ਸਕੂਲ ਦੀ ਖਸਤਾ ਵੈਨ ਤੇ ਸ਼ਰਾਬੀ ਡਰਾਈਵਰ ਨੇ ਲਈ 7 ਸਾਲ ਦੇ ਬੱਚੇ ਦੀ ਜਾ।ਨ,ਅੱਕੇ ਲੋਕਾਂ ਨੇ ਘੇਰ ਲਈ ਸੜਕ

64,011
0
Published 2024-08-06
ਸਕੂਲ ਦੀ ਖਸਤਾ ਵੈਨ ਤੇ ਸ਼ਰਾਬੀ ਡਰਾਈਵਰ ਨੇ ਲਈ 7 ਸਾਲ ਦੇ ਬੱਚੇ ਦੀ ਜਾ।ਨ,
ਅੱਕੇ ਲੋਕਾਂ ਨੇ ਘੇਰ ਲਈ ਸੜਕ,
ਕਹਿੰਦੇ ਸੜਕਾਂ ਤੇ ਮੌ।ਤ ਹੈ ਇਹ ਸਕੂਲ ਵੈਨਾਂ,
MLA ਸਰਬਜੀਤ ਕੌਰ ਮਾਣੂਕੇ ਨੂੰ ਵੀ ਸੁਣਾ ਦਿੱਤੀਆਂ ਖਰੀਆਂ-ਖਰੀਆਂ।
#punjab #school #schoolvan #lokawaztv

Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

All Comments (21)
  • ਸਕੂਲ ਦੇ ਮਾਲਕ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਸਕੂਲ ਵੇਨ ਦੀ ਹਲਾਤ ਖ਼ਰਾਬ ਨਾਂ ਸਕੂਲ ਬੱਸ ਦੀਆਂ ਬਰੇਕਾਂ ਨਹੀਂ ਲੱਗਦੀਆਂ ਖ਼ਰਾਬ ਬੱਸ ਡਰਾਈਵਰ ਵੀ ਸ਼ਰਾਬੀ ਰੱਖੇਂ ਨੇ
  • ਆਮ ਪਾਰਟੀ ਗਰੀਬਾਂ ਵਾਸਤੇ ਬਹੁਤ ਮਾੜੀ ਆ ਆਮ ਪਾਰਟੀ ਨੂੰ ਵੋਟ ਨਾ ਪਾਏ ਜੀ
  • ਸਕੂਲ ਤੇ ਪਰਚਾ ਦਰਜ ਕੀਤਾ ਜਾਵੇ
  • ਬਾਈ ਦੀ ਗੱਲ ਸਹੀ ਹੈ ਏਹ 92 ਦੇ 92 ਗਧੇ ਹੀ ਨਿਕਲੇ
  • ਬੱਚੇ ਸਭ ਦੇ ਨੇ , ਬੱਚੇ ਰੱਬ ਦਾ ਰੂਪ ਨੇ
  • @PBwalegs
    ਐਸ ਸਰਕਾਰ ਨਾਲ ਤਾ ਬੰਗਲਾਦੇਸ਼ ਵਾਲੀ ਹੋਜੇ ਰੱਬਾ
  • ਆਪ ਦੇ 92 ਐਮ ਐਲ ਏ ਵਿਚੋਂ 91 ਗਧੇ ਹਨ। ਸਿਰਫ ਇਕ ਐਮ ਐਲ ਏ ਗੌੜਾ ਹੈ ਉਸ ਦਾ ਨਾਂ ਹੈ ਕੰਵਰ ਵਿਜੇ ਪ੍ਰਤਾਪ ਸਿੰਘ ਐਮ ਐਲ ਏ। ਗਧਿਆਂ ਦਾ ਰਾਜ ਹੈ। ਘੌੜੇ ਨੂੰ ਕੋਈ ਨਹੀਂ ਪੁੱਛਦਾ।
  • ਵਾਕਿਆ ਹੀ ਸਕੂਲ ਵੈਨਾਂ ਬਹੁਤ ਖਸਤਾ ਹਾਲਤ ਵਿੱਚ ਹੁੰਦੀਆਂ ਹਨ ਜਦੋਂ ਕਿ ਵੈਨ ਦਾ ਕਿਰਾਇਆ ਕਿਲੋਮੀਟਰ ਅਨੁਸਾਰ ਠੋਕ ਕੇ ਪਹਿਲਾਂ ਹੀ ਲੈ ਲੈਂਦੇ ਹਨ। ਯਾਰ ਕੋਈ ਪੁਛਦਾ ਹੀ ਨਹੀਂ। ਮਾਪਿਆਂ ਨੂੰ ਸਟੈਂਡ ਲੈਣਾ ਪੈਣਾ।
  • @ViRK-s7u
    ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖ਼ਲ ਕੀਤਾ ਜਾਵੇਂ । ਬਹੁਤ ਜ਼ਿਆਦਾ ਹੀ ਮਾੜਾ ਹੋਇਆ ਵਾਹਿਗੁਰੂ 🙏 ਜੀ।
  • ਸਕੂਲ ਦੀ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਉਤੇ ਪਰਚਾ ਦਰਜ ਹੋਣਾ ਚਾਹੀਦਾ, ਇਹ ਲੋਕ ਸਿਰਫ ਆਪਣਾ ਮੁਨਾਫ਼ਾ ਵੇਖਦੇ ਨੇ, ਆਪਣੀ ਬੱਚਤ ਵੇਖਦੇ ਨੇ
  • @user-shama88
    ਬਾਈ ਜੀ ਮਾਫ਼ ਕਰਨਾ ਜਦੋਂ ਪਤਾ 40ਸਾਲ ਪੁਰਾਣੀ ਗੱਡੀ ਹੈ 65ਸਾਲ ਦੀ ਉਮਰ ਡਰਾਈਵਰ ਗੱਡੀ ਚਲਾ ਨਹੀਂ ਸਕਦਾ ਬਾਕੀ ਆਪਾ ਉਸ ਵੈਨ ਬੱਚੇ ਨਭੇਜੋ
  • ਕੋਈ ਨਹੀਂ ਪੁੱਛਦਾ ਝਾੜੂ ਮਾਰਦੇ ਹਾਂ ਪਿਛਲੇ ਤਿੰਨ ਸਾਲਾਂ ਤੋਂ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
  • @ssbdiary5258
    ਐਮ ਐਲ ਏ ਤਾਂ ਕੋਠੀ ਦੇਖ ਦੇ ਹੋਣੀ ਆ ਬਈ ਕਿਹੜੀ ਦੱਬੀਏ
  • ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਸਕੂਲ ਦੇ ਮਾਲਕ ਤੇ ਪਰਚਾ ਦਰਜ ਕਰਵਾਓ
  • ਪਿਰੇਸਿਪਾਲ ਤੇ ਪਰਚਾ ਦਰਜ ਕੀਤਾ ਜਾਵੇ