Chajj Da Vichar 887 || ਕਰੋੜਪਤੀ ਗਾਇਕ ਹੁਣ ਕਿਉਂ ਕਰਦਾ 5000 ਦੀ ਨੌਕਰੀ

1,988,864
0
Published 2019-11-07
#PrimeAsiaTV #ChajjDaVichar #Tehna #HarmanThind

Subscribe To Prime Asia TV Canada :- goo.gl/TYnf9u

24 hours Local Punjabi Channel

Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314

Content Copyright @ Prime Asia TV Canada

All Comments (21)
  • @NarinderpalBrar
    ਬਹੁਤ ਹੀ ਦਿਲਦਾਰ ਗਾਇਕ ਹਨ ਚਮਕ ਜੀ
  • @Cheemaboyz5911
    ਬੇਚਾਰਾ ਪਿਆਰ ਦੇ ਚੱਕਰਾਂ ਚ ਗਰੀਬ ਹੋ ਗਿਆ
  • @SherSingh-qf9lc
    ਟਹਿਣਾ ਸਾਹਿਬ ਮੈਨੂੰ ਤਾਂ ਅਵਤਾਰ ਸਿੰਘ ਸਾਧ ਹੀ ਲਗਦੈ ਕਿਉਂਕਿ ਅੈਨੀ ਜਾਇਦਾਦ ਹੋਣ ਦੇ ਬਾਵਜੂਦ ਵੀ ਅਤੇ ਜਾਇਦਾਦ ਚਲੀ ਜਾਣ ਦੇ ਬਾਵਜੂਦ ਨਾ ਕੋਈ ਖੁਸ਼ੀ ,ਨਾ ਕੋਈ ਗਮ ਦਿਖਾਈ ਨਹੀਂ ਦਿੱਤਾ। ਬੜੇ ਸਹਿਜ ਨਾਲ ਹਰ ਗੱਲ ਦਾ ਜਵਾਬ ਦਿੱਤਾ ਹੈ। ਅਵਤਾਰ ਸਿੰਘ ਪ੍ਰਵਾਹ ਨਾ ਕਰ ਪ੍ਰਮਾਤਮਾ ਜਰੂਰ ਚੰਗੇ ਦਿਨ ਮੁੜ ਕੇ ਲਿਆਵੇਗਾ। ਵਾਹਿਗੁਰੂ ਤੈਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ।
  • ਆਹ ਇੰਟਰਵਿਊ ਤੋਂ ਬਾਅਦ ਪ੍ਰੋਗਰਾਮ ਵੱਧ ਜਾਣਗੇ ਭਾਊ।
  • @jaggasidhu608
    ਜੇ ਬਾੲੀ ਦੀ ਦੁਬਾਰਾ ਬੁਕਿੰਗ ਹੋਣ ਲੱਗ ਗੲੀ ਫੇਰ ਚੰਗੇ ਦਿਨ ਅਾ ਜਾਣਗੇ ਤਾਂ.ਬਾੲੀ ਜੀ ਨੂੰ ਨਿੱਕੇ ਮੋਟੇ ਪਰੋਗਰਾਮ ਤੇ ਜਰੂਰ ਬੁਲਾੲਿਅਾ ਕਰੋ
  • ਟਹਿਣਾ ਸਾਬ ਤੁਸੀਂ ਪਰਮਾਤਮਾ ਦੇ ਦੂਤ ਹੋ ਅਤੇ ਮੇਰੀ ਭੈਣ ਹਰਮਨ ਇਕ ਨੇਕ ਕਿਰਦਾਰ ਹੈ। ਲੋਕਾਂ ਨੂੰ ਮੇਰੇ ਇਸ ਗਾਇਕ ਵੀਰ ਜੀ ਦੀ ਬਾਂਹ ਫੜਨੀ ਚਾਹੀਦੀ ਹੈ ਕਿਉਂ ਕਿ ਕਿਸਮਤ ਦਾ ਕੋਈ ਪਤਾ ਨਹੀਂ? ਔਰਤਾਂ ਦਾ 100% ਰੋਲ ਹੁੰਦਾ ਕਿਸੇ ਨੂੰ ਉਜਾੜਨ ਚ
  • @SemiSidhu
    ਜੇ ਚਮਕੀਲਾ ਜਿਉਂਦਾ ਹੁੰਦਾ ਤਾਂ ਇਸ ਤੋਂ ਵੀ ਬੁਰਾ ਹਾਲ ਹੁੰਦਾ।ਹੁਣ ਵੀ ਚਮਕੀਲੇ ਦੇ ਗੀਤ ਹਿੱਟ ਹੋਣ ਦਾ ਕਾਰਨ ਇਹ ਹੈ ਕਿ ਉਹ ਜਦੋਂ ਹਿੱਟ ਸੀ ਉਸਦੀ ਮੌਤ ਓਦੋਂ ਹੋਈ।
  • ਕਾਫੀ ਸਮੇ ਤੋ ਉਡੀਕ ਸੀ ਕਦੇ ਇੰਟਰਵਿਊ ਆਵੇ ਜੀ ਅਵਤਾਰ ਚੰਮਕ ਦੀ ਹੁਣ ਟਹਿਣਾ ਸਾਬ ਅਮਨਜੋਤ ਦੀ ਵੀ ਇੰਟਰਵਿਊ ਕਰੋ ਜੀ ਕਦੇ
  • ਟਹਿਣਾ ਜੀ ਚਮਕੀਲਾ ਬਹੁਤ ਵਧੀਆ ਸੀ ਜਿਸਨੂੰ ਲੋਕ ਅੱਜ ਵੀ ਚਾਹੁੰਦੇ ਨੇ ਸੱਜਣਾ ਦੇ ਨਾਲ ਧੋਖਾ ਨਹੀਂ ਗੱਬਾਈ ਦਾ
  • @bikkarsingh6014
    ਟਹਿਣਾ ਸਾਹਿਬ ਬੇਨਤੀ ਹੈ ਨਛੱਤਰ ਸੱਤੇ ਦੇ ਘਰ ਵੀ ਜਾ ਆਉ। 🙏 🙏 🙏
  • ਸਦਾ ਨਹੀੰ ਹਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਉੁ ਬੰਦਿਆ ਝੜਾਈਆ ਰਹਿੰਦੀਆ
  • ਬੀਬਾ ਅਮਨਜੋਤ ਜੀ ਨਾਲ ਵੀ ਟਹਿਣਾ ਜੀ ਮੁਲਾਕਾਤ ਕਰਵਾੳੁ ਜੀ ...ਗੁਰਮੀਤ ਫੋਜੀ
  • ਸਮਾਂ ਸਮਾਂ ਸਮਰੱਥ ਓਹੀ ਅਰਜਨ ਦੇ ਤੀਰ , ਓਹੀ ਅਰਜਨ ਦੇ ਰੱਥ
  • @GrandSran
    ਅਵਤਾਰ ਚਮਕ ਬਹੁਤ ਵਧੀਆ ਇਨਸਾਨ ਹੈ ਟਹਿਣਾ ਸਾਹਿਬ
  • ਸੋਲਾਂ ਆਨੇ ਸੱਚੀ ਗੱਲ ਹੈ ਕਿ ਪੈਸਾ ਸੰਭਾਲਣਾ ਕਮਾਉਣ ਨਾਲੋਂ ਵੀ ਅੌਖਾ ਹੈ
  • @mr.dhariwal7923
    Avtar chamak nu aj vi sade pure rajasthan vech sabto jyada suneya janda ji tusi ena naal mulakat karvayee asi chaj da vichar valeya da tahe dill to dhanwad karde aa ji avtar chamak bahut hi achhe kalakar hai salaam hai ji ena Di gayki ate awaj nu
  • @kalaharoli5972
    ਸਿਰਾ ਜੋੜੀ ਸੀ ਜੀ। ਅਵਤਾਰ ਚਮਕ ਤੇ ਅਮਨਜੋਤ।
  • @CR-or1je
    Mein ik hi bnde di glbaat da fan aa oo aa swarn Singh tehna .. hit like 👍👌👌
  • @malwaboy2007
    ਅਵਤਾਰ ਹੀਰਾ ਬੰਦਾ ਸਾਫ਼ ਦਿਲ ਮਿਲਣਾ ਹੈ ਬਾਈ ਨੂੰ ਜ਼ਰੂਰ ਜਦੋਂ ਗੇੜਾ ਲੱਗਿਆ