INTERVIEW | KABADDI STOPER | KARMI BARADWAL | WITH SWARAN SANDHU ( ਕਰਮੀ ਬਰੜਵਾਲ )(☆.16)

Published 2021-07-07

All Comments (21)
  • ਘੈਂਟ ਇਨਸਾਨ ਆ ਯਾਰ ਸਾਡਾ ਕਰਮੀ ਬਰਡਵਾਲ ਧੰਨਵਾਦ ਸੰਧੂ ਯਾਰਾਂ
  • @jaggasidhu608
    ਕਰਮੀ ਬਹੁਤ ਵਧੀਅਾ ਪਲੇਅਰ ਸੀ ਦਾਅ ਬਹੁਤ ਸੀ ਪਿੱਥੋ ਅਾਲੇ ਦਾ ਯਾਰ ਕਰਮੀ ਬਾੲੀ
  • @Bhardwaj_love19
    🙏WMK🙏 Bhai karmi bhut chnga ínsàan ina tóp d stopper te dekho kive nemii pke gll krr rhe kya baat àà 😊
  • Bhut sohna jaffi aw karmi apne area da bro duja bittu c ehh ta bro pta Nhi lagda c karmi Ki kar dave sirra jaffi aw swarn veera
  • @lalli-sardar
    ਬਹੁਤ ਵੱਡਾ ਮਾਣ ਸਵਰਨ ਸੰਧੂ ਵੀਰ, ਇਹਨਾਂ ਖਿਡਾਰੀਆ ਨੂੰ ਸਿਰਫ ਖੇਡ ਦੇ ਵੇਖੇਦੇ ਸੀ, ਹੁਣ "ਕਬੱਡੀ ਦੀਆਂ ਗੱਲਾਂ" ਸਦਕਾ ਖਿਡਾਰੀਆਂ ਦੇ ਮਾਲੀ ਹਾਲਤ ਪਰਿਵਾਰਿਕ ਹਾਲਤ ਦਾ ਪਤਾ ਲੱਗ ਰਿਹਾ।
  • @gurlabhbrar6521
    Bahut vdhiaa koshish veere rab tuhanu din duggni raat chaugni trakki bakshe😘❤️
  • ਜੈਤੋ ਵਾਲੇ ਕੇਵਲ ਭਉ ਜਾਫੀ ਇੰਟਰਵਿਊ ਕਰੋ ਜੀ 🙏🏽
  • ਕਾਕੇ ਚੀਮਾ ਜੋਧਪੁਰ ਦੀ ਇੰਟਰਵਿੳੂ ਕਰੋ ਬਾਈ