ਸੁਖਬੀਰ ਬਾਦਲ ਦੇ ਮੰਤਰੀ ਨੇ ਬੇਅਦਬੀਆਂ ਨੂੰ ਲੈਕੇ ਕਹੀ ਵੱਡੀ ਗੱਲ | Sukhbir Badal | Punjabi News

Published 2024-08-07
#punjabilatestvideo #punjabiinterview #nripunjabitv
NRI Punjabi TV

We provide you the latest updated news, Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.


NRI ਪੰਜਾਬੀ ਟੀ.ਵੀ

ਅਸੀਂ ਤੁਹਾਨੂੰ ਨਵੀਨਤਮ ਅੱਪਡੇਟ ਕੀਤੀਆਂ ਖ਼ਬਰਾਂ, ਪੰਜਾਬੀ ਸੋਸ਼ਲ ਵੀਡੀਓਜ਼, ਪੰਜਾਬੀ ਵਿੱਚ ਮਨੋਰੰਜਨ ਖ਼ਬਰਾਂ ਅਤੇ ਵੀਡੀਓ, ਸਬੰਧਤ ਪੰਜਾਬੀ ਸੱਭਿਆਚਾਰ, ਪੋਲੀਵੁੱਡ, ਬਾਲੀਵੁੱਡ ਫ਼ਿਲਮ ਸਮੀਖਿਆਵਾਂ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।

All Comments (21)
  • ਖਟੜੇ ਦੇ ਲੜਕੇ ਨੂੰ ਅਕਾਲੀ ਦਲ ਨੇ ਟਿਕਟ ਕਿਉਂ ਦਿੱਤੀ ਗਈ ਸੀ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ ਅਸਤੀਫਾ ਦੇ ਦਿੰਦੇ ਤਾਂ ਤੁਸੀਂ ਬਚ ਸਕਦੇ ਸੀ
  • @dalbirsingh5890
    ਪ੍ਰਦੀਪ ਕਲੇਰ ਤਾਂ ਦੋਸ਼ੀ ਹੈ ਹੀ ਪਰ ਸੱਬਤੋਂ ਵੱਡੇ ਦੋਸ਼ੀ ਬਾਦਲ ਪਰਿਵਾਰ ਅਤੇ ਉਸ ਦੇ ਝੋਲੀ ਚੁੱਕ ਹੀ ਹਨ ਜੇਕਰ ਇਹ ਪਰਿਵਾਰ ਪੰਥ ਦੇ ਹੱਕ ਵਿਚ ਹੁੰਦਾ ਤਾਂ ਪ੍ਰੇਮੀਆਂ ਦੀ ਹਿੰਮਤ ਨਹੀਂ ਸੀ
  • ਸ਼ਾਬਾਸ਼ ਵਲਟੋਹਾ ਸਾਹਿਬ ਤੁਸੀਂ ਜੀਜੇ ਸਾਲ਼ੇ ਦਾ ਰਿਸ਼ਤਾ ਵੀ ਤੁੜਵਾ ਦਿੱਤਾ। ਤੁਹਾਡਾ ਭਵਿੱਖ ਹੁਣ ਖਤm ਹੈ।ਤੁਹਾਡੀਆਂ ਗੱਲਾਂ ਨਾਲ ਕੋਈ ਵੀ ਵੋਟਰ ਆਉਂਵਾਲਾ ਨਹੀਂ ਹੈ।
  • @gurbhejsingh5703
    ਸੌਦਾ ਸਾਧ ਖਾਲੀ ਦਲ ਬਾਦਲ ਹੁਣ ਸੌਦਾ ਸਾਧ ਤੇ ਆਰ ਆਰ ਐਸ ਦੇ ਪੈਰਾਂ ਚ ਬੈਠਣ ਯੋਗੇ ਹੀ ਰਹਿ ਗਏ ਹੋਰ ਇਨ੍ਹਾਂ ਕੋਲ ਕੁਝ ਬਚਿਆ ਵੀ ਨਹੀਂ ਵਾਹਿਗੁਰੂ ਨੇ ਇਨ੍ਹਾਂ ਨੂੰ ਪੰਥ ਦੇ ਗਲੋ ਲਾ ਕੇ ਪਰਾ ਸੁੱਟ ਦਿੱਤੈ
  • @amarjitkaur3694
    ਬਕਵਾਸ ਸੁਣ ਲਿਆ ਵਿਰਸੇ ਦਾ
  • ਵਲਟੋਹਾ ਜੀ ਕਿੰਨਿਆਂ ਕੁ ਨੂੰ ਨਿੰਦੀ ਜਾਓਗੇ,ਸਾਰਾ ਪੰਥ ਹੀ ਤੁਹਾਡੇ ਖਿਲਾਫ ਤੁਰ ਪਿਆ ਹੈ
  • @amarjitkaur3694
    ਅਆਪ ਚੂਹਾ ਖੁਡ ਵਿਚ ਵੜਿਆ ਬੈਠਾ ਉਹ ਤੈਨੂੰ ਮੂਹਰੇ ਲਾਇਆ ਸੁਖੇ ਨੇ
  • @pargatsingh2652
    ਬੀਬੀ ਕਹਿੰਦੀ ਸੀ ਕਿ ਨੇ ਰਹੇ .ਬੀਬੀ ਦੀ ਅਰਦਾਸ ਪੂਰੀ ਹੋ ਰਹੀ ਹੈ.ਚਵਲੇ ਤੁਸੀ ਰਲ ਮਿਲਕੇ ਅਕਾਲੀਦਲ ਬਦਨਾਮ ਕੀਤਾ.
  • @sukhbirsingh6395
    🙏 ਮਰਜੋ ਨੱਕ ਡਬੋਕੇ , ਗੁਨਾਹ ਤੇ ਗੁਨਾਹ ਪਹਿਲਾਂ ਵੀ ਕੀਤੇ ਤੇ ਹੁਣ ਵੀ ਇਹ ਕਰ ਰਹੇ ਹਨ, ਇੱਕ ਝੂਠ ਲਈ ਸੌ ਝੂਠ ਮਾਰਨਾ ਇਹ ਹੁਣ ਅੱਖੀਂ ਵੇਖ ਲਿਆ, ਇਹ ਬੰਦਾ ਰਫੂ ਕਰਨ ਬਹਿ ਜਾਂਦਾ, ਜਿਹੜ੍ਹੀ 7% ਵੋਟ ਹੈ ਓਹ ਹੋਰ ਘਟੁ 🙏
  • @jugrajsohi-iy5zz
    ਬੱਸ ਕਰੋ ਚਮਚੋਉ ਹੁਣ ਤਾਂ ਕੌਲੀ ਖਾਲੀ ਕਰ ਦਿੱਤੀ ਹੈ।
  • ਵੇਖੋ ਅਕਾਲੀ ਦਲ ਵਿਚਾਰਾਂ ਕਿੰਨਾ ਭੋਲ਼ਾ ਹੈ ਕਿ ਜੋ ਪੁਲਿਸ਼ ਅਫਸਰ ਸਿੱਖਾਂ ਦੇ ਕਤਲ ਕਰ ਰਿਹਾ ਸੀ,ਉਸਦੇ ਪੁੱਤਰ ਨੂੰ ਟਿਕਟ ਦੇਣ ਲੱਗਿਆਂ ਉਸ ਦੇ ਪਿਛੋਕੜ ਦਾ ਪਤਾ ਹੀ ਨਹੀਂ ਲਾ ਸਕਿਆ(ਹੈ ਨਾ ਭੋਲੇਪਣ ਦੀ ਸਿਖਰ?)ਚੁੱਕੀ ਜਾਓ ਝੱਗਾ,ਕਰੋ ਢਿੱਡ ਹੋਰ ਨੰਗਾ
  • ਝੂਠ ਸੱਚ ਤਾ ਸਮਾ ਆਉਣ ਤੇ ਬਾਹਰ ਆਹੀ ਜਾਦਾ ਹੈ
  • @bsr840
    ਸੁਖਬੀਰ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ।ਜਾਂਚ ਕਰਕੇ ਪਰਚਾ ਵੀ ਦਰਜ ਹੋਣਾ ਚਾਹੀਦਾ ਹੈ।