Full Interview | Khushi Duggan | ਖੁਸ਼ੀ ਦੁੱਗਾਂ | ਇੰਟਰਵਿਊ | Pardeep Taina | Kabaddi365.com

297,809
0
Published 2019-05-25
Join this channel to get access to perks: bit.ly/3B5oHSA


Exclusive :- Full Interview | Khushi Duggan | ਖੁਸ਼ੀ ਦੁੱਗਾਂ | ਇੰਟਰਵਿਊ | Pardeep Taina | Kabaddi365.com

👉Don't Forget to Like, Comment, Share and Subscribe to Kabaddi365.com Youtube Channel

👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- http:// www.fb.com/kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: youtube.com/user/kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।

👉Best Video Channel:- goo.gl/4mYFKq
👉Facebook Page:- www.fb.com/kabaddi365
👉Full Video Channel:- youtube.com/user/kabaddi365f

All Comments (21)
  • @kabaddi365
    ਦੋਸਤੋ ਉਮੀਦ ਕਰਦੇ ਆਂ ਤੁਹਾਨੂੰ ਇਹ ਇੰਟਰਵਿਊ ਪਸੰਦ ਆਈ ਹੋਵੇਗੀ ਤੇ ਖੁਸ਼ੀ ਨੂੰ ਲੈ ਕੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ, ਜੇਕਰ ਹਾਂ, ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ, ਜੇਕਰ ਨਹੀਂ, ਤਾਂ ਆਪਣਾ ਸਵਾਲ ਕੁਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਅਤੇ ਹੋਰ ਜੋ ਵੀ ਪਲੇਅਰ ਦੀ ਇਸ ਤਰਾਂ ਦੀ ਇੰਟਰਵਿਊ ਚਾਹੁੰਦੇ ਹੋ ਤਾਂ ਉਸ ਦਾ ਨਾਮ ਵੀ ਕੁਮੈਂਟ ਬਾਕਸ ਵਿੱਚ ਲਿਖ ਸਕਦੇ ਹੋ |
  • @rinkuspall6711
    ਪ੍ਰਦੀਪ ਵੀਰ ਜਿਹੜੀਆਂ ਜਿਹੜੀਆਂ ਗੱਲਾਂ ਅਸੀਂ ਜਾਣਨਾ ਚਾਹੁੰਦੇ ਸੀ ਜਾਂ ਜਿਹੜੇ ਵੀ ਸਵਾਲ ਸਾਡੇ ਮਨ ਵਿੱਚ ਸੀ ਉਸਤੋਂ ਵੀ ਵੱਧਕੇ ਜਾਣਕਾਰੀ ਸਾਡੇ ਤੱਕ ਪਹੁੰਚਾਣ ਲਈ ਤੁਹਾਡਾ ਤੇ ਤੁਹਾਡੀ ਪੂਰੀ ਕਬੱਡੀ 365 ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
  • @Sidhudev
    ਪਰਦੀਪ ਵੀਰੇ ਬਹੁਤ ਵਧੀਆਂ ਤੁਸੀਂ ਖ਼ੁਸ਼ੀ ਵੀਰੇ ਬਾਰੇ ਜੌ ਜਾਣਕਾਰੀ ਦੀਤੀ ਹੈ ...
  • @TheBoss-xt6wr
    ਰੱਬ ਤਰਕੀਆਂ ਦੇਵੇ ਬਹੁਤ ਵੀਰ ਨੂੰ💪🏻♥️
  • ਖੁਸ਼ੀ ਬਾਈ ਮਾਣ ਆ ਸਾਡੇ ਏਰੀਏ ਦਾ
  • @satnam_sonu13
    y ikk gall aa khusi dil da saaf player aa zmaaaaa attitude ni👌👌👌
  • Duggan wala 🐂🐂🐂 jatt aa love u kushi veer tainu dilo te pardeep veer ji tuhada v dhanwadh aa kushi naal interviwe kran layi WMK
  • @jamilsathi
    Khushi super star in kabaddi history from Pakistan
  • Sirraa player te siraa soch rab edai chardi kalaa ch rakhe duggan wale khushi nu Love u baii😍😍🔥
  • @satinder5696
    ਬਹੁਤ ਵਧੀਆ ਪਲੇਰ ਆ ਖੁਸ਼ੀ ਦੁੱਗਾਂ ਵਾਲਾ We love u bro Stay blessed
  • One of the most beautiful and heart touching interview... khushi is great gentlemen and open minded God bless you khushi we love you 👏👏👏
  • Jeonda Reh Shera. Dil Da Rajja Banda. Love you a Waheguru sare players nu chardi kalan ch rakhan.....
  • Khushi dil khus krta. Great player. waheguru chardi Kala vich rakhe.
  • ਬਹੁਤ ਵਧੀਆ ਲੱਗਿਆ ਪਤਾ ਲੱਗਿਆ ਕਿ ਖੁਸ਼ੀ ਨੇ ਵੀ ਆਪਣੀ ਜ਼ਿੰਦਗੀ ਵਿਚ ਬਹੁੱਤ ਸੰਘਰਸ਼ ਕੀਤਾ ਇੱਕ ਗੱਲ ਪਤਾ ਲੱਗੀ ਵੀ ਮਿਹਨਤ ਦਾ ਮੁੱਲ ਜ਼ਰੂਰ ਮੁੜਦਾ
  • @balbirm6873
    Khushi veer g di jindagi de bare janke bohat Khushi hoyi te sikhan nu v bohat kujh mileya, Khushi Mera veer jug jug jeeve, Love you Khushi veere and love you man khed kabaddi.thanks pardeep bhaji te kabaddi 365