Khabran Da Sira : Vinesh Phogat ਨੇ Wrestling ਤੋਂ ਲਿਆ ਸੰਨਿਆਸ! MP ਨੂੰ ਮਾਰੇ ਥੱਪੜ | D5 Channel Punjabi

Published 2024-08-08
Khabran Da Sira : Vinesh Phogat ਨੇ Wrestling ਤੋਂ ਲਿਆ ਸੰਨਿਆਸ! MP ਨੂੰ ਮਾਰੇ ਥੱਪੜ, Punjab ਦੀਆਂ ਜੇਲ੍ਹਾਂ ‘ਚ Bishnoi ਦਾ ਕਾਰਨਾਮਾ | D5 Channel Punjabi
#KhabranDaSira #VineshPhogat #ParisOlympics2024 #Wrestling #LawrenceBishnoi #Interview #SIT #PunjabJail #D5ChannelPunjabi

Join this channel to get access to perks:
youtube.com/channel/UCe8E0LxdObaplNo5aS-sJuw/join

Find Latest News, Top Headline And breaking news Watch D5 Channel Punjabi

D5 Channel Punjabi Owned By Oasis Broadcast Private Limited. D5 Channel Punjabi is a news channel on YouTube which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.

ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।

D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी YouTube पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।




punjabi.newsd5.in/

Subscribe us on Youtube -

bit.ly/3ONz0n0


Like us on -

www.facebook.com/d5channelpunjabi

🎧 Listen #d5channelpunjabi on Spotify:
open.spotify.com/show/42Oi1tzu4vDsdCtf3PX7Pb

All Comments (11)
  • ਨਰਾਜ ਧੜਾ ਕਹਿੰਦਾ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਵਾਂਗੇ, ਲੋਕਾਂ ਨੂੰ ਕੀ ਸਮਝਾਉਣਾ ਤੁਸੀਂ ਆਪ ਸਮਝੋ,ਲੋਕਾਂ ਨੇ ਤੁਹਾਡੀਆਂ ਜਮਾਨਤਾਂ ਜਬਤ ਕਰਵਾ ਦਿਤੀਆਂ। ਗੁਰਦਾਸਪੁਰ
  • @RAMSINGH-fh8kl
    ਧਾਮੀ ਸੁਖਬੀਰ ਬਾਦਲ ਦਾ ਚਮਚਾ ਉਸ ਦੇ ਖਿਲਾਫ ਕਿਵੇਂ ਬੋਲੂ ਜੀ ਅਕੀਦਾ ਸਾਹਿਬ
  • @RAMSINGH-fh8kl
    ਅਕੀਦਾ ਸਾਹਿਬ ਜੀ ਇਥੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਇਨਸਾਫ਼ ਨਹੀਂ ਮਿਲਿਆ।
  • @RAMSINGH-fh8kl
    ਜੇਕਰ ਮੋਦੀ ਹੋਰ ਰਜ ਕਰ ਗਿਆ ਦੇਸ ਵਿਚ ਕੁੱਖ ਨਹੀ ਰਹਿਣਾ
  • @RAMSINGH-fh8kl
    ਕੰਗਣਾ ਮੋਦੀ ਦਾ ਜੂਠਾ ਖਾਦੀ ਆ ਅਕੀਦਾ ਸਾਹਿਬ ਜੀ
  • @jasmergiri6058
    ਸੁਖਬੀਰ ਬਾਦਲ ਅਮਲੀ ਝੂਠੇ ਗੱਪੀ ਡਰਾਮੇ ਵਾਜ ਹੈ
  • ਜੀ, ਮੇਰੇ ਕੋਲ 7ਵੀਂ,8ਵੀਂ,10ਵੀੱ ਦੀਆਂ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਆਉਂਦੀਆ,ਤੇ ਰੋਜ਼ ਸਕੂਲ ਵਿੱਚ ਪੜਾਈ, ਖੇਡਾਂ ਦੇ ਪੀਰਿਯਡ ਵਿਚ ਨਾ ਖਿਡਾਉਣਾ, ਕੰਮਪਿਊਟਰ ਪਿਰਿਅਡ ਵਿਚ ਜਾਂ ਤਾਂ ਕੰਮਪਿਊਟਰ ਰੂਮ ਵਿਚ ਹੀ ਨਾ ਲੈ ਕੇ ਜਾਣਾ,ਜਾਂ ਜੇ ਲੈ ਗਏ,ਉੱਥੇ ਵੀ ਕਿਸੇ ਜ਼ਿੰਮੇਵਾਰੀ ਨਾਲ ਉਹਨਾਂ ਨੂੰ ਸਿਲੇਬਸ ਦੇ ਅਨੁਸਾਰ ਕੋਈ ਪਰੈਕਟੀਕਲ ਨਹੀਂ ਕਰਵਾਉਂਦਾ, ਵਿਦਿਆਰਥਣਾਂ ਜਾਕੇ ਅਧਿਆਪਕਾਂ ਨੂੰ ਪੁੱਛਦੇ ਹਨ, ਪਰ ਉਹਨਾਂ ਨੂੰ ਕੋਈ ਸੀਰੀਅਸ ਨਹੀਂ ਲੈਂਦਾ,ਤੇ ਇਹ ਬੱਚੇ ਮੇਰੇ ਨਾਲ ਗੱਲਾਂ ਕਰਦੇ ਬੇਬੱਸ ਨਜ਼ਰ ਆਉਂਦੇ ਹਨ,ਤੇ ਮੈ ਸੋਚਦੀ ਹਾਂ ਕਿ ਮੈਂ ਕਿਵੇ ਇਹਨਾਂ ਦੀ ਸਹਾਇਤਾ ਕਰਾਂ। ਮੁੱਖ ਮੰਤਰੀ ਜੀ ਕੈਮਰੇ ਸਾਹਮਣੇ ਗੱਲਾਂ ਤਾਂ ਵਧੀਆ ਕਰਦੇ ਨੇ ਪਰ ਅਸਲ ਕੰਟੈਂਟ ਤੇ ਕੰਮ ਫਾਇਲਾਂ ਅਤੇ ਮੀਟਿੰਗਾਂ ਵਿਚ ਹੀ ਹੁੰਦਾ ਦਿਖਾ ਕੇ ਵਾਹ ਵਾਹ ਲੈ ਲਈ ਜਾਂਦੀ ਹੈ।ਸਾਡੀ ਸਿੱਖਿਆ ਦਾ ਹਾਲ ਜ਼ਮੀਨੀ ਪੱਧਰ ਤੇ ਬਹੁਤ ਹੀ ਖਰਾਬ ਹੈ,ਜੋਂ ਬਹੁਤ ਹੀ ਚਿੰਤਾ ਜਨਕ ਹੈ, ਕ੍ਰਿਪਾ ਕਰਕੇ ਇਸ ਤੇ ਜਰੂਰ ਗੱਲ ਕਰੋ। ਧੰਨਵਾਦ