
  • ਕੰਗਣਾ ਚਾਪਲੂਸੀ ਕਰਨ ਵਿਚ ਮਾਹਿਰ ਆ।ਸਰਮ ਓਦੇ ਕੋਲ ਦੀ ਨਹੀਂ ਟਪੀ।ਬੇਸ਼ਰਮੀ ਦੀਆਂ ਹੱਦਾ ਪਾਰ
  • @ajitsingh-qh9ii
    ਧੀਏ ,ਤੁਸੀਂ ਸਾਡੇ ਵਾਸਤੇ ਗੋਲਡ ਮੈਡਲ ਜੇਤੂ ਹੋ
  • ਫੋਗਾਟ ਨੂੰ ਸਲੂਟ ਆ।ਖੁਸ ਹੋਣ ਵਾਲਿਆ ਨੂੰ ਦੁਰਫਿੱਟੇ ਮੂੰਹ।
  • @kaursingh8369
    ਟਹਿਣਾ ਸਾਹਿਬ ਮੀਂਹ ਆਵੇ ਜਾਂ ਨਾ ਆਵੇ ਪਰ ਤੁਸੀੰ ਹੁਣ ਇੱਕ ਮਹੀਨਾ ਕੁ ਕਹਿ ਦਿਆ ਕਰੋ ਕਿ ਅੱਜ ਮੀਂਹ ਪੈਣ ਦੀ ਬਹੁਤ ਸੰਭਾਵਨਾ ਹੈ ਸਾਡਾ ਦਿਲ ਧੀਰਜ ਧਰ ਲਿਆ ਕਰੇ
  • ਵਾਹਿਗੁਰੂ ਜੀ ਵਿਨੇਸ਼ ਫੋਗਾਟ ਤੇ ਮੇਹਰ ਰੱਖਣ, ਹੌਸਲਾ ਬਖਸ਼ਣ
  • ਜਦੋਂ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਤਰਜਮਾਨੀ ਹੀ ਕਰਨੋ ਹਟ ਗਿਆ ਤੇ ਪੰਜਾਬ ਦੇ ਮਸਲਿਆਂ ਤੋਂ ਵੱਧ ਨਿੱਜੀ ਹਿੱਤ ਪਾਲਣ ਲੱਗ ਪਿਆ ਤੇ ਪੰਜਾਬ ਦੀਆ ਮੰਗਾਂ ਤੋਂ ਬਿਲਕੁਲ ਹੀ ਪਾਸਾ ਵੱਟ ਗਿਆ ਹੈ ਤਾਂ ਖੇਤਰੀ ਪਾਰਟੀ ਦੇ ਕੋਈ ਅਰਥ ਨਹੀਂ ਰੱਖਦਾ ।
  • ਟਹਿਣਾ ਸਾਬ ਮੈਡਲਾਂ ਦੀ ਟੈਂਸ਼ਨ ਨਾਂ ਲਵੋ ਮੋਦੀ ਨੇ ਇੱਕ ਲੱਖ ਰੁਪਏ ਦੇ 100 ਮੈਡਲ ਨਾਲ ਦੁਨੀਆਂ ਵਿੱਚੋਂ ਪਹਿਲੇ ਨੰਬਰ ਤੇ ਆ ਜਾਣਾ
  • ਭਾਲਦੇ ਆ ਮੈਡਲ ਮੋਦੀ ਹੈ ਤੋ ਮੁਮਕਿਨ। ਕੰਗਣਾ ਭੇਜ ਦਿਓ।ਮੈਡਲ ਲੈਂ ਆਓ
  • ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ 🙏
  • ਸ਼ਾਬਾਸ਼ ਬੇਟਾ ਜੀ, ਤੈਨੂੰ ਸਹੀ ਲੋਕ ਸਲੂਟ ਕਰਦੇ ਪੁੱਤ।❤
  • @user-gd9pp9hy2r
    1K.th.Like.ਟਹਿਣਾ ਵੀਰ ਆਪਣਾ ਪ੍ਰੋਗਰਾਮ ਬਹੁਤ ਲੋਕ ਸੁਣਦੇ ਐ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏