ਲੀਡਰਾਂ ਦੇ ਗਲਾਂ ਵਿੱਚ,ਹਾਰ ਪਾਉਣ ਵਾਲਿਆ ਦੀ ਪੱਤਰਕਾਰ ਨੇ ਲਾਈ ਕਲਾਸ, ਸਪੋਟਰਾ ਦੇ ਬਣ ਗਈ ਭਾਅ ਦੀ

149,793
0
Published 2022-09-08
ਲੀਡਰਾਂ ਦੇ ਗਲਾਂ ਵਿੱਚ,ਹਾਰ ਪਾਉਣ ਵਾਲਿਆ ਦੀ ਪੱਤਰਕਾਰ ਨੇ ਲਾਈ ਕਲਾਸ, ਸਪੋਟਰਾ ਦੇ ਬਣ ਗਈ ਭਾਅ ਦੀ


ਇਹ ਵੀਡੀਓ ਮਨੋਰੰਜਕ ਵੀਡੀਓ ਹੈ, ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ

ਚੇਤਾਵਨੀ- ਜੋ ਵੀ ਇਹ ਵੀਡੀਉ ਚੱਕ ਕੇ ਆਪਣੇ ਪੇਜ ਤੇ ਪਾਵੇਗਾ, ਉਸਨੂੰ Copyright strike ਭੇਜੀ ਜਾਵੇਗੀ,


Subscribe to youtube Channel ---   / @jaskarnmaluka  
Subscribe to youtube Channel ---   / @jaskarnmaluka   #jaskarnsinghmaluka #lokawaztv #RMBTelevision #Akhar #lakhasidhana #bhanasidhu #WowChacha #kisanmajdoorektazindabad #CMBhagwantMann #ProPunjabTv #vehlijanta #carshow #Akalidalbadal #Rajawarring #mukthsarshib #congrees #punjabpoltics #kisanmajdoorektajathebandiyan #mlamuktsar

All Comments (21)
  • ਹਰ ਇਕ ਕਿਰਦਾਰ ਦੀ ਆਪਣੀ ਹੀ ਇਕ ਕੁਆਲਿਟੀ ਹੈ।ਸੁਪਰ
  • ਭਾੜੇ ਦੇ ਟੱਟੂ ਨੇ ਕਿਰਾਏ ਤੇ ਲਿਆਂਦਾ। ਹੋਣੇ ਹੈ
  • ਜਸਕਰਨ ਪੁੱਤਰ ਸਾਬਸੇ ਵੈਰੀ ਗੁਡ ਪੱਤਰਕਾਰ ਸਾਹਿਬ ਤੇਰੀ ਸਪੋਟ ਤੇ ਹਾਂ
  • @user-wx9ch3kr7g
    Jaskarn veer g 👌God bless you always Successful Rhoi i pray to God🙏🙏🙏🙏🙏data Rho
  • @surjitkaur6089
    ਬਹੁਤ ਵਧੀਆ ਪਤਰਕਾਰ ਹੈ।
  • ਵੀਰ ਜੀ ਚੱਗੇ ਇਨਸਾਨ ਤੋ ਕੁਜ ਨਹੀ ਲੈਣਾ ਚੱਗੇ ਦਾ ਏਥੇ ਕੰਮ ਕੀ ਏਥੇ ਤਾ ਕਜਰ ਹੀ ਵਦੀਆ ਨੇ
  • ਅੰਨ੍ਹੇ ਭਗਤ ਤਾਂ ਕੇਵਲ ਭਾਰਤ ਵਿਚ ਹੀ ਮਿਲਦੇ ਹਨ । ਇਹ ਤਨ ਮਨ ਧਨ ਵਾਰਣ ਵਾਲੇ ਜੀਵ ਹੁੰਦੇ ਨੇ।
  • ਕੰਜਰਾਂ ਨੂੰ ਕੰਜਰ ਮਿਲ ਈ ਜਾਂਦੇ ਆ
  • ਦੁਬਾਰਾ ਸਰਕਾਰ ਲਿਆ ਕੇ ਦੇ ਦਈਏ ਸੋਨੂੰ ਦੁਬਾਰਾ ਫੇਰ ਸਾਨੂੰ ਲੁੱਟ ਕੇ ਜੇਲ੍ਹ ਦੀ ਸੈਰ ਕਰ ਲੈਣਾ🤣🤣🤣🤣🤣🤣🤣🤣🤣 ਜੈ ਇਮਾਨਦਾਰ ਸੀ ਫੇਰ ਜੇਲ੍ਹ ਚ ਕੀ ਅੰਬ ਲੈਣ ਗਿਆ ਸੀ
  • @user-of9sx5ih7r
    🌹🌹🌹🙏🙏♥️♥️♥️👍👍👍👍👍
  • ਬੇਸ਼ਰਮਾਂ ਨੇ ਸ਼ਰਮ ਨਹੀਂ ਹੁੰਦੀ
  • ਆ ਵੀ ਤਾਂ ਠਗ ਆ ਹੋਰ ਕਿ UPSC ਪਾਸ ਕਰਕੇ IAS ਲੱਗਿਆ, ਇਹਦਾ ਸਨਮਾਨ ਕਰੀ ਜਾਦੇ ਔ 🤣🤣🤣🤣🤣🤣🤣🤣🤣