ਹੁਣ ਇਸਤੋਂ ਵੱਧ ਕੀ ! ਦੇਣਗੇ ਅਸਤੀਫ਼ਾ ਮੁੱਖ ਮੰਤਰੀ ? ਮਿਲੇਗਾ ਨਵਾਂ ਡੀਜੀਪੀ ਪੰਜਾਬ ਨੂੰ ? Punjab Television

Published 2024-08-07
About Punjab Television:

Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.

Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।

Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show

#punjabnews #punjabinews #harjindersinghrandhawa #punjabtelevision

All Comments (21)
  • ਸਾਰੇ ਫ਼ੈਸਲੇ ਪੁਲਿਸ ਆਪ ਹੀ ਲੈ ਲੈਂਦੀ ਆ ਪੁਲਿਸ ਨੂੰ ਲੱਖਾਂ ਚਾਹੀਦੇ ਜੋ ਮਰਜ਼ੀ ਕਰਵਾਲੋ
  • ਇਹ ਇੱਕ ਦੋਸ਼ੀ ਨੂੰ ਇੰਟੈਰੋਗੇਸ਼ਨ ਕਰਨ ਦੀ ਥਾਂ ਉਸ ਦੀ ਇੰਟਰਵਿਊ ਕਰਨ ਲੱਗ ਪਏ।
  • @sukhjitsingh1291
    ਧੰਨਵਾਦ ਜੀ ਪੰਜਾਬ ਦੇ ਅਜੋਕੇ ਹਾਲਾਤ ਉੱਪਰ ਚਰਚਾ ਕਰਨ ਲਈ !🙏🙏
  • ਮੌਜੂਦਾ ਪੰਜਾਬ ਸਰਕਾਰ ਪਹਿਲੀਆਂ ਨਾਲੋਂ ਵੀ ਵੱਧ ਵੱਖਰੀ ਤਰ੍ਹਾਂ ਦੀ ਹੈ ਕਿਉਂਕਿ ਇਹ ਬਦਲਾਅ ਵਾਲੇ ਸਨ।
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
  • ਇਸ ਤਰ੍ਹਾਂ ਦੀਆਂ ਇੰਟਰਵਿਊਆਂ ਹੋਣੀਆਂ ਬਹੁਤ ਹੀ ਖ਼ਤਰਨਾਕ ਤੇ ਘਾਤਕ ਹੈ ਪੰਜਾਬ ਲਈ।ਇਸ ਦੇ ਨਤੀਜੇ ਬਹੁਤ ਹੀ ਨੁਕਸਾਨਦੇਹ ਹੋਣਗੇ।
  • ਹਰ ਸਾਖ ਪੇ ਉੱਲੂ ਬੈਠਾ ਆ, ਅੰਜਾਮੇ ਗੁਲਿਸਤਾਂ ਕਿਆ ਹੋਗਾ
  • @JagroopSingh-fh9dp
    ਸਰਦਾਰ ਹਮੀਰ ਸਿੰਘ ਜੀ ਅਤੇ ਸਰਦਾਰ ਜਗਤਾਰ ਸਿੰਘ ਜੀ ਮੁੱਖ ਮੰਤਰੀ ਕੋਲ ਹੋਮ ਮਨਿਸਟਰੀ ਹੋਣੀ ਨਹੀ ਚਾਹੀਦੀ ਮੁੱਖ ਮੰਤਰੀ ਨੂੰ ਅੱਗੇ ਮੰਤਰੀਆਂ ਨੂੰ ਅਹੁਦੇ ਦੇਣੇ ਚਾਹੀਦੇ ਹਨ ਭਗਵੰਤ ਮਾਨ ਨੂੰ ਹੋਮ ਮਨਿਸਟਰ ਕੁੰਵਰ ਵਿਜੇ ਪ੍ਰਤਾਪ ਨੂੰ ਬਣਾਉਣਾ ਚਾਹੀਦਾ ਹੈ
  • ਹਮੀਰ ਸਿੰਘ ਅਤੇ ਜਗਤਾਰ ਸਿੰਘ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ
  • Good news and views thanks Hamir saab and jagtar saab God bless you ❤🙏🙏
  • @reshamsingh5116
    ਸਿਸਟਮ ਦੀ ਜਕੜ, ਬਿਲਕੁੱਲ ਸਹੀ ਜਗਤਾਰ ਸਿੰਘ ਜੀ
  • @deepbrar.
    ਖ਼ਬਰ ਛੁਪਾਈ ਗਈ ਅਫਵਾਹ ਉਡਾਈ ਗਈ ‬ ‪ ਕਹਾਣੀ ਕੋਈ ਹੋਰ ਸੀ ਸੁਣਾਈ ਕੋਈ ਹੋਰ ਗਈ
  • Dear resoected. Reporter sahib ji. Sir ji. Hunn ta sanuu bilkul. Hun koi. Aaas nahi rahi. Is govt to. Munn bilkul hrassh nirassh ho giya is sarkaar to kuch nahi honna kuch b punjab da bhalla nahi ho riha ki hai ih state vich karza loan lay ke sarkar chal rahi hai 2.63. Lakh crore karza. C. 2022. Vich hun. Ih. 3.80 lakh crore ho giya. Lok muft nahi. Good governess good infrastructer. Good education oh v higher law kanoon da raaj ih hove. Hor kuch nahi
  • Ekhlak politician vich te nai bachya ki journalism vich hai. Politician te apni party apni sarkar da bachav karde he ne par journalist di te koi party nai hundi fer v keri state di khabar deni hai keri di nai deni us state vich kis party di sarkar hai news us te depand kardi hai
  • Sarkar badal gai te ki hoya system te poorani sarkara da he hunda hai