Chajj Da Vichar (1141) || ਕਿਸ ਨੇ ਕੀਤਾ ਕੁਲਦੀਪ ਮਾਣਕ ਦਾ ਘਰ ਬਰਬਾਦ?

1,156,690
0
Published 2020-11-06
#PrimeAsiaTV #ChajjDaVichar #SwarnTehna #HarmanThind

Subscribe To Prime Asia TV Canada :- goo.gl/TYnf9u

24 hours Local Punjabi Channel

Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314

Content Copyright @ Prime Asia TV Canada

All Comments (21)
  • @kewalkamboj7339
    ਟਹਿਣਾ ਸਾਹਿਬ ਥਿੰਦ ਭੈਣ ਜੀ ਸਤਿ ਸ੍ਰੀ ਅਕਾਲ ।ਹਸਨ ਮਾਣਕ ਦੀ ਅਵਾਜ ਬਿਲਕੁਲ ਮਾਣਕ ਸਾਹਿਬ ਵਰਗੀ ।ਪਰਾਮਤਮਾ ਇਸ ਨੂੰ ਤਰੱਕੀ ਦੇਵੇ
  • @lovegod786
    ਪਹਿਲਾ ਗੁਰੂ ਮਾਂ ਹੈ ਬਹੁਤ ਸੋਹਣੀ ਗੱਲ ਕੀਤੀ ਬਾਈ ਨੇ 👍👍💚💚💚21.56💚💚
  • ਵਾਹ ਜੀ ਵਾਹ ਮਾਣਕ ਸਾਹਿਬ ਦੀ 100% ਕਾਪੀ ਹੈ ਇਹ ਛੋਟਾ ਮਾਣਕ ਬਿਲਕੁਲ ਹੀ ਮਾਣਕ ਦਾ ਰੂਪ ਓਹੀ ਬੇਬਾਕੀ ਓਹੀ ਗੁੱਸਾ ਓਹੀ ਸਟਾਈਲ ਉਹੀ ਬੋਲਚਾਲ ਸਭ ਕੁਝ ਮਿਲਦਾ ਮਾਣਕ ਸਾਹਿਬ ਜੀ ਦੇ ਨਾਲ ਜੀ ਜਿਉਂਦਾ ਰਹਿ ਛੋਟੇ ਭਾਈ ਹਸਨ ਮਾਣਕ ਜੀਓ ਵੀਰੇ ਜੀਓ
  • @harbbains5718
    ਪੁੱਤਰ ਨਿੱਵ ਕੇ ਰਿਹਾ ਕਰ ਤੇ ਬਹੁਤ ਤਰੱਕੀ ਕਰੇਗਾ| ਰੱਬ ਤੈਨੂੰ ਲੰਬੀ ਊਮਰ ਦੇਵੇ 🙏
  • @sandeepbali1436
    ￰ਆਵਾਜ ਕਮਾਲ ਅੰਦਾਜ ਬਾਕਮਾਲ ਤੁਹਾਡਾ ਕੱਦ ਪੰਜਾਬੀ ਸੰਗੀਤਕਾਰੀ ਵਿੱਚ ਸਬ ਤੋਂ ਲੰਬਾ ਹੋਵੇ ਅਸੀ ਏ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਜੀਓ
  • ਕੁਲਦੀਪ ਮਾਣਕ ਕਲੀਅਾ ਦਾ ਬਾਦਸ਼ਾਹ , ਹਸਨ ਮਾਣਕ ਦਾ ੳੁਹੀ ਸਟਾੲਿਲ , ੳੁਨਾ ਕਂਦ ਕਾਠ , ਗਂਲ ਕਰਨ ਦਾ ਲਹਿਜਾ , ੳੁਹੀ ਮੜੰਗਾ , ਮਾਣਕ ਸਾਬ ਦਾ ਕਲੋਨ , ੳੁਹੀ ਕਰੰਟ , ੳੁਹੀ ਗੁਸਾ ,ਗਂਲ ਮੁਕਦੀ ਹੈ ਮਾਣਕ ਸਾਬ ਦੇ ਬਚਪਨ ਦੀ ਯਾਦ ਤਾਜਾ ਕਰਵਾ ਦਿਤੀ ਹਸਨ ਮਾਣਕ . ਜਿੳੁਦਾ ਰਹਿ ਪੁਂਤਰਾ . ਸਾਫ ਸੁਥਰਾ ਸੁਣਨ ਵਾਲੇ ਸਾਰੇ ਭੈਣ ਭਰਾਵਾ ਨੂੰ ਬੇਨਤੀ ਹੈ ਕਿ ੲਿਸ ਬਂਚੇ ਦੀ ਸਪੋਟ ਕਰੋ ਜੋ ਕਲਾਕਾਰ ਰਫਲਾਂ ਤੇ ਨਸ਼ੇ ਵਾਲੇ ਗੀਤ ਗਾੳੁਦੇ ਹਨ ੳੁਹ ਸਾਡੇ ਬਂਚਿਅਾ ਨੂੰ ਗਂਲਤ ਪਾਸੇ ਲਾ ਰਹੇ ਹਨ , ਮਾਣਕ ਸਾਬ ਦੇ ਦੋਹਤੇ ਹਸਨ ਮਾਣਕ ਦੀ ਰਂਜ ਕੇ ਸਪੋਟ ਕਰੋ ੲਿਹ ਬਂਚਾ ਸਾਫ ਸੁਥਰੀ ਗਾੲਿਕੀ ਗਾ ਰਿਹਾ ਹੈ , ਕਰੋ ਦਂਬ ਕੇ ਸਪੋਟ ਬਂਚੇ ਦੀ ਤਾ ਕਿ ਸਾਫ ਸੁਥਰੀ ਗਾੲਿਕੀ ਦਾ ਮਾਣ ਸਤਿਕਾਰ ਵਧੇ
  • @SherSingh-ht7me
    ਮੈਨੂੰ ਹੁਸਨ ਤੇਰੀ ਇੰਟਰਵਿਊ ਬਹੁਤ ਵਧੀਆ ਲਗਦੀ ਆ ਦਿੰਨ ਦੁਣੀ ਰਾਤ ਚੌਗਣੀ ਤਰੱਕੀ ਬਖਸੇ
  • @arslubana9157
    ਬਿਲ ਕੁਲ ਸਹੀ ਕਿਅਾ ਜੀ ਪੈਲਾ ਗੁਰੂ ਮਾਂ 🙏👍👌🌹🙏🙏🙏🙏🙏🙏
  • @Allsimple218
    ਸਵਰਨ ਸਿੰਘ ਛੋਟੇ ਵੀਰ ਤੋਹਾਡੇ ਮਾਤਾ ਜੀ ਦਾ ਕੀ ਹਾਲ ਹੈ? ਆਸ ਅਤੇ ਅਰਦਾਸ ਕਰਦੀ ਹਾਂ ਕੇ ਉਹ ਬਹੁਤ ਜ਼ਲਦ ਤੰਦਰੁਸਤੀ ਵੱਲ ਵਧਣ ਅਤੇ ਘਰ ਆਉਣ ਵਾਹਿਗੁਰੂ ਜੀ ਮੇਹਰ ਕਰਨਗੇ
  • ਪਹਿਲੀ ਇੰਟਰਵਿਊ ਹੈ ਜਿਸ ਵਿੱਚ ਹਰਮਨ ਤੇ ਟਹਿਣਾ ਸਾਬ ਨੂੰ ਬੋਲਣ ਨੀ ਦਿੱਤਾ ਪੁਛਦੇ ਕੁਝ ਜਵਾਬ ਕੋਈ ਹੋਰ
  • @Chak_mander
    ਬਿਲਕੁਲ ਸਹੀ ਮਾਣਕ। ਬਧੀਆ ਅਵਾਜ਼, ਠੋਕਵੀ ਗਲ ਵਾਤ ਸ਼ਾ ਗਿਆ ਤੇ ਆਉਣ ਵਾਲੇ ਸਮੇਂ ਚ ਤਰੱਕੀ ਕਰੂ ਪਰ ਥੋੜ੍ਹਾ ਤੱਤਾ ਪਨ ਘਟ ਕਰਨਾ ਪੈਣਾ। ਬਾਕੀ ਸਭ ਚੜ੍ਹਦੀ ਕਲਾ ਹੈ।
  • @jagroopram9157
    ਟਹਿਣਾ ਸਾਬ ਨੂੰ ਤਾ ਬੋਲਣ ਦਾ ਟਾਈਮ ਨਹੀਂ ਦਿੱਤਾ ਪੱਟੂ ਆਪਣਾ ਘੋੜਾ ਭਜਾਈ ਫਿਰਦਾ
  • ਬਿਲਕੁਲ ਮਾਣਕ ਸਾਹਬ ਵਰਗੀਆਂ ਗੱਲਾਂ ਨੇ ਵੀਰ ਦੀਆਂ
  • ਜਿਊਂਦਾ ਵੱਸਦਾ ਰਹਿ ਛੋਟੇ ਮਾਣਕਾਂ ਵਾਹਿਗੁਰੂ ਚੜਦੀ ਕਲਾਂ ਬਖਸ਼ਣ
  • ਵਾਹ ਜੀ ਵਾਹ...👍 ਮੇਰੇ ਵਿਆਹ ਵਿੱਚ ਮਾਣਕ ਜੀ ਨੇ ਅਖ਼ਾੜਾ ਲਾਇਆ ਸੀ। ਸਾਰਾ ਪਿੰਡ ਹੀ ਨਾਲ ਦੇ ਪਿੰਡ ਵੀ ਆ ਗਏ ਸੀ ਮਾਣਕ ਜੀ ਨੂੰ ਸੁਣਨ।
  • ਪੂਰਾ ਅਸਰ aa mank saab gਦਾ .........ਏ ਹੀ ਅਸਲੀ ਦੋਤਾ aa mank saab g ਦਾ gbu
  • @tangocharly4217
    ਮਾਲਕ ਚੜ੍ਹਦੀ ਕਲਾ ਵਿੱਚ ਰੱਖੇ,,, ਚੱਜ ਦਾ ਵਿਚਾਰ ਦੀ ਟੀਮ ਨੂੰ,,,,,, ਤੁਸੀਂ ਸਾਰੇ ਰੂਹ ਦੀ ਖੁਰਾਕ ਬਣ ਗਏ ਹੋ,,,,,,,,, ਖੁਸ਼ ਰਹੋ ਜਿਊਂਦੇ ਵਸਦੇ ਰਹੋ ,,,,,,,,,
  • ਤੁਹਾਡੇ ਮਾਤਾ ਜੀ ਦਾ ਕੀ ਹਾਲ ਹੈ
  • @Ranjitamand
    ਟਹਿਣਾ ਸਾਬ ਦੀ ਉ ਉ ਉ 👌🏻👌🏻 ਪਰ ਆਂ ਪਤੰਦਰ ਪਤਾ ਨਹੀ ਕਿਹੜਾਂ ਗੇਅਰ ਪਾਈ ਫਿਰਦਾਂ
  • @beantsingh3717
    19:19 ਕਹਿੰਦਾ ਮੇਰੀ ਲੜਾਈ ਇਹੀ ਰਹਿੰਦੀ ਘਰੇ ਕਿ ਮੈ ੲੈਡਾ ਕਿ ਕਿਉ ਰਹਿ ਗਿਆ😂