ਕਬੱਡੀ ਦੇ ਝੋਟੇ ਜਾਫੀ Karmi Bardwal ਤੇ Keshi Bardwal। ਐਡੇ ਰੌਣਕੀ ਸਾਰੀ ਇੰਟਰਵਿਊ ਚ ਹਾਸਾ ਨੀਂ ਰੁਕਿਆ Interview

144,672
0
Published 2023-09-30
#RMBTelevision #KeshiBardwal #KarmiBardwal

ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।

----------------------------------------------------------------------

Other social links
Youtube:
youtube.com/channel/UC7Bx5NP8vwTJMOfp5s4bmiQFacebo…
Facebook:
www.facebook.com/rmbtelevisionInsatgram-
Instagram:
www.instagram.com/rmbtelevision
Twitter:
twitter.com/RmbTelevision

All Comments (21)
  • @preetpalsingh1557
    ਬਹੁਤ ਵਧੀਅਾ ਪਲੇਅਰ ਕਰਮੀ ਕੇਸੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੀ
  • @Randhawa336
    ਕਬੱਡੀ ਦਾ ਯੁੱਗ ਬਿੱਟੂ ਦੁਗਾਲ ❤❤❤❤
  • @randeep8313
    ਬਿਲਕੁਲ ਸੱਚਇਆ ਗੱਲਾਂ 👌🏻 ਬਹੁਤ ਫੈਂਟੀ ਚਾੜੀ ਇੰਨੇ ਨੇ ਵੀ ❤️
  • @binderdhanaula1718
    ਬਾਈ ਨਜ਼ਾਰਾ ਆ ਗਿਆ ਗੱਲਾਂਬਾਤਾਂ ਸੁਣ ਕੇ 👍
  • ਖ਼ਰਾਜੀ ਵਰਗਾ ਦਲੇਰ, ਹੱਸਮੁੱਖ, raider ਕੋਈ ਨਹੀਂ ਹੋਣਾ
  • @mehto..boy9362
    ਸਾਡੇ ਏਰੀਏ ਚ ਧੁੱਕ ਸੀ ਟੀਮਾਂ ਦੀ ਇੱਕ ਚਾਂਗਲੀ ਦੂਜੀ ਬਰੜਵਾਲ ਤੀਜੀ ਬੇਨੜਾ ਗੱਗੀ ਬਾਈ ਦੀ ਘਾਟ ਸਦਾ ਰੜਕੂ 🥹🥹🥹🥹
  • @manjinder245talks
    ਕੇਸ਼ੀ ਨਾਲੋਂ ਕਰਮੀ ਤਕੜਾ ਜਾਫੀ ਸੀ ਭੱਜੇ ਜਾਂਦੇ ਦਾ ਗਿੱਟਾ ਫੜਦਾ ਸੀ,, ਲਗਾਵ ਵੀ ਬਹੁਤ ਸੋਹਣੇ ਹੁੰਦੇ ਸੀ,
  • @badnamyoutuber7427
    ਇਹ ਪਿੰਡ ਪੱਧਰ ਦੀ ਟੀਮ ਕਲੱਬਾ ਦੀਆ ਟੀਮਾ ਨੂੰ ਹਰਾ ਦਿੰਦੀ ਸੀ .. ਪੂਰੀ ਫੁੱਲ ਚੜਾਈ ਸੀ ਤੂਤਾ ਵਾਲੇ ਗੁਰਜੀਤ ਦੀ ਕਰਮੀ ਨੇ ਕਾਲਖ ਪਿੰਡ ਖੇਡਾ ਤੇ ਕੈਂਚੀ ਪਾ ਕੇ ਹਁਥ ਛੱਡ ਦਿੱਤੇ ਸੀ .ਏਕਮ ਹੁਣੀ ਖਾਲੀ ਤੋਰ ਤੇ ਸੀ❤❤❤❤❤❤
  • @harysingh9586
    ਬਹੁਤ ਸੋਹਣੀ ਇੰਟਰਵਿਊ, ਮੈਂ ਕਦੇ ਕੋਈ ਇੰਟਰਵਿਊ ਪੂਰੀ ਨਹੀਂ ਦੇਖੀ ਸੀ ਕੋਈ, ਪਰ ਨਜ਼ਾਰਾ ਆ ਗਿਆ ਏਹ ਇੰਟਰਵਿਊ ਦੇਖ ਕੇ ਤੇ ਸੁਣ ਕੇ
  • @swaransingh6306
    ਬਹੁਤ ਵਧੀਆ ਖੇਡਦੇ ਸੀ ਕਰਮੀ ਕੇਸੀ ਬਹੁਤ ਵਧੀਆ ਟੀਮ ਸੀ ਬਰੜਵਾਲ ਦੀ ਜੁਂਗ ਜੁਂਗ ਜੀਉ ਛੋਟੇ ਵੀਰ
  • @Paliwala
    ਬਹੁਤ ਹੀ ਵਧੀਆ ਲੱਗਿਆ ਬਾਈ ਹੋਰਾਂ ਦੀ ਆਂ ਗੱਲਾਂ ਸੁਣ ਕੇ ਬਹੁਤ ਵਧੀਆ ਗੱਲ ਬਾਤ
  • @user-dw5dz8fh2j
    ਸਾਡੇ ਇਲਾਕੇ‌ ਦੇ ਹੀਰੇ ਆ ਜੀ
  • @GurverSingh-zo1io
    🙏🙏 ਬਹੁਤ ਵਧੀਆ ਇੰਟਰਵਿਊ ਕੀਤੀ ਵੀਰ ਨੇ💪💪💪💪
  • @user-dw5dz8fh2j
    ਕਿੱਸੀ ਤੇ ਕਰਮੀ ਬਾਈ ਬਹੁਤ ਸੱਚੀ ਗੱਲ ਬੋਲ ਗਾਇਆ
  • @SonySony-zd3pb
    ਵੀਰੇ ਕਰਮੀਂ ਦੇ ਯਾਰ ਸੀਰੇ ਪਿੱਥੋ ਤੇ ਘੋਨੀ ਰਾਣੀਵਾਲ ਦੀ ਐਟਰਵਿਓ ਕਰੋ
  • @gypsypunjabi9482
    ਸਾਰੇ ਤਾਂ ਉਹ ਪ੍ਰਮਾਤਮਾ ਕੋਈ ਕਿਸੇ ਦਾ ਨੀ ਸਾਰਦਾ ❤❤ ਸਹੀ ਗੱਲ ਵੀਰ ਕੇਸ਼ੀ ❤❤
  • @HarneetKalas-nf8nd
    ਇੱਕ ਇੱਕ ਗੱਲ ਸੱਚੀ ਹੈ ਭਰਾਵਾਂ ਦੀਆ ਗੱਲਾਂ ਸਹੀ ਨੇ ਜੇ ਕਬੱਡੀ ਨੂੰ ਬਚਾਉਣਾ ਹੈ
  • @tsgeditz2301
    Bahut vadhia veer ji Waheguru tuhanu chardi kalan ch rakhe
  • @PinkaJarg
    2 Legends apne time de...asi vadde hoe a bai hona di game dekh dekh k..swad aunda c..jdo krmi te kessi bai jaffe launde c..bht sachia suchia galla karia bai hona ne..video dekh k dill kita k kde mil k aiye bai hona nu..jeonde vass de raho bai..tuc star c apne time de te aj v star o...thnks bai tuc eni vadia game dikhaunde rahe..waheguru char di kalla ch rakhe...interview sun k purane din yaad a gaye...karmi te kessi di game vale!