Dastak with Parvez Sandhu l EP 27 l Rupinder Kaur Sandhu l B Social

61,993
0
Published 2022-12-07
Dastak with Parvez Sandhu l ਮੈਨੂੰ ਬੜੇ ਲੋਕ ਕਹਿੰਦੇ ਨੇ, " ਤੂੰ ਬੋਲਡ ਕਿਉਂ ਨਹੀਂ ਲਿਖਦੀ ? " l EP 27 l Rupinder Kaur Sandhu l B Social

#ParvezSandhu
#RupinderKaurSandhu
#Dastak

Download Spotify App & Follow B Social Podcast:
open.spotify.com/show/3lGEGxjvPkVrUMMpXN2dyU?si=F_…

Youtube Link : youtube.com/c/BSocialOfficial
Facebook Link : www.facebook.com/bsocialofficial
Instagram Link : www.instagram.com/bsocialofficial

Guest: Parvez Sandhu
Anchor: Rupinder Kaur Sandhu
Cameramen: Harmanpreet Singh & Varinder Singh
Edit: Jaspal Gill
Digital Producer: Gurdeep Grewal
Label: B Social

All Comments (21)
  • ਗੁੜ੍ਹ ਦੀ ਚਾਹ,ਨਾਨੀ ਦੀਆਂ ਬਾਤਾਂ ,ਮਾਂ ਦੀ ਬੁੱਕਲ ਦੇ ਨਿੱਘ ਤੇ ਆਪਣੇ ਦੇ ਵਿਛੋੜੇ ਦੀ ਚੰਦਰੀ ਪੀੜ ਵਰਗੀ ਮੁਲਾਕਾਤ !! ਜਿਉਂਦੇ ਰਹੋ ਜਿਉਣ ਦਾ ਚੱਜ ਸਿਖਾਉਣ ਵਾਲਿਓ ਸ਼ੀਨੇ ਦਰਦ ਲੁਕੋ ਕੇ ,ਸਭਨਾ ਤਾਈ ਹਸਾਉਣ ਵਾਲਿਓ !! ਰੁਪਿੰਦਰ ਭੈਣ ਦੀ ਤਾਂ ਪਹਿਲਾਂ ਈ ਚਹੇਤੀ ਆਂ ਪਰ ਹੁਣ ਪਰਵੇਜ ਭੈਣ ਦੀ ਹੋ ਗਈ ਆਂ ਜਰੂਰ ਪੜਾਂਗੀ ਭੈਣ ਦੀਆਂ ਲਿਖਤਾਂ ਨੂੰ !! ਬਾਹਲਾ ਸਾਰਾ ਪਿਆਰ ਸਤਿਕਾਰ ਜੀਓ ਜਸਵੀਰ ਕੌਰ ਬਦਰਾ
  • ਪੁੱਤਰ ਪਰਵੇਜ਼ ਸੰਧੂ ਜੀਂਦੇ ਰਹੋ ਖੁਸ਼ ਰਹੋ ਹੱਸਦੇ ਵੱਸਦੇ ਰਹੋ ਪ੍ਰਮਾਤਮਾ ਹੋਰ ਵੀ ਚੜ੍ਹਦੀ ਕਲਾ ਬਖਸ਼ਣ ਜੀ
  • ਮੈਨੂੰ ਮਾਣ ਆ ਕੇ ਪ੍ਰਵੇਜ਼ ਮੇਰੀ ਦੋਸਤ ਆ,, ਬਹੁਤ ਹੀ ਖੁਸ਼ੀ ਹੋਈ ਸੁਣ ਕੇ,, ਵਾਹਿਗੁਰੂ ਸਦਾ ਖੁਸ਼ ਰੱਖੇ ♥️♥️
  • ਧੀਆਂ ਰਾਣੀਆਂ ਨੂੰ ਅਜੋਕੇ ਅਖੌਤੀ ਅਜ਼ਾਦ ਦੌਰ ਤੋ ਬਚਾਉਣਾ ਦੀ ਲੋੜ ਹੈ, ਵਾਹਿਗੁਰੂ ਮੇਹਰ ਕਰੇ,ਮਾਈ ਭਾਗੋ ਦੀਆਂ ਵਾਰਿਸਾਂ ਤੇ ।।
  • ਬਹੁਤ ਵਧੀਆ ਲੱਗੀ ਜੀ ਇੰਟਰਵਿਊ ਮੈਮ ਦਾ ਨਾਮ ਸੁਣ ਲਿਆ ਹੁਣ ਕਿਤਾਬ ਵੀ ਪੜਾਂਗੇ ਜੀ। ਉਹਨਾਂ ਦੀ ਗੱਲਬਾਤ ਵੀ ਚੰਗੀ ਲੱਗੀ ਤੇ ਕੁਝ ਗੱਲਾਂ ਸੁਣ ਕੇ ਚੰਗਾ ਵੀ ਮਹਿਸੂਸ ਹੋਇਆ। ਇਹਨਾਂ ਵਰਗੇ ਸਾਥੀ ਜਿੰਦਗੀ ਦੀ ਉਮਰ ਚ ਜਰੂਰ ਵਾਧਾ ਕਰ ਦਿੰਦੇ ਨੇ ਜੀ।🌺
  • ਲੇਖਿਕਾਂ ਦੇ ਨਾਲ ਨਾਲ ਰੱਬ ਨੇ ਖ਼ੂਬਸੂਰਤੀ ਵੀ ਬਹੁਤ ਦਿੱਤੀ 🙏❤️
  • ਬਹੁਤ ਵਧੀਆ ਇੰਟਰਵਿਊ ਰੁਪਿੰਦਰ ਸੰਧੂ ਭਾਈ
  • ਰੁਪਿੰਦਰ ਜੀ ਤੇ ਪਰਵੇਜ ਭੈਣ ਜੀ ਮੈਨੂੰ ਹੱਸਦੇ ਬਹੁਤ ਚੰਗਾ ਲੱਗਦਾ ਏ ਪਰਮਾਤਮਾ ਇਨਾ ਦਾ ਹਾਸਾ ਇਦਾ ਕਾਇਮ ਰੱਖੇ
  • ਪਰਵੇਜ਼ ਸੰਧੂ ਹੁਰਾਂ ਦੀ ਸ਼ਖ਼ਸੀਅਤ ਵਿਸ਼ੇਸ਼ ਤੇ ਦਿਲਚਸਪ ਹੈ। ਸਾਫ਼ਗੋਈ ਦਾ ਆਪਣਾ ਆਕਰਸ਼ਣ ਹੈ। ਬਹੁਤ ਚੰਗੀ ਲੱਗੀ ਇਹ ਇੰਟਰਵਿਊ!
  • ਬਹੁਤ ਵਧੀਆ ਇੰਟਰਵਿਊ ਦੋਨਾਂ ਸੰਧੂ ਭੈਣਾਂ ਨੂੰ ਦਿਲੋਂ ਸਲਾਮ ਬਹੁਤ ਹੀ ਵਧੀਆ ਗੱਲਬਾਤ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ । ਰੁਪਿੰਦਰ ਭੈਣ ਤੁਹਾਡੀ ਜੌਬ ਸੋ ਨਾਈਸ ਆ ਜੀ🙏🙏
  • ਜਿਹੜੇ ਕਹਿੰਦੇ ਨੇ ਕਿ ਬੋਲਡ ਲਿਖੋ ਦਰਅਸਲ ਉਹ ਮਨੋਹਰ ਕਹਾਣੀਆਂ ਦੇ ਸ਼ੌਕੀਨ ਲੁੱਚੀ ਕਿਸਮ ਦੇ ਲੋਕ ਹੁੰਦੇ ਨੇ। ਉਹਨਾਂ ਚ ਅੱਧਖੜ੍ਹ ਉਮਰ ਦੇ ਤੇ ਨੌਜਵਾਨ ਸਭ ਹੀ ਆ ਜਾਂਦੇ ਨੇ। ਇਹ ਲੋਕੀਂ ਚਾਹੁੰਦੇ ਹੁੰਦੇ ਨੇ ਕੋਈ ਔਰਤ ਬੋਲਡ ਲਿਖੇ ਤੇ ਅਸੀਂ ਪੜ੍ਹ ਕੇ ਸਵਾਦ ਲਈਏ। ਹੋਰ ਇਹਨਾਂ ਲਿਖਤਾਂ ਨੇ ਕੋਈ ਯੁੱਗ ਥੋੜਾ ਪਲਟਾ ਦੇਣਾ ਹੁੰਦਾ।
  • @hmt-xh7go
    ਮਰਦਾਂ ਬਾਰੇ ਜਾਣਕਾਰੀ ਬਿਲਕੁਲ ਸਹੀ ਲੱਗੀ ਆਪ ਜੀ ਦੀ............🙏 🙏 👋
  • ਦਿਲ ਖੁਸ਼ ਹੋ ਗਿਆ ਪਰਵੇਜ਼ ਜੀ ਇੰਟਰਵਿਊ ਵੇਖਕੇ
  • Rupinder ji It was wonderful interview Mainu ene Punjabi writers bare ena pta ni c par tuhade interviews ton baad bht sare personalities nu janan da te ohna de vichar sunan da mauka milya Meri ik request hai j tuc ik show eve da shuru kro jis vich tuc apne valon padhiyan gyian books bare sanu dso...ya ohna bare discussion kro
  • Lots of respect for u Rupinder bhene always love ur all episodes
  • ਬਹੁਤ ਵਧੀਆ ਭੈਣ ਜੀ, ਤੁਹਾਡੀਆਂ ਗੱਲਾਂ ਬਾਤਾਂ ਬਹੁਤ ਵਧੀਆ ਨੇ। ਹੁਣ ਤੁਹਾਡੀਆਂ ਕਿਤਾਬਾਂ ਵੀ ਪੜਾਂਗੇ